BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਮਹਾਰਾਣੀ ਐਲਿਜਾਬੇਥ ਦੇ ਸੁਰੱਖਿਆ ਕਾਫ਼ਲੇ ` ਸ਼ਾਮਲ ਦੋ ਸਿੱਖ ਨੌਜਵਾਨਾਂ ਨੇ ਡਿਊਟੀ ਸੰਭਾਲੀ
ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਦੀ ਮਹਾਰਾਣੀ ਅਲਿਜ਼ਾਬੇਥ ਦੂਜੀ ਦੇ ਅੰਗ ਰਖਿਅਕ 36 ਸਾਲਾ ਸਿਮਰਨਜੀਤ ਸਿਮ ਸਿੰਘ ਨੇ ਕਿਹਾ ਕਿ ਇਹ ਕੰਮ ਔਖਾ ਤਾਂ ਹੈ ਪਰ ਇਸ ਦੀ ਅਪਣੇ ਆਪ ` ਅਹਿਮੀਅਤ ਵੀ ਬਹੁਤ ਜ਼ਿਆਦਾ ਹੈ ਬਰਤਾਨਵੀ ਫ਼ੌਜ ਦੀ 21 ਸਿਗਨਲ ਰੈਜੀਮੈਂਟ ਵਿਚ ਸੇਵਾ ਨਿਭਾਅ ਰਹੇ ਸਿਮਰਨਜੀਤ ਸਿੰਘ ਨੇ ਮਈ ਮਹੀਨੇ ਤੋਂ ਬਕਿੰਘਮ ਪੈਲੇਸ ਅਤੇ ਵਿੰਡਸਰ ਕੈਸਲ ਵਿਖੇ ਸ਼ਾਹੀ ਗਾਰਡ ਵਜੋਂ ਸੇਵਾ ਨਿਭਾਉਣੀ ਸ਼ੁਰੂ ਕੀਤੀ ਹੈ ਸਿਮਰਨਜੀਤ ਸਿੰਘ ਤੋਂ ਇਲਾਵਾ ਇਕ ਹੋਰ ਸਿੱਖ ਲਾਂਸ ਕਾਰਪੋਰਲ 28 ਸਾਲਾ ਸਰਬਜੀਤ ਸਿੰਘ ਵੀ ਮਹਾਰਾਣੀ ਦੀ ਸੁਰੱਖਿਆ ਲਈ ਤੈਨਾਤ ਹੋਏ ਹਨ ਉਨਾਂ ਨੇ ਬਕਿੰਘਮ ਪੈਲੇਸ ਵਿਚ ਬਰਤਾਨਵੀ ਮਹਾਰਾਣੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਇਹ ਦੋਵੇਂ ਨੌਜਵਾਨ ਬਰਤਾਨੀਆ ਦੇ ਸ਼ਾਹੀ ਮਹੱਲ ਦੇ ਸੁਰਖਿਆ ਗਾਰਡਾਂ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ ਇਨ੍ਹਾਂ ਨੂੰ ਸਿੱਖੀ ਸਰੂਪ ਕਾਇਮ ਰੱਖਣ ਦੀ ਇਜਾਜ਼ਤ ਹੈ

ਕਾਵੈਂਟਰੀ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਇਕ ਸਿੱਖ ਹੋਣ ਤੇ ਨਾਤੇ ਲੰਡਨ ` ਸੈਂਕੜੇ ਲੋਕਾਂ ਸਾਹਮਣੇ ਪਰੇਡ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਉਸ ਨੇ ਦੱਸਿਆ, ਮੇਰੇ ਪਰਿਵਾਰ ਅਤੇ ਮਿੱਤਰਾਂ ਨੂੰ ਫ਼ੌਜ ਵਿਚ ਮੇਰੇ ਭਰਤੀ ਹੋਣ `ਤੇ ਵੀ ਬਹੁਤ ਮਾਣ ਹੈ ਅਤੇ ਉਹ ਕਈ ਵਾਰ ਪਰੇਡ ਵੇਖਣ ਆਉਂਦੇ ਹਨ ਇਹ ਭਾਵੇ ਕਾਫ਼ੀ ਸਖ਼ਤ ਕੰਮ ਹੈ ਪਰ ਉਨੀ ਹੀ ਜ਼ਿਆਦਾ ਅਹਿਮੀਅਤ ਵੀ ਰਖਦਾ ਹੈ ਜਗਤਿੰਦਰ ਕੌਰ ਨਾਲ ਵਿਆਹਿਆ ਸਿਮਰਨਜੀਤ ਸਿੰਘ ਬਰਤਾਨੀਆ ਦੀ ਕੌਮੀ ਸਿਹਤ ਸੇਵਾ ` ਹੈਲਡ ਡੈਸਕ ਆਪਰੇਟਰ ਵਜੋਂ ਕੰਮ ਕਰਨ ਤੋਂ ਬਾਅਦ 2006 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ 1981 ਵਿਚ ਭਾਰਤ ਵਿਚ ਪੈਦਾ ਹੋਇਆ ਲਾਂਸ ਕਾਰਪੋਲ ਸਿਮਰਨਜੀਤ ਸਿੰਘ 2000 ਵਿਚ ਇੰਗਲੈਂਡ ਆਇਆ ਸੀ ਅਤੇ 2004 ਵਿਚ ਉਹ ਫ਼ੌਜ ਵਿਚ ਭਰਤੀ ਹੋ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਯੂਨਿਟ ਗਰਮੀਆਂ ਵਿਚ ਲੋਕ ਸੇਵਾਵਾਂ ਵਿਚ ਹਿੱਸਾ ਲਵੇਗੀ ਤਾਂ ਉਸ ਨੇ ਸ਼ਾਹੀ ਗਾਰਡ ਵਿਜੋਂ ਸੇਵਾਵਾਂ ਦੇਣ ਦੀ ਤੁਰੰਤ ਹਾਮੀ ਭਰ ਦਿਤੀ

5
ਅਗਸਤ 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas