add

ਹੋਰ ਅਹਿਮ ਖਬਰਾਂ ...

ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਲਈ ਸਤਿੰਦਰ ਸੱਤੀ ਦੇ ਨਾਂ ਨੂੰ ਹਰੀ ਝੰਡੀ

ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਲਈ ਸਤਿੰਦਰ ਸੱਤੀ ਦੇ ਨਾਂ ਨੂੰ ਹਰੀ ਝੰਡੀ

ਸਾਹਿਤਕ ਸੰਸਥਾਵਾਂ ਵਿਚ ਸਿਆਸੀ ਦਖ਼ਲ ਬੰਦ ਹੋਵੇ : ਦਲੀਪ ਕੌਰ ਟਿਵਾਣਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਿਖ਼ਰਲੇ ਤਿੰਨ ਅਹੁਦਿਆਂ ਵਿੱਚੋਂ ਇਕ ਲਈ ਟੀਵੀ ਐਂਕਰ, ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ ਦੇ ਨਾਂ ਨੂੰ ਦਿੱਤੀ ਗਈ ਹਰੀ ਝੰਡੀ ਤੋਂ ਪੰਜਾਬ ਦੇ ਸਾਹਿਤਕ ਅਤੇ ਕਲਾ ਜਗਤ ਤੋਂ ਸਖ਼ਤ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਵੱਲੋਂ ਇਸ ਫ਼ੈਸਲੇ ਨੂੰ ਸੰਸਥਾ ਦੀ[Read More…]

ਕਿਸੇ ਵੀ ਨਸਲਕੁਸ਼ੀ ਤੋਂ ਪਹਿਲਾਂ ਉਸ ਬਾਰੇ ਕਲਪਣਾ  ਦਾ ਮਾਹੌਲ ਸਿਰਜਿਆ ਜਾਂਦਾ ਹੈ: ਅਰੁੰਧਤੀ ਰਾਏ

ਕਿਸੇ ਵੀ ਨਸਲਕੁਸ਼ੀ ਤੋਂ ਪਹਿਲਾਂ ਉਸ ਬਾਰੇ ਕਲਪਣਾ ਦਾ ਮਾਹੌਲ ਸਿਰਜਿਆ ਜਾਂਦਾ ਹੈ: ਅਰੁੰਧਤੀ ਰਾਏ

ਫਿਰਕਾਪ੍ਰਸਤੀ ‘ਤੇ ਜਾਤਪਾਤ ਵਿੱਚ ਖੱਬੇਪੱਖੀ ਵੀ ਬਰਾਬਰ ਦੇ ਜ਼ਿਮੇਵਾਰ ਜਲੰਧਰ/ਸਿੱਖ ਸਿਆਸਤ ਬਿਊਰੋ: ”ਕਿਸੇ ਵੀ ਨਸਲਕੁਸ਼ੀ ਤੋਂ ਪਹਿਲਾਂ ਉਸ ਬਾਰੇ ਕਲਪਣਾ ਦਾ ਮਾਹੌਲ ਸਿਰਜਿਆ ਜਾਂਦਾ ਹੈ ਅਤੇ ਫਿਰ Àੇਸਤੇ ਅਸਲੀਅਤ ਵਿੱਚ ਕਾਰਵਾਈ ਕੀਤੀ ਜਾਂਦੀ ਹੈ। ਹੁਕਮਰਾਨ ਕੋਈ ਵੀ ਲੋਕ ਵਿਰੋਧੀ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਬਾਰੇ ਕਲਪਣਾ ਪੈਦਾ ਕਰਦੇ ਹਨ ਤੇ ਲੋਕਾਂ ਨੂੰ ਦਿਮਾਗ਼ੀ ਤੌਰ ‘ਤੇ ਇਸ ਕੰਮ ਲਈ ਤਿਆਰ ਕਰਨ[Read More…]

ਲੈਂਕਰਸ਼ਿਮ ਗੁਰਦੁਆਰਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਤੇ ਸੰਤ ਮੀਹਾਂ ਸਿੰਘ ਦੀ ਬਰਸੀ ਮਨਾਈ

ਲੈਂਕਰਸ਼ਿਮ ਗੁਰਦੁਆਰਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਤੇ ਸੰਤ ਮੀਹਾਂ ਸਿੰਘ ਦੀ ਬਰਸੀ ਮਨਾਈ

ਲਾਸ ਏਂਜਲਸ/ਬਿਊਰੋ ਨਿਊਜ਼ : ਸਿੱਖ ਗੁਰਦੁਆਰਾ ਆਫ਼ ਲਾਸ ਏਂਜਲਸ ਵਿਖੇ 21 ਅਗਸਤ ਐਤਵਾਰ ਨੂੰ ਸੰਤ ਈਸ਼ਰ ਸਿੰਘ ਰਾੜ੍ਹਾ ਸਾਹਿਬ ਵਾਲੇ ਅਤੇ ਸੰਤ ਮੀਹਾਂ ਸਿੰਘ ਸਿਆੜ ਵਾਲਿਆਂ ਨੂੰ ਸਮਰਪਿਤ ਦੀਵਾਨ ਸਜਾਏ ਗਏ। 15 ਅਗਸਤ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਵਿਚ ਸੰਤ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਪੂਰਾ ਇੱਕ ਹਫਤਾ ਸੰਗਤਾਂ ਨੂੰ ਗੁਰੂ ਕੀਰਤਨ ਤੇ ਕਥਾ ਨਾਲ ਜੋੜਿਆ ਅਤੇ ਗੁਰਬਾਣੀ ਦਾ[Read More…]

August 31, 2016 ਭਾਈਚਾਰਾ
ਟਾਇਰਾ ਬਿਉਨਾ ਗੁਰਦੁਆਰਾ ਸਾਹਿਬ ਦੀ ਚੋਣ ਦੌਰਾਨ ‘ਪੰਥਕ ਸਲੇਟ’ ਦੀ ਵੱਡੀ ਜਿੱਤ

ਟਾਇਰਾ ਬਿਉਨਾ ਗੁਰਦੁਆਰਾ ਸਾਹਿਬ ਦੀ ਚੋਣ ਦੌਰਾਨ ‘ਪੰਥਕ ਸਲੇਟ’ ਦੀ ਵੱਡੀ ਜਿੱਤ

ਦਿਦਾਰ ਸਿੰਘ ਬੈਂਸ, ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ ਤੇ ਪਰਮਿੰਦਰ ਸਿੰਘ ਗਰੇਵਾਲ ਧੜਾ ਜੇਤੂ ਯੁਬਾ ਸਿਟੀ/ਹੁਸਨ ਲੜੋਆ ਬੰਗਾ : ਯੁਬਾ ਸਿਟੀ, ਕੈਲੀਫੋਰਨੀਆ ਦੇ ਟਾਇਰਾ ਬਿਉਨਾ ਗੁਰਦੁਆਰਾ ਸਾਹਿਬ ਦੀ ਚੋਣ ਵਿਚ ‘ਪੰਥਕ ਸਲੇਟ’ ਦੀ ਵੱਕਾਰੀ ਜਿੱਤ ਹੋਈ ਹੈ। ਇਹ ਜਿੱਤ ਕਈ ਮਾਇਨਿਆਂ ਵਿਚ ਅਹਿਮ ਹੈ ਕਿਉਂਕਿ ਇਸ ਗੁਰੂ ਘਰ ਵਿੱਚ ਕੱਢੇ ਜਾਂਦੇ ਨਗਰ ਕੀਰਤਨ ਦੀ ਦੁਨੀਆ ਭਰ ਵਿੱਚ ਚਰਚਾ ਹੈ[Read More…]

ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਨਗਰ ਕੀਰਤਨ 23 ਅਕਤੂਬਰ ਨੂੰ

ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਨਗਰ ਕੀਰਤਨ 23 ਅਕਤੂਬਰ ਨੂੰ

ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ : ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿੱਚ ਪਿਛਲੇ ਦਿਨੀਂ ਪ੍ਰਬੰਧਕਾਂ ਦੀ ਅਹਿੰਮ ਮੀਟਿੰਗ ਹੋਈ, ਜਿਸ ਦੌਰਾਨ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਸਬੰਧੀ ਹੋਣ ਵਾਲੇ ਛੇਵੇਂ ਸਾਲਾਨਾ ਨਗਰ ਕੀਰਤਨ ਦੇ ਸਬੰਧ ਵਿੱਚ ਵਿਚਾਰਾਂ ਹੋਈਆਂ। ਫੈਸਲਾ ਲਿਆ ਗਿਆ ਕਿ ਇਹ ਮਹਾਨ ਨਗਰ ਕੀਰਤਨ ਇਸ ਵਾਰ 23 ਅਕਤੂਬਰ ਐਤਵਾਰ ਨੂੰ ਸਜਾਇਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਹੋ ਰਹੇ[Read More…]

August 31, 2016 ਮੁੱਖ ਖਬਰਾਂ

ਗੁਰੂਘਰਾਂ ਦੀਆਂ ਸਮੱਸਿਆਵਾਂ ਬਾਰੇ ਸੈਮੀਨਾਰ ਤੇ ਸਭਿਆਚਾਰਕ ਮੇਲਾ 10 ਸਤੰਬਰ ਸ਼ਨਿੱਚਰਵਾਰ ਨੂੰ

ਫੇਅਰਫੀਲਡ/ਬਿਊਰੋ ਨਿਊਜ਼: ਸੋਲਾਨੋ ਅਤੇ ਨੈਪਾ ਕਾਊਂਟੀ ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਫੈਸਟੀਵਲ ਅਤੇ ਸੈਮੀਨਾਰ ਸ਼ਨਿੱਚਰਵਾਰ, 10 ਸਤੰਬਰ 2016 ਨੂੰ ਡਾਊਨ ਟਾਊਨ ਥੀਏਟਰ, 1035 ਟੈਕਸਸ ਸਟਰੀਟ, ਫੇਅਰਫੀਲਡ 94533 ਵਿਖੇ ਕਰਵਾਇਆ ਜਾ ਰਿਹਾ ਹੈ। ਗੁਰੂਘਰਾਂ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਇਕ ਸੈਮੀਨਾਰ ਸ਼ਾਮੀਂ 4:00 ਵਜੇ ਤੋਂ 6:00 ਵਜੇ ਤੱਕ ਹੋਵੇਗਾ। ਇਸ ਸੈਮੀਨਾਰ ਵਿਚ ਕੈਲੀਫੋਰਨੀਆ ਦੇ ਮੁੱਖ ਗੁਰੂਘਰ ਅਤੇ ਸਿੱਖ ਵਿਦਵਾਨ ਹਿੱਸਾ[Read More…]

August 31, 2016 ਭਾਈਚਾਰਾ
ਸਿੱਖ ਕਮਿਉਨਟੀ ਔਰਲੈਂਡੋ ਨੇ ਸ਼ਰਨਾਰਥੀਆਂ ਵਾਸਤੇ  ਖਾਣ-ਪੀਣ ਦੀਆਂ ਵਸਤਾਂ ਦਾਨ ਕੀਤੀਆਂ

ਸਿੱਖ ਕਮਿਉਨਟੀ ਔਰਲੈਂਡੋ ਨੇ ਸ਼ਰਨਾਰਥੀਆਂ ਵਾਸਤੇ ਖਾਣ-ਪੀਣ ਦੀਆਂ ਵਸਤਾਂ ਦਾਨ ਕੀਤੀਆਂ

ਔਰਲੈਂਡੋ/ ਹੁਸਨ ਲੜੋਆ ਬੰਗਾ : ਅਮਰੀਕਾ ਦੀ ਫੈਡਰਲ ਸਰਕਾਰ ਵਲੋਂ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚੋਂ ਸ਼ਰਨਾਰਥੀਆਂ ਨੂੰ ਲਿਆ ਕੇ ਇੱਥੇ ਪੱਕੇ ਤੌਰ ‘ਤੇ ਵਸਾਇਆ ਗਿਆ ਹੈ। ਨਵੇਂ ਆਏ ਸ਼ਰਨਾਰਥੀਆਂ ਲਈ ਮੁਢਲੀਆਂ ਸਹੂਲਤਾਂ, ਜਿਵੇਂ ਕਿ ਕੱਪੜੇ, ਟੂਥ ਪੇਸਟ-ਬੁਰਸ਼, ਬੱਚਿਆਂ ਦੇ ਖਿਡੌਣੇ ਤੇ ਖਾਣ ਪੀਣ ਦਾ ਸਾਮਾਨ ਸਮਾਜ ਸੇਵੀ ਸੰਸਥਾਵਾਂ ਵਲੋਂ ਦਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸਿੱਖ ਭਾਈਚਾਰੇ ਨੇ[Read More…]

August 31, 2016 ਭਾਈਚਾਰਾ
ਟਰਲੱਕ ਗੁਰਦੁਆਰਾ ਸਾਹਿਬ ਦੀ ਚੋਣ ‘ਚ ਵਿਰੋਧੀ ਧਿਰ ਦੀ ਹਾਰ

ਟਰਲੱਕ ਗੁਰਦੁਆਰਾ ਸਾਹਿਬ ਦੀ ਚੋਣ ‘ਚ ਵਿਰੋਧੀ ਧਿਰ ਦੀ ਹਾਰ

ਮਡੈਸਟੋ/ਬਿਊਰੋ ਸਰਵਿਸ: ਟਰਲੱਕ ਗੁਰਦੁਆਰਾ ਸਾਹਿਬ ਦੀ ਹੋਈ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿੱਤੇ ਉਮੀਦਵਾਰਾਂ ਵਿਚ ਹਰਸਿਮਰਨ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਜੌਹਲ, ਬਲਜੀਤ ਸਿੰਘ, ਗੁਰਜੀਤ ਸਿੰਘ ਵਿਰਕ, ਸਰਵਜੀਤ ਸਿੰਘ ਤੇ ਲਖਵਿੰਦਰਪਾਲ ਸਿੰਘ ਸ਼ਾਮਿਲ ਹਨ। ਵੋਟਾਂ ਪੈਣ ਦਾ ਕੰਮ ਸ਼ਾਂਤਮਈ ਢੰਗ ਨਾਲ ਹੋਇਆ। ਵੋਟਾਂ ਪਾਉਣ ਲਈ ਸਾਰਾ ਦਿਨ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਕੁੱਲ 800 ਵੋਟਾਂ ਪਈਆਂ। ਇਨ੍ਹਾਂ[Read More…]

August 31, 2016 ਭਾਈਚਾਰਾ
ਯੂਥ ਅਕਾਲੀ ਦਲ ਕੈਲੀਫੋਰਨੀਆਂ ਦੇ ਮੈਂਬਰਾਂ ਦੀ ਕਰਮਨ ਮੀਟਿੰਗ ਵਿੱਚ ਅਹਿਮ ਵਿਚਾਰਾਂ

ਯੂਥ ਅਕਾਲੀ ਦਲ ਕੈਲੀਫੋਰਨੀਆਂ ਦੇ ਮੈਂਬਰਾਂ ਦੀ ਕਰਮਨ ਮੀਟਿੰਗ ਵਿੱਚ ਅਹਿਮ ਵਿਚਾਰਾਂ

ਫਰਿਜ਼ਨੋ(ਕੁਲਵੰਤ ਧਾਲੀਆਂ, ਨੀਟਾ ਮਾਛੀਕੇ): ਯੂਥ ਅਕਾਲੀ ਦਲ ਵੈਸਟ ਕੋਸਟ ਇਕਾਈ ਦੀ ਕਰਮਨ ਸ਼ਹਿਰ ਵਿਖੇ ਹੋਈ ਮੀਟਿੰਗ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਅਤੇ ਅਗਲੇਰੀ ਚੋਣ ਲਈ ਵਿਚਾਰਾਂ ਹੋਈਆਂ। ਇਸ ਸਮੇਂ ਵੈਸਟ ਕੋਸਟ ਕੈਲੀਫੋਰਨੀਆਂ ਦੀ ਇਕਾਈ ਵਿੱਚ ਨਵੇਂ ਵਰਕਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਿਰੋਪੇ ਦੇ ਕੇ ਸਨਮਿਨਤ ਕੀਤਾ ਗਿਆ। ਇਸ ਮੌਕੇ 2017 ਵਿੱਚ ਆ ਰਹੀ ਚੋਣ ਲਈ ਹਰ ਤਰ੍ਹਾਂ ਨਾਲ ਮਦਦ ਕਰਨ[Read More…]

August 31, 2016 ਭਾਈਚਾਰਾ
’84 ਦਾ ਸਿੱਖ ਕਤਲੇਆਮ : ਕੇਂਦਰ ਸਰਕਾਰ 28 ਹੋਰ ਕੇਸਾਂ ਦੀ ਨਵੇਂ ਸਿਰਿਓਂ ਜਾਂਚ ਕਰਵਾਏਗੀ

’84 ਦਾ ਸਿੱਖ ਕਤਲੇਆਮ : ਕੇਂਦਰ ਸਰਕਾਰ 28 ਹੋਰ ਕੇਸਾਂ ਦੀ ਨਵੇਂ ਸਿਰਿਓਂ ਜਾਂਚ ਕਰਵਾਏਗੀ

ਨਵੀਂ ਦਿੱਲੀ/ਬਿਊਰੋ ਨਿਊਜ਼: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 28 ਹੋਰ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਜਾਏਗੀ। ਇਨ੍ਹਾਂ ਕੇਸਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ ਸੀ ਜਾਂ ਸਬੂਤਾਂ ਦੀ ਘਾਟ ਕਾਰਨ ਇਹ ਅੱਗੇ ਨਹੀਂ ਵੱਧ ਸਕੇ ਸਨ।[Read More…]