add

ਹੋਰ ਅਹਿਮ ਖਬਰਾਂ ...

ਕੈਨੇਡਾ ਵਿਚ ਸਿੱਖ ਨੇ ਡੁੱਬ ਰਹੀ ਲੜਕੀ ਨੂੰ ਆਪਣੀ ਦਸਤਾਰ ਨਾਲ ਬਚਾਇਆ

ਕੈਨੇਡਾ ਵਿਚ ਸਿੱਖ ਨੇ ਡੁੱਬ ਰਹੀ ਲੜਕੀ ਨੂੰ ਆਪਣੀ ਦਸਤਾਰ ਨਾਲ ਬਚਾਇਆ

ਟੋਰਾਂਟੋ/ਬਿਊਰੋ ਨਿਊਜ਼ : ਇੱਥੇ ਨਦੀ ਵਿੱਚ ਡੁੱਬ ਰਹੀ ਅੱਲੜ ਉਮਰ ਦੀ ਲੜਕੀ ਦੀ ਆਪਣੀ ਦਸਤਾਰ ਨਾਲ ਜਾਨ ਬਚਾਉਣ ਵਾਲੇ ਇਕ ਸਿੱਖ ਵਿਅਕਤੀ ਨੂੰ ਪੂਰੇ ਕੈਨੇਡਾ ਵਿੱਚ ਨਾਇਕ ਵਜੋਂ ਸਰਾਹਿਆ ਜਾ ਰਿਹਾ ਹੈ ਅਤੇ ਉਸ ਨੂੰ ਕਿਸੇ ਦੀ ਜਾਨ ਬਚਾਉਣ ਲਈ ਤੇਜ਼ੀ ਨਾਲ ਫੈਸਲਾ ਲੈਣ ਵਾਲਾ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਨਾਲ ਸਬੰਧਤ 65 ਸਾਲਾ ਕਿਸਾਨ ਅਵਤਾਰ ਸਿੰਘ[Read More…]

July 1, 2016 ਮੁੱਖ ਖਬਰਾਂ

ਅਮਰੀਕਾ ਵਿਚ ਭਾਰਤੀ ਮੂਲ ਦੇ ਭੌਤਿਕ ਵਿਗਿਆਨੀ ਨੇ ਕੀਤੇ 1.10 ਕਰੋੜ ਦਾਨ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਨੇ ਕੈਲੀਫੋਰਨੀਆ ਯੂਨੀਵਰਸਿਟੀ ਨੂੰ 1.10 ਕਰੋੜ ਦਾਨ ਕੀਤੇ ਹਨ। ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਸ ਸਭ ਤੋਂ ਵੱਡੇ ਦਾਨ ਨਾਲ ਕੁਦਰਤ ਦੇ ਮੁੱਢਲੇ ਨੇਮਾਂ ਦਾ ਅਧਿਐਨ ਕਰਨ ਲਈ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਚਾਂਸਲਰ ਜੀਨ ਬਲੌਕ ਨੇ ਭੌਤਿਕ ਵਿਗਿਆਨੀ ਮਨੀ ਭੌਮਿਕ ਦੀ ਇਸ ਉਦਾਰਤਾ ਤੇ ਯੂਨੀਵਰਸਿਟੀ ਵਿੱਚ ਵਿਖਾਏ ਭਰੋਸੇ ਲਈ[Read More…]

July 1, 2016 ਭਾਈਚਾਰਾ
ਵਿਦੇਸ਼ ਮੰਤਰਾਲੇ ਅਨੁਸਾਰ ਪਾਕਿ ਜੇਲ੍ਹ ‘ਚ ਮਾਰਿਆ ਗਿਆ ਸਰਬਜੀਤ ਛੋਟਾ ਸਮੱਗਲਰ ਸੀ

ਵਿਦੇਸ਼ ਮੰਤਰਾਲੇ ਅਨੁਸਾਰ ਪਾਕਿ ਜੇਲ੍ਹ ‘ਚ ਮਾਰਿਆ ਗਿਆ ਸਰਬਜੀਤ ਛੋਟਾ ਸਮੱਗਲਰ ਸੀ

ਬਠਿੰਡਾ/ਬਿਊਰੋ ਨਿਊਜ਼ : ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਰਿਕਾਰਡ ਮੁਤਾਬਕ ਪਾਕਿਸਤਾਨ ਦੀ ਜੇਲ੍ਹ ਵਿਚ ਪਾਕਿਸਤਾਨੀ ਕੈਦੀਆਂ ਹੱਥੋਂ ਮਾਰਿਆ ਗਿਆ ਸਰਬਜੀਤ, ਜਿਸ ਨੂੰ ਰਾਅ ਦਾ ਏਜੰਟ ਹੋਣ ‘ਤੇ ਪਾਕਿਸਤਾਨ ਵਿਚ ਹਿੰਸਕ ਵਾਰਦਾਤਾਂ ਕਰਨ ਦੇ ਕਥਿਤ ਦੋਸ਼ ਹੇਠ ਮੌਤ ਦੀ ਸਜ਼ਾ ਹੋਈ ਸੀ, ਇਕ ਛੋਟਾ ਸਮੱਗਲਰ ਸੀ। ਸੂਚਨਾ ਅਧਿਕਾਰ ਐਕਟ ਦੇ ਤਹਿਤ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਸਰਬਜੀਤ ਸਿੰਘ[Read More…]

July 1, 2016 ਮੁੱਖ ਖਬਰਾਂ
ਭਾਰਤੀ ਅਧਿਕਾਰੀਆਂ ਦੇ ਦਬਾਅ ਮਗਰੋਂ ਫਰਿਜ਼ਨੋ  ਕੌਂਸਲ ਮੈਂਬਰ ਨੇ ਮਤਾ ਵਾਪਸ ਲਿਆ

ਭਾਰਤੀ ਅਧਿਕਾਰੀਆਂ ਦੇ ਦਬਾਅ ਮਗਰੋਂ ਫਰਿਜ਼ਨੋ ਕੌਂਸਲ ਮੈਂਬਰ ਨੇ ਮਤਾ ਵਾਪਸ ਲਿਆ

ਭਾਰਤ ਸਰਕਾਰ ਦੇ ‘ਅਪਣੇ ਬੰਦੇ’ : (ਖੱਬੇ ਤੋਂ ਸੱਜੇ) ਸੀ.ਐਸ.ਯੂ. ਫਰਿਜ਼ਨੋ ਵਿਖੇ ਸਾਲ 2015 ਵਿਚ ਮੋਹਨਦਾਸ ਕਰਮ ਚੰਦ ਗਾਂਧੀ ਦਾ ਬੁੱਤ ਲਾਉਣ ਮੌਕੇ ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆ ਦੇ ਆਗੂ ਚਰਨਜੀਤ ਸਿੰਘ ਬਾਠ, ਕਾਂਗਰਸਮੈਨ ਜਿੰਮ ਕੋਸਟਾ, ਡਾ. ਸੁਦਰਸ਼ਨ ਕਪੂਰ ਅਤੇ ਅੰਬੈਸਡਰ ਵੈਂਕਟੇਸਨ ਅਸ਼ੋਕ ਦੀ ਤਸਵੀਰ। ਫਰਿਜ਼ਨੋ/ਬਿਊਰੋ ਨਿਊਜ਼: ਫਰਿਜ਼ਨੋ ਸਿਟੀ ਕੌਂਸਲ ਮੈਂਬਰ ਕਲਿੰਟ ਔਲੀਵੀਰ ਨੇ 1984 ਵਿਚ ਭਾਰਤ ਵਿਚ ਹੋਏ ਸਿੱਖ[Read More…]

June 29, 2016 ਭਾਈਚਾਰਾ
ਸਰਬ ਧਰਮ ਗੋਸ਼ਟੀ ‘ਚ ਭਾਈ ਰਾਮ ਸਿੰਘ  ਨੇ ਸਿੱਖ ਧਰਮ ਸਬੰਧੀ ਵਿਚਾਰ ਰੱਖੇ

ਸਰਬ ਧਰਮ ਗੋਸ਼ਟੀ ‘ਚ ਭਾਈ ਰਾਮ ਸਿੰਘ ਨੇ ਸਿੱਖ ਧਰਮ ਸਬੰਧੀ ਵਿਚਾਰ ਰੱਖੇ

ਯੂਨੀਅਨਸਿਟੀ/ਬਿਊਰੋ ਨਿਊਜ਼ ਬੀਤੇ ਸੋਮਵਾਰ ਵੱਖ ਵੱਖ ਧਰਮਾਂ ਦੇ ਪ੍ਰਤੀਨਿਧਾਂ ਵੱਲੋਂ ਆਪਣੇ ਆਪਣੇ ਧਰਮ ਵਿਚ ਚੰਗੇ ਮੰਦੇ ਕਾਰਜਾਂ ਦੀ ਧਾਰਮਿਕ ਗ੍ਰੰਥ ਵਿਚ ਹੋਂਦ ਬਾਰੇ ਇਕ ਵਿਚਾਰ ਗੋਸ਼ਟੀ ਹੋਈ। ਇਹ ਗੋਸ਼ਟੀ ਹਰ ਮਹੀਨੇ ਐਚ ਡਬਲਿਓ ਪੀ ਐਲ (ਦੁਨੀਆਂ ਦੇ ਧਰਮਾਂ ਦੀ ਸਾਂਤੀ ਲਈ ਗਠਨ) ਨਾਮੀ ਸੰਸਥਾ ਕਰਾਉਂਦੀ ਹੈ। ਸਿੱਖਾਂ ਵੱਲੋਂ ਭਾਈ ਰਾਮ ਸਿੰਘ ਨੇ ਆਪਣਾ ਪਰਚਾ ਪੜ੍ਹਦੇ ਹੋਏ ਸਿੱਖੀ ਦੇ ਤਿੰਨ ਮੁੱਖ[Read More…]

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ

ਸ਼ਿਕਾਗੋ/ਮੱਖਣ ਸਿੰਘ ਕਲੇਰ: ਇਥੋਂ ਦੇ ਪੈਲਾਟਾਈਨ ਗੁਰਦੁਆਰਾ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ ਗਿਆ। ਸਿੱਖਾਂ ਦੇ ਪਹਿਲੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲਾਸਾਨੀ ਜਰਨੈਲ ਦੇ 300 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸ਼ੁਕਰਵਾਰ 24 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਐਤਵਾਰ 26[Read More…]

June 29, 2016 ਭਾਈਚਾਰਾ
ਸਿਲਵਿਸ ਗੁਰੂ ਘਰ ਵਿਚ ਗੱਤਕਾ ਦਿਵਸ ਮਨਾਇਆ  

ਸਿਲਵਿਸ ਗੁਰੂ ਘਰ ਵਿਚ ਗੱਤਕਾ ਦਿਵਸ ਮਨਾਇਆ  

ਸ਼ਿਕਾਗੋ/ਮੱਖਣ ਸਿੰਘ ਕਲੇਰ: ਸ਼ਿਕਾਗੋ ਤੋਂ ਕੋਈ 150-200 ਮੀਲ ਦੀ ਦੂਰੀ ਤੇ ਸਥਾਪਤ ਸਿੰਘ ਸਭਾ ਗੁਰਦੁਆਰਾ ਸਾਹਿਬ ਸਿਲਵਿਸ ਵਿਖੇ 21 ਜੂਨ ਮੰਗਲਵਾਰ ਨੂੰ ਗੱਤਕਾ ਦਿਵਸ ਮਨਾਇਆ ਗਿਆ। ਗੱਤਕਾ ਦਿਵਸ ਨੂੰ ਮਨਾਉਣ ਦੇ ਹੁਕਮ ਸਰਬੱਤ ਖਾਲਸਾ ਵਿਚ ਬਣਾਏ ਗਏ ਤਿੰਨ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਆਦੇਸ਼ਾਂ ਨੂੰ ਮੰਨਦਿਆਂ ਸਿੱਖ ਪੰਥ ਵੱਲੋਂ ਇਹ ਦਿਹਾੜਾ ਮਨਾਇਆ ਗਿਆ। ਇਸੇ[Read More…]

June 29, 2016 ਭਾਈਚਾਰਾ

ਅਮਰੀਕੀ ਸਿੱਖਾਂ ਨੂੰ ਬਾਗੀ ਕਹਿਣ ‘ਤੇ ਸੀ.ਜੀ.ਆਈ. ਇੰਡੀਆ ਖ਼ਿਲਾਫ਼ ਗ੍ਰਹਿ ਵਿਭਾਗ ਕੋਲ ਸ਼ਿਕਾਇਤ

ਫਰਿਜ਼ਨੋ/ਹੁਸਨ ਲੜੋਆ ਬੰਗਾ : ਅਮਰੀਕੀ ਸਿੱਖਾਂ ਨੂੰ ਬਾਗੀ ਕਹਿਣ ਅਤੇ ਵਿਆਨਾ ਕਨਵੈਨਸ਼ਨ 1961 ਦੀ ਉਲੰਘਣਾ ਤਹਿਤ ਸਿਆਸੀ ਸਰਗਰਮੀਆਂ ਲਈ ਭਾਰਤੀ ਡਿਪਲੋਮੈਟ ਵੈਂਕਟੇਸ਼ ਅਸ਼ੋਕ ਖ਼ਿਲਾਫ਼ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਸਿੱਖਸ ਫਾਰ ਜਸਟਿਸ ਵਲੋਂ ਅਮਰੀਕੀ ਗ੍ਰਹਿ ਵਿਭਾਗ ਕੋਲ ਸ਼ਿਕਾਇਤ ਦਰਜ ਕਰਾਵਾਈ ਗਈ ਹੈ। 24 ਜੂਨ ਨੂੰ ਵਿਦੇਸ਼ ਮਿਸ਼ਨ ਦਫ਼ਤਰ ਦੇ ਡਾਇਰੈਕਟਰ ਅੰਬੈਸਡਰ ਜੈਂਟਰੀ ਓ ਸਮਿਥ ਨੂੰ 24 ਜੂਨ ਨੂੰ ਦਿੱਤੀ ਸ਼ਿਕਾਇਤ ਵਿਚ[Read More…]

June 29, 2016 ਭਾਈਚਾਰਾ
ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ : ਬਾਪ-ਪੁੱਤ ਸਮੇਤ ਦਿੱਲੀ ਦਾ ਕਰੋੜਪਤੀ ਮਾਸਟਰਮਾਈਂਡ ਗ੍ਰਿਫ਼ਤਾਰ

ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ : ਬਾਪ-ਪੁੱਤ ਸਮੇਤ ਦਿੱਲੀ ਦਾ ਕਰੋੜਪਤੀ ਮਾਸਟਰਮਾਈਂਡ ਗ੍ਰਿਫ਼ਤਾਰ

ਪਠਾਨਕੋਟ ਤੇ ਦੀਨਾਨਗਰ ਹਮਲਿਆਂ ਦੇ ਵਿਰੋਧ ‘ਚ ਦਿੱਤਾ ਘਟਨਾ ਨੂੰ ਅੰਜਾਮ ‘ਆਪ’, ਕਾਂਗਰਸੀ ਆਗੂ ਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਕੀਤਾ ਮਾਲੇਰਕੋਟਲਾ ਦਾ ਦੌਰਾ ਸੰਗਰੂਰ/ਬਿਊਰੋ ਨਿਊਜ਼ : ਮਾਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ਵਿੱਚ ਪੁਲੀਸ ਨੇ ਬਾਪ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਸਟਰਮਾਈਂਡ ਦਿੱਲੀ ਦਾ ਕਰੋੜਪਤੀ ਵਿਜੈ ਕੁਮਾਰ ਨਿਕਲਿਆ। ਹਰਿਆਣਾ[Read More…]

June 29, 2016 ਮੁੱਖ ਖਬਰਾਂ
ਮੈਸੀ ਨੇ ਅੰਤਰਾਸ਼ਟਰੀ ਫੁਟਬਾਲ ਤੋਂ ਲਿਆ ਸੰਨਿਆਸ

ਮੈਸੀ ਨੇ ਅੰਤਰਾਸ਼ਟਰੀ ਫੁਟਬਾਲ ਤੋਂ ਲਿਆ ਸੰਨਿਆਸ

ਈਸਟ ਰਦਰਫੋਰਡ (ਅਮਰੀਕਾ)/ਬਿਊਰੋ ਨਿਊਜ਼ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਚਿਲੀ ਹੱਥੋਂ ਕੋਪਾ ਅਮਰੀਕਾ ਕੱਪ ਦੇ 100ਵੇਂ ਸੀਜ਼ਨ ਦਾ ਖਿਤਾਬੀ ਮੁਕਾਬਲਾ ਹਾਰਨ ਤੋਂ ਬਾਅਦ ਨਿਰਾਸ਼ ਹੋ ਕੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫੁੱਟਬਾਲ ਟੂਰਨਾਮੈਂਟ ਵਿਚ ਐਤਵਾਰ ਦੇਰ ਰਾਤ ਹੋਏ ਖਿਤਾਬੀ ਮੁਕਾਬਲੇ ਵਿਚ ਅਰਜਨਟੀਨਾ ਨੂੰ ਚਿਲੀ ਹੱਥੋਂ ਪੈਨਾਲਟੀ ਸ਼ੂਟ-ਆਊਟ ਵਿਚ 2-4 ਨਾਲ ਹਾਰ ਦਾ[Read More…]