add

ਹੋਰ ਅਹਿਮ ਖਬਰਾਂ ...

ਸੈਨ ਫਰਾਂਸਿਸਕੋ ‘ਚ ਨਗਰ ਕੀਰਤਨ 5 ਜੂਨ ਐਤਵਾਰ ਨੂੰ

ਸੈਨ ਫਰਾਂਸਿਸਕ/ਬਲਵਿੰਦਰਪਾਲ ਸਿੰਘ ਖਾਲਸਾ: ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਜੂਨ ’84 ਦੇ ਘੱਲੂਘਾਰੇ ਦੀ ਯਾਦ ‘ਚ 5 ਜੂਨ ਐਤਵਾਰ ਨੂੰ ਸੈਨ ਫਰਾਂਸਿਸਕੋ ਵਿਚ ਕੀਤੇ ਜਾ ਰਹੇ ਤੀਜੇ ਨਗਰ ਕੀਰਤਨ ਤੇ ਫਰੀਡਮ ਰੈਲੀ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਸਿੱਖ ਨਿਸ਼ਾਨੇ ਦੀ ਪੂਰਤੀ ਲਈ ਆਵਾਜ਼ ਬੁਲੰਦ ਕਰਨਗੀਆਂ। ਗ਼ਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ[Read More…]

May 25, 2016 ਭਾਈਚਾਰਾ

‘ਦੋਸ਼ੀਆਂ ਨੂੰ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰਕੇ ਸਿੱਖੀ ਸਿਧਾਂਤਾਂ ਅਨੁਸਾਰ ਬਣਦੀਆਂ ਸਜ਼ਾਵਾਂ  ਦਿੱਤੀਆਂ ਜਾਣ’

ਗੁਰਦੁਆਰਾ ਸਾਹਿਬ ਫਰੀਮੌਂਟ, ਕੈਲੇਫੋਰਨੀਆ ਦੀ ਸੁਪਰੀਮ ਕੌਂਸਲ ਤੇ ਸਮੂਹ ਸੰਗਤ ਵਲੋਂ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਨਿਖੇਧੀ ਫਰੀਮੌਂਟ/ਬਿਊਰੋ ਨਿਊਜ਼ : ਗੁਰਦੁਆਰਾ ਸਾਹਿਬ ਫਰੀਮੌਂਟ, ਕੈਲੇਫੋਰਨੀਆ ਦੀ ਸੁਪਰੀਮ ਕੌਂਸਲ ਤੇ ਸਮੂਹ ਸੰਗਤ ਵਲੋਂ ਸੰਤ ਢੱਡਰੀਆਂ ਵਾਲਿਆਂ ‘ਤੇ  ਕੀਤੇ ਗਏ ਹਿੰਸਕ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਉੱਤੇ ਜੋਰ ਦਿੱਤਾ ਹੈ। ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ[Read More…]

May 25, 2016 ਭਾਈਚਾਰਾ
ਰਾਸ਼ਟਰਪਤੀ ਸਕਾਲਰਾਂ ਦੀ ਸੂਚੀ ਵਿਚ 19 ਭਾਰਤੀ ਅਮਰੀਕੀ ਸ਼ਾਮਲ

ਰਾਸ਼ਟਰਪਤੀ ਸਕਾਲਰਾਂ ਦੀ ਸੂਚੀ ਵਿਚ 19 ਭਾਰਤੀ ਅਮਰੀਕੀ ਸ਼ਾਮਲ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਅਮਰੀਕੀ ਰਾਸ਼ਟਰਪਤੀ ਦੇ ਸਕਾਲਰਾਂ ਦੀ 2016 ਲਈ ਜਾਰੀ ਕੀਤੀ ਗਈ 160 ਵਿਦਿਆਰਥੀਆਂ ਦੀ ਸੂਚੀ ਵਿਚ ਇਸ ਵਾਰ 19 ਭਾਰਤੀ ਅਮਰੀਕੀ ਤੇ ਏਸ਼ਿਆਈ ਅਮਰੀਕੀ ਵਿਦਿਆਰਥੀ ਸ਼ਾਮਲ ਹਨ। ਅਕਾਦਮਿਕ, ਆਰਟਸ ਅਤੇ ਕੈਰੀਅਰ ਤੇ ਤਕਨੀਕੀ ਸਿਖਿਆ ਦੇ ਖੇਤਰ ਵਿਚ ਨਾਮਣਾ ਖਟਣ ਵਾਲੇ ਵਿਦਿਆਰਥੀਆਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ 160 ਵਿਦਿਆਰਥੀਆਂ ਦੀ ਚੋਣ 5600 ਵਿਦਿਆਰਥੀਆਂ ਵਿਚੋਂ ਕੀਤੀ ਗਈ[Read More…]

May 25, 2016 ਭਾਈਚਾਰਾ

ਏਸ਼ੀਅਨ ਅਮਰੀਕਨ ਵੋਟਰ ਸਰਵੇਖਣ : 40 ਫ਼ੀਸਦੀ ਵੋਟਰ ਇੰਮੀਗਰੈਂਟ ਤੇ ਮੁਸਲਿਮ ਵਿਰੋਧੀ ਉਮੀਦਵਾਰਾਂ ਦੇ ਖ਼ਿਲਾਫ਼

ਵਾਸ਼ਿੰਗਟਨ ਡੀ.ਸੀ./ਬਿਊਰੋ ਨਿਊਜ਼ : ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ (ਏ.ਏ.ਜੇ.ਸੀ.) ਏਸ਼ੀਅਨ ਐਂਡ ਪੈਸੀਫਿਕ ਆਈਲੈਂਡਰ ਅਮਰੀਕਨ ਵੋਟ (ਏ.ਪੀ.ਆਈ.ਏ.) ਅਤੇ ਏ.ਏ.ਪੀ.ਆਈ. ਡਾਟਾ ਵੱਲੋਂ ਕਰਵਾਏ ਗਏ ਵੋਟ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਏਸ਼ੀਅਨ ਅਮਰੀਕਨ ਇਸ ਤਰੀਕੇ ਨਾਲ ਉਮੀਦਵਾਰਾਂ ਨੂੰ ਵੋਟ ਦੇਣਗੇ ਕਿ ਉਹ ਉਮੀਦਵਾਰਾਂ ਨੂੰ ਕਿਵੇਂ ਸਮਝਦੇ ਹਨ। 2016 ਸਪਰਿੰਗ ਏਸ਼ੀਅਨ ਅਮਰੀਕਨ ਵੋਟਰ ਸਰਵੇਖਣ 1200 ਰਜਿਸਟਰਡ ਵੋਟਰਾਂ ਉਪਰ ਕੀਤਾ ਗਿਆ ਹੈ।[Read More…]

May 25, 2016 ਭਾਈਚਾਰਾ
´ÁæÕè Öæáæ ·ð¤ çÜ° â´»çÚUØæ °âÇUè°× ·¤æðÅüU ·ð¤ â×ÿæ ÂýÎàæüÙ ·¤ÚUÌð Ùæ»çÚU·¤

ਪੰਜਾਬੀ ਭਾਸ਼ਾ ਨੂੰ ਬਚਾਉਣ ਹਿਤ ਇਕੱਠੇ ਹੋਏ ਰਾਜਸਥਾਨੀ

ਪੰਜਾਬੀ ਲਾਗੂ ਨਾ ਹੋਣ ਦੀ ਸੂਰਤ ‘ਚ ਪਹਿਲੀ ਜੁਲਾਈ ਤੋਂ ਹੋਵੇਗੀ ਸਰਕਾਰੀ ਸਕੂਲਾਂ ਦੀ ਤਾਲਾਬੰਦੀ  ਸੰਗਰੀਆ/ਹਨੂਮਾਨਗੜ੍ਹ (ਮੋਰਜੰਡ ) : ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਸਰਕਾਰੀ ਵਿਤਕਰਾ ਜਾਰੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਹਟਾ ਕੇ ਸੰਸਕ੍ਰਿਤ ਲਾਈ ਜਾ ਰਹੀ ਹੈ। ਇਸ ਸਬੰਧ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਮ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਮੰਗ ਪੱਤਰ ਐਸ.ਡੀ.ਐਮ. ਸੰਗਰੀਆ ਨੂੰ ਦਿੱਤਾ[Read More…]

May 25, 2016 ਭਾਈਚਾਰਾ
ਮਨਜੀਤ ਕੌਰ ਗਿੱਲ ਦੀ ‘ਰੂਹ ਦੀ ਅੱਖ ਵਿਚੋਂ’ ਲੋਕ ਅਰਪਣ

ਮਨਜੀਤ ਕੌਰ ਗਿੱਲ ਦੀ ‘ਰੂਹ ਦੀ ਅੱਖ ਵਿਚੋਂ’ ਲੋਕ ਅਰਪਣ

ਸਿਆਟਲ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਵਿਸ਼ੇਸ਼ ਇੱਕਤਰਤਾ ਕਰ ਕੇ ਮਨਜੀਤ ਕੌਰ ਗਿੱਲ ਦੀ ਕਿਤਾਬ ”ਰੂਹ ਦੀ ਅੱਖ ਵਿਚੋਂ” ਲੋਕ ਅਰਪਣ ਕੀਤੀ ਗਈ। ਮਨਜੀਤ ਇਸ ਤੋਂ ਪਹਿਲਾਂ ਦੋ ਹੋਰ ਕਿਤਾਬਾਂ ”ਰੂਹ ਦੇ ਰਿਸ਼ਤੇ” ਅਤੇ ”ਰੂਹ ਦੀਆਂ ਗੱਲਾਂ” ਲਿਖ ਚੁੱਕੀ ਹੈ, ਇਸ ਤੀਸਰੀ ਕਿਤਾਬ ਵਿਚ ਉਸ ਨੇ ਸਮਾਜਿਕ ਪੀੜਾਂ ਦੇ ਅੱਥਰੂ ਆਪਣੀ ਅੱਖੀਂ ਵਹਾਏ ਨੇ। ਇਸ ਮੌਕੇ ਹਰਭਜਨ ਸਿੰਘ[Read More…]

ਰਿਪਬਲੀਕਨ ਪਾਰਟੀ ਦੇ ਮਿਡਲਸੈਕਸ ਕਾਉਂਟੀ ਦੇ ਚੇਅਰਮੈਨ ਨੇ ਅਹੁਦਾ ਛੱਡਣ ਐਲਾਨ ਕੀਤਾ

ਓਲਡਬਰਿਜ਼/ਬਿਊਰੋ ਨਿਊਜ਼ : ਸਿੱਖ ਭਾਈਚਾਰੇ ਨਾਲ ਮਿੱਤਰਤਾ ਭਰਿਆ ਹੱਥ ਵਧਾਉਣ ਵਾਲੇ ਰਿਪਬਲੀਕਨ ਪਾਰਟੀ ਦੇ ਮਿਡਲਸੈਕਸ ਕਾਉਂਟੀ ਕਮੇਟੀ ਦੇ ਚੇਅਰਮੈਨ ਮਿਸਟਰ ਸੈਮ ਥਾਮਪਸਨ ਨੇ ਅਹੁਦਾ ਛੱਡਣ ਦੀ ਖਹਿਸ਼ ਜ਼ਾਹਰ ਕੀਤੀ ਹੈ। ਮਿਸਟਰ ਥਾਮਪਸਨ ਜਿਹੜੇ ਕਿ ਨਿਊ ਜਰਸੀ ਦੇ ਸਟੇਟ ਦੇ ਸੈਨੇਟਰ ਹਨ, ਰਿਪਬਲੀਕਨ ਪਾਰਟੀ ਦੇ ਪਹਿਲੇ ਉੱਚ ਅਧਿਕਾਰੀ ਹਨ, ਜਿਹੜੇ ਕਾਰਟਰੈਟ ਦੀ ੧੦ ਵੀਂ ਸਿੱਖ ਡੇਅ ਪਰੇਡ ਵਿੱਚ ਸ਼ਾਮਲ ਹੋਏ ਸਨ।[Read More…]

May 25, 2016 ਭਾਈਚਾਰਾ
ਕਰਮਨ ਪੰਜਾਬੀ ਸਕੂਲ ਵਿੱਚ ”ਸਪੈਲਿੰਗ ਬੀ” ਟੈਸਟ ਦੌਰਾਨ ਬੱਚਿਆਂ ਨੇ ਦਿਖਾਇਆ ਉਤਸ਼ਾਹ

ਕਰਮਨ ਪੰਜਾਬੀ ਸਕੂਲ ਵਿੱਚ ”ਸਪੈਲਿੰਗ ਬੀ” ਟੈਸਟ ਦੌਰਾਨ ਬੱਚਿਆਂ ਨੇ ਦਿਖਾਇਆ ਉਤਸ਼ਾਹ

ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ : ਸੈਂਟਰਲ ਵੈਲੀ ਕੈਲੀਫੋਰਨੀਆ ਦੇ ਸ਼ਹਿਰ ਕਰਮਨ ਵਿੱਚ ਚਲਾਏ ਜਾ ਰਹੇ ਪੰਜਾਬੀ ਸਕੂਲ ਦੇ ਬੱਚਿਆਂ ਦਾ ‘ਸਪੈਲਿੰਗ ਬੀ’ ਟੈਸ਼ਟ ਮੁਕਾਬਲਾ ਵੱਖ-ਵੱਖ ਵਿਦਿਅਕ ਪੱਧਰ ਦੇ ਆਧਾਰ ‘ਤੇ ਕਰਵਾਇਆ ਗਿਆ। ਇਸ ਦੌਰਾਨ 80 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਹ ਟੈਸਟ ਬੱਚਿਆਂ ਲਈ ਚੁਣੌਤੀ ਸੀ, ਜਿਸ ਵਿੱਚ ਬੱਚਿਆਂ ਨੇ ਆਪਣੀ ਪੰਜਾਬੀ ਵਿਦਿਅਕ ਯੋਗਤਾ ਅਤੇ ਸਿੱਖ ਇਤਿਹਾਸ ਸੰਬੰਧੀ ਆਮ ਜਾਣਕਾਰੀ[Read More…]

May 24, 2016 ਭਾਈਚਾਰਾ
ਵਲੇਹੋ ਮੇਲੇ ਵਿਚ ਪੰਜਾਬੀ ਕਲਾਕਾਰਾਂ ਨੇ ਲਾਈਆਂ ਰੌਣਕਾਂ

ਵਲੇਹੋ ਮੇਲੇ ਵਿਚ ਪੰਜਾਬੀ ਕਲਾਕਾਰਾਂ ਨੇ ਲਾਈਆਂ ਰੌਣਕਾਂ

ਵਲੇਹੋ/ਬਿਊਰੋ ਨਿਊਜ਼ : ਇੰਡੀਅਨ ਕੇਅਰ ਐਸੋਸੀਏਸ਼ਨ ਵੱਲੋਂ ਆਪਣਾ ਸਾਲਾਨਾ ਸਭਿਆਚਾਰਕ ਮੇਲਾ ਸੋਲਾਨੋ ਕਾਊਂਟੀ ਫੇਅਰ ਗਰਾਊਂਡ, ਵਲੇਹੋ ਵਿਖੇ ਕਰਵਾਇਆ ਗਿਆ। ਪੰਜਾਬ ਤੋਂ ਆਏ ਨਾਮੀ ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀਂ ਇਹ ਮੇਲਾ ਲੁੱਟ ਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇੰਡੀਅਨ ਕੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਹੇਅਰ ਨੇ ਦਰਸ਼ਕਾਂ ਅਤੇ ਸਪਾਂਸਰਾਂ ਨੂੰ ਜੀ ਆਇਆਂ ਨੂੰ ਕਿਹਾ।[Read More…]

May 24, 2016 ਭਾਈਚਾਰਾ
ਸੈਕਰਾਮੈਂਟੋ ‘ਚ ਹੋਏ ”ਛਣਕਾਟਾ 2016” ਪੰਜਾਬੀ ਮੇਲੇ ‘ਚ ਵਾਰਿਸ ਭਰਾਵਾਂ ਨੇ ਅਪਣੀ ਗਾਇਕੀ ਨਾਲ ਰੂਹ ਭਰ ਦਿੱਤੀ

ਸੈਕਰਾਮੈਂਟੋ ‘ਚ ਹੋਏ ”ਛਣਕਾਟਾ 2016” ਪੰਜਾਬੀ ਮੇਲੇ ‘ਚ ਵਾਰਿਸ ਭਰਾਵਾਂ ਨੇ ਅਪਣੀ ਗਾਇਕੀ ਨਾਲ ਰੂਹ ਭਰ ਦਿੱਤੀ

ਭੰਗੜਾ ਮੁਕਾਬਲਿਆਂ ‘ਚ ਡੇਵਿਸ ਯੂਨੀਵਰਸਿਟੀ ਜੇਤੂ ਰਹੀ ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਜਦੋਂ ਪੰਜਾਬੀ ਗਾਇਕੀ ‘ਚ ਰੱਬ ਦੀ ਇਬਾਦਤ, ਸੁਰ ਪ੍ਰਧਾਨ ਤੇ ਨਾਲ ਨਾਲ ਕੌਮ ਦੇ ਦਿਸਹੱਦਿਆਂ ਗੱਲ ਤੁਰੇ ਤਾਂ ਸਹੀ ਮਾਇਨਿਆਂ ‘ਚ ਗਾਇਕੀ ਦਾ ਸਿਰਾ ਹੋ ਨਿਬੱੜਦੀ ਹੈ। ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਐਲਕ ਗਰੋਵ ਦੀ ਖੁੱਲ੍ਹੀ ਵੱਡੀ ਪਾਰਕ ਵਿਚ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਵੱਲੋਂ ਕਰਵਾਏ ਗਏ ”ਛਣਕਾਟਾ 2016” ਮੇਲੇ ਵਿਚ[Read More…]