add

ਹੋਰ ਅਹਿਮ ਖਬਰਾਂ ...

ਹਵਾਈ ਫ਼ੌਜ ਦਾ ਜਹਾਜ਼ 29 ਮੁਲਾਜ਼ਮਾਂ ਸਮੇਤ ਬੰਗਾਲ ਦੀ ਖਾੜੀ ‘ਚ ਲਾਪਤਾ

ਚੇਨਈ/ਬਿਊਰੋ ਨਿਊਜ਼ : ਭਾਰਤੀ ਹਵਾਈ ਫ਼ੌਜ ਦਾ ਏ ਐਨ 32 ਜਹਾਜ਼, ਜਿਸ ਵਿਚ ਚਾਰ ਅਧਿਕਾਰੀਆਂ ਸਮੇਤ 29 ਮੁਲਾਜ਼ਮ ਸਵਾਰ ਸਨ, ਬੰਗਾਲ ਦੀ ਖਾੜੀ ਉਪਰੋਂ ਗਾਇਬ ਹੋ ਗਿਆ। ਚੇਨਈ ਤੋਂ ਪੋਰਟ ਬਲੇਅਰ ਵੱਲ ਜਾ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਜਹਾਜ਼ ਦਾ ਪਤਾ ਲਾਉਣ ਲਈ ਆਈਏਐਫ, ਨੇਵੀ ਅਤੇ ਕੋਸਟ ਗਾਰਡ ਵੱਲੋਂ ਵੱਡੇ ਪੱਧਰ ‘ਤੇ ਮੁਹਿੰਮ ਆਰੰਭੀ[Read More…]

July 23, 2016 ਮੁੱਖ ਖਬਰਾਂ
ਕੈਨੇਡਾ ਦੇ ਸਿੱਖ ਬਾਈਕ ਸਵਾਰਾਂ ਨੇ ਕੈਂਸਰ ਖ਼ਿਲਾਫ਼ ਜਾਗਰੂਕਤਾ ਲਈ 60 ਹਜ਼ਾਰ ਡਾਲਰ ਇਕੱਠੇ ਕੀਤੇ

ਕੈਨੇਡਾ ਦੇ ਸਿੱਖ ਬਾਈਕ ਸਵਾਰਾਂ ਨੇ ਕੈਂਸਰ ਖ਼ਿਲਾਫ਼ ਜਾਗਰੂਕਤਾ ਲਈ 60 ਹਜ਼ਾਰ ਡਾਲਰ ਇਕੱਠੇ ਕੀਤੇ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਵੱਡੇ ਦਿਲਵਾਲੇ ਸਿੱਖ ਬਾਈਕ ਸਵਾਰਾਂ ਦੇ ਇਕ ਗਰੁੱਪ ਨੇ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਖ਼ਿਲਾਫ਼ ਜਾਗਰੂਕ ਕਰਦਿਆਂ ਚੈਰਿਟੀ ਵਜੋਂ 60,000 ਡਾਲਰ ਦੀ ਰਕਮ ਇਕੱਠੀ ਕੀਤੀ ਹੈ। ਸਿੱਖ ਮੋਟਰਸਾਈਕਲ ਕਲੱਬ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਦੋ ਹਫ਼ਤੇ ਪਹਿਲਾਂ ਸਰੀ ਤੋਂ 13 ਮੋਟਰਸਾਈਕਲਾਂ ‘ਤੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।[Read More…]

July 22, 2016 ਭਾਈਚਾਰਾ

ਰੈਵੋਲਿਊਸ਼ਨਰੀ ਕਮਿਊਨਿਸਟ ਪਾਰਟੀ ਦੇ ਕਾਰਕੁਨਾਂ ਨੇ ਰਿਪਬਲਿਕਨ ਕਨਵੈਨਸ਼ਨ ਦੇ ਬਾਹਰ ਝੰਡਾ ਸਾੜਿਆ

ਕਲੀਵਲੈਂਡ/ਬਿਊਰੋ ਨਿਊਜ਼ : ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਬਾਹਰ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ ਜਦੋਂ ਰੈਵੋਲਿਊਸ਼ਨਰੀ ਕਮਿਊਨਿਸਟ ਪਾਰਟੀ ਦੇ ਕਾਰਕੁਨਾਂ ਨੇ ਝੰਡਾ ਫੂਕ ਦਿੱਤਾ। ਪੁਲੀਸ ਨੇ 17 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਗ੍ਰੇਗਰੀ ਜੋਇ ਜੌਹਨਸਨ ਵੀ ਸ਼ਾਮਲ ਹੈ, ਜਿਸ ਵੱਲੋਂ ਤਿੰਨ ਦਹਾਕੇ ਪਹਿਲਾਂ ਅਜਿਹੀ ਕਨਵੈਨਸ਼ਨ ਦੌਰਾਨ ਝੰਡੇ ਨੂੰ ਅੱਗ ਲਾਏ ਜਾਣ ‘ਤੇ ਅਮਰੀਕੀ ਸੁਪਰੀਮ ਕੋਰਟ[Read More…]

July 22, 2016 ਭਾਈਚਾਰਾ
ਮਾਇਆਵਤੀ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਬਸਪਾ ਵਰਕਰਾਂ ਦਾ ਜ਼ੋਰਦਾਰ ਪ੍ਰਦਰਸ਼ਨ

ਮਾਇਆਵਤੀ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਬਸਪਾ ਵਰਕਰਾਂ ਦਾ ਜ਼ੋਰਦਾਰ ਪ੍ਰਦਰਸ਼ਨ

ਦਯਾਸ਼ੰਕਰ ਦੀ ਗ੍ਰਿਫ਼ਤਾਰੀ ਲਈ ਛਾਪੇ ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਭਾਜਪਾ ਦੇ ਸਾਬਕਾ ਸੂਬਾਈ ਉਪ-ਪ੍ਰਧਾਨ ਦਯਾਸ਼ੰਕਰ ਸਿੰਘ ਵੱਲੋਂ ਬਸਪਾ ਪ੍ਰਧਾਨ ਮਾਇਆਵਤੀ ਖਿਲਾਫ ਆਖੀ ਅਪਮਾਨਜਨਕ ਟਿੱਪਣੀ ਖਿਲਾਫ਼ ਬਸਪਾ ਵਰਕਰਾਂ ਵੱਲੋਂ ਪੰਜਾਬ ਸਣੇ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਲਖਨਊ ਦੇ ਹਜ਼ਰਤਗੰਜ ਵਿਚ ਵੱਡੀ ਗਿਣਤੀ ਵਿਚ ਪੁੱਜੇ ਬਸਪਾ ਵਰਕਰਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਦਯਾਸ਼ੰਕਰ ਸਿੰਘ ਨੂੰ ਤੁਰੰਤ[Read More…]

July 22, 2016 ਮੁੱਖ ਖਬਰਾਂ
ਸਿੱਧੂ ਦੇ ਛਿੱਕੇ ਨੇ ਭਖਾਈ ਪੰਜਾਬ ਦੀ ਸਿਆਸਤ

ਸਿੱਧੂ ਦੇ ਛਿੱਕੇ ਨੇ ਭਖਾਈ ਪੰਜਾਬ ਦੀ ਸਿਆਸਤ

ਘਾਬਰੇ ਅਕਾਲੀ ਦਲ ਨੇ ਆਪਣਿਆਂ ‘ਤੇ ਹੀ ਕੀਤੀ ਕਾਰਵਾਈ ਸਿੱਧੂ ਦੇ ਭਾਜਪਾ ਛੱਡ, ‘ਆਪ’ ਦਾ ਹੋਣ ਦੀਆਂ ਕਨਸੋਆਂ ‘ਆਪ’ ‘ਚ ਜਾਣਾ, ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਛੱਡ ਕੇ ਜਿੱਥੇ ਪੰਜਾਬ ਦੀ ਸਿਆਸਤ ਭਖਾ ਦਿੱਤੀ ਹੈ, ਉਥੇ ਘਾਬਰੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਆਪਣਿਆਂ[Read More…]

ਗੁਰਦਾਸ ਮਾਨ ਦੇ ਗੀਤਾਂ ਦੀ ਛਹਿਬਰ 23 ਜੁਲਾਈ ਨੂੰ ਸੈਨਹੋਜ਼ੇ ‘ਚ

ਗੁਰਦਾਸ ਮਾਨ ਦੇ ਗੀਤਾਂ ਦੀ ਛਹਿਬਰ 23 ਜੁਲਾਈ ਨੂੰ ਸੈਨਹੋਜ਼ੇ ‘ਚ

ਸੈਕਰਾਮੈਂਟੋ ‘ਚ 30 ਜੁਲਾਈ ਨੂੰ ਦੇਣਗੇ ਪੇਸ਼ਕਾਰੀ   ਸੈਨਹੋਜ਼ੇ/ਬਿਊਰੋ ਨਿਊਜ਼: ਉਘੇ ਪੰਜਾਬੀ ਗਾਇਕ ਗੁਰਦਾਸ ਮਾਨ ਸੈਨਹੋਜ਼ੇ ਤੇ ਸੈਕਰਾਮੈਂਟੋ ਵਿਚ ਆਪਣੇ ਨਵੇਂ-ਪੁਰਾਣੇ ਗੀਤਾਂ ਦੀ ਛਹਿਬਰ ਲਾਉਣਗੇ। ਗੀਤਾਂ ਦੀ ਇਹ ਸ਼ਾਮ ”ਗੁਰਦਾਸ ਮਾਨ ਲਾਈਵ ਕਨਸਰਟ” 23 ਜੁਲਾਈ, ਸ਼ਨਿੱਚਰਵਾਰ ਨੂੰ ਸੈਨਹੋਜ਼ੇ ਅਤੇ 30 ਜੁਲਾਈ, ਸ਼ਨਿੱਚਰਵਾਰ ਨੂੰ ਸੈਕਰਾਮੈਂਟੋ ਵਿਚ ਹੋਵੇਗੀ। ਇਹ ਪ੍ਰੋਗਰਾਮ ਠੀਕ ਸਮੇਂ ‘ਤੇ ਰਾਤ 8 ਵਜੇ ਸ਼ੁਰੂ ਹੋਵੇਗਾ। ਪਹਿਲੀ ਵਾਰ ਗੁਰਦਾਸ ਮਾਨ[Read More…]

ਰਾਸ਼ਟਰਪਤੀ ਚੋਣਾਂ : ਟਰੰਪ ਬਣੇ ਰਿਪਬਲੀਕਨ ਉਮੀਦਵਾਰ

ਰਾਸ਼ਟਰਪਤੀ ਚੋਣਾਂ : ਟਰੰਪ ਬਣੇ ਰਿਪਬਲੀਕਨ ਉਮੀਦਵਾਰ

ਕੀ ਅਮਰੀਕਾ ਦਾ ਚਰਿੱਤਰ ਬਦਲਣਗੇ ਟਰੰਪ? ਕਲੀਵਲੈਂਡ/ਬਿਊਰੋ ਨਿਊਜ਼ : ਰਿਪਬਲੀਕਨ ਪਾਰਟੀ ਨੇ ਇਸ ਸਾਲ ਦੇ ਅੰਤ ਵਿਚ ਹੋ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਡੋਨਾਲਡ ਟਰੰਪ ਨੂੰ ਅਧਿਕਾਰਤ ਤੌਰ ‘ਤੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਆਪਣੇ 16 ਵਿਰੋਧੀਆਂ ਨੂੰ ਪਛਾੜ ਕੇ ਅਤੇ ਰਿਪਬਲੀਕਨ ਪਾਰਟੀ ਅੰਦਰ ਆਪਣੇ ਪ੍ਰਤੀ ਪੈਦੇ ਹੋ ਰਹੇ ਰੋਹ ਤੋਂ ਛੁਟਕਾਰਾ ਪਾਉਂਦਿਆਂ ਡੋਨਾਲਡ ਟਰੰਪ ਆਖ਼ਰਕਾਰ ਪਾਰਟੀ ਵਲੋਂ ਉਮੀਦਵਾਰੀ ਹਾਸਲ[Read More…]

July 20, 2016 ਖਬਰਸਾਰ
‘ਇਨਸਾਫ਼’ ਲਈ 20,000 ਡਾਲਰ ਦੀ ਫੰਡ ਰੇਜ਼ਿੰਗ

‘ਇਨਸਾਫ਼’ ਲਈ 20,000 ਡਾਲਰ ਦੀ ਫੰਡ ਰੇਜ਼ਿੰਗ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਸੰਗਤਾਂ ਵਲੋਂ ਚੰਗਾ ਹੁੰਗਾਰਾ ਮਿਲਪੀਟਸ/ਬਿਊਰੋ ਨਿਊਜ਼: ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਸਿੱਖਾਂ ਉੱਤੇ ਹੋਏ ਜੁਲਮਾਂ ਦੇ ਪੀੜਤ ਪਰਿਵਾਰਾਂ ਦੀ ਕਾਨੂੰਨੀ ਸਹਾਇਤਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੇ ਸੁਰੱਖਿਆਂ ਦਲਾਂ ਤੇ ਪੁਲੀਸ ਦੇ ਜ਼ਾਲਮ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਪਿਛਲੇ 12 ਵਰ੍ਹਿਆਂ ਤੋਂ ਸਰਗਰਮੀ ਨਾਲ ਕੰਮ ਕਰਦੀ ਆ ਰਹੀ ਜਥੇਬੰਦੀ ‘ਇਨਸਾਫ਼’ ਵਲੋਂ[Read More…]

July 20, 2016 ਭਾਈਚਾਰਾ
ਪੰਜਾਬ ਚੋਣਾਂ 2017: ਯਾਦਗਾਰਾਂ ਦੇ ਨਾਂਅ ਉੱਤੇ ਰਾਜਸੀ ਹਿੱਤਾਂ ਦੀ ਪੂਰਤੀ

ਪੰਜਾਬ ਚੋਣਾਂ 2017: ਯਾਦਗਾਰਾਂ ਦੇ ਨਾਂਅ ਉੱਤੇ ਰਾਜਸੀ ਹਿੱਤਾਂ ਦੀ ਪੂਰਤੀ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਆਪਣੇ ਪਿਛਲੇ ਕਾਰਜਕਾਲ ਵਾਂਗ ਮੁੜ ਚੋਣਾਂ ਦੇ ਨੇੜੇ ਆ ਕੇ ਜੰਗੀ ਯਾਦਗਾਰਾਂ ਉੱਤੇ ਅੰਨ੍ਹੇਵਾਹ ਖਰਚਾ ਰਿਪੋਰਟ:ਕੰਚਨ ਵਾਸੂਦੇਵ, ਕਮਲਦੀਪ ਸਿੰਘ ਬਰਾੜ, ਅੰਜੂ ਅਗਨੀਹੋਤਰੀ ਚਬਾ ਹੁਸ਼ਿਆਰਪੁਰ ਜ਼ਿਲ੍ਹੇ ‘ਚ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਮੈਮੋਰੀਅਲ ਵਿਖੇ 151 ਫੁੱਟ ਉੱਚਾ ਮੀਨਾਰ ਏ ਬੇਗਮਪੁਰਾ। ਅੰਮ੍ਰਿਤਸਰ ਸਾਹਿਬ ‘ਚ ਬਾਬਾ ਜੀਵਨ ਸਿੰਘ ਮੈਮੋਰੀਅਲ। ਅੰਮ੍ਰਿਤਸਰ ਨੇੜੇ[Read More…]

July 20, 2016 ਮੁੱਖ ਖਬਰਾਂ
ਕਹਾਣੀ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’  7 ਅਗਸਤ ਨੂੰ ਰਿਲੀਜ਼ ਹੋਵੇਗਾ

ਕਹਾਣੀ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ 7 ਅਗਸਤ ਨੂੰ ਰਿਲੀਜ਼ ਹੋਵੇਗਾ

ਸਟਾਕਟਨ/ਬਿਊਰੋ ਨਿਊਜ਼ : ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੇ ਕਹਾਣੀਕਾਰਾਂ ਦਾ ਤਾਜ਼ਾ-ਤਰੀਨ ਕਹਾਣੀਆਂ ਦਾ ਛਪਿਆ ਕਹਾਣੀ-ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ 7 ਅਗਸਤ ਦਿਨ ਐਤਵਾਰ ਨੂੰ ਕੈਲਫੋਰਨੀਆ ਵਿਚ ਰੌਇਲ ਇੰਡੀਅਨ ਕੁਜ਼ੀਨ ਐਂਡ ਬੈਂਕੁਇਟ ਹਾਲ 7610 ਪੈਸੇਫਿਕ ਐਵਨਿਊ ਬੀ-1, ਸਟਾਕਟਨ, ਕੈਲੀਫੋਰਨੀਆ  (Royal Indian cuisine banquet hall 7610 Pacific Ave B-1, Stockton CA 95207) ਕੀਤਾ ਜਾ ਰਿਹਾ ਹੈ। ਇਸ ਸੰਗ੍ਰਹਿ ਦੀ ਸੰਪਾਦਨਾ ਪ੍ਰੋ. ਹਰਭਜਨ ਸਿੰਘ,[Read More…]