|
ਨਵੇਂ ਰਸਾਲੇ
‘ਚੈਟ
ਆਨ`
ਦਾ ਪਹਿਲਾ ਅੰਕ ਰਿਲੀਜ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਇੱਕ
ਨਵਾਂ ਰਸਾਲਾ
`ਚੈਟ
ਆਨ`
ਬੀਤੇ
ਦਿਨ ਸਥਾਨਕ
ਪ੍ਰੈਸ
ਕਲੱਬ ਵਿਖੇ ਇੱਕ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ।
ਇਸ ਦੀ
ਸੰਪਾਦਕਾ ਕੰਵਲ ਸਿੰਘ ਦਾ ਕਹਿਣਾ ਹੈ ਕਿ ਇਹ ਵੱਖਰੀ ਕਿਸਮ
ਦਾ
ਮਾਸਿਕ
ਅੰਗਰੇਜ਼ੀ
ਰਸਾਲਾ
ਹੈ।
ਉਨ੍ਹਾਂ
ਦਾਅਵਾ ਕੀਤਾ
ਹੈ
ਕਿ
ਇਸ ਦੇ
ਪੰਨਿਆਂ
`ਤੇ
ਪਾਠਕਾਂ
ਦੀ ਨਜ਼ਰ
ਰੁਕੇਗੀ
ਅਤੇ
ਪਾਠਕ ਇਸ ਨੂੰ ਦੂਸਰੇ
ਅੰਗਰੇਜ਼ੀ
ਰਸਾਲਿਆਂ ਵਾਂਗ ਉਲਟ-ਪੁਲਟ ਕੇ
ਪਾਸੇ
ਨਹੀਂ
ਰੱਖ ਦੇਣਗੇ।
ਵੱਖ-ਵੱਖ ਵਿਸ਼ੇ ਇਸ ਰਸਾਲੇ ਦਾ ਸ਼ਿੰਗਾਰ ਹੋਣਗੇ।
ਉਨ੍ਹਾਂ
ਆਸ
ਪ੍ਰਗਟਾਈ ਗਈ ਹੈ
ਕਿ
ਇਹ
ਰਸਾਲਾ
ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਸ਼ਹਿਰਾਂ
`ਚ
ਪਾਠਕਾਂ ਵਿੱਚ ਮਕਬੂਲ ਹੋਵੇਗਾ।
7
ਅਕਤੂਬਰ
2009
|