|
ਵਿੱਦਅਕ ਸੰਸਥਾਵਾਂ
`ਚ ਸਿਰਫ਼ ਸਿੰਘ
ਜਾਂ
ਕੌਰ
ਨੂੰ
ਮਿਲੇਗਾ ਵਜ਼ੀਫਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ:
ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਫੈਸਲਾ
ਕੀਤਾ
ਗਿਆ
ਕਿ
ਕਮੇਟੀ
ਦੇ
ਪ੍ਰਬੰਧ
ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਹੋਣਹਾਰ ਵਿਦਿਆਰਥੀਆਂ
ਨੂੰ
ਦਿਤੇ
ਜਾਂਦੇ
ਵਜ਼ੀਫੇ
ਹੁਣ ਸਿਰਫ ਉਨ੍ਹਾਂ
ਵਿਦਿਆਰਥੀਆਂ
ਨੂੰ
ਹੀ
ਦਿਤੇ
ਜਾਣਗੇ,
ਜਿਨ੍ਹਾਂ ਦੇ ਨਾਂ
ਪਿਛੇ
ਸਿੰਘ
ਜਾਂ
ਕੌਰ
ਲੱਗਿਆ
ਹੋਵੇਗਾ।
ਮੀਟਿੰਗ
ਵਿਚ ਸਿੱਖ ਵਿਦਵਾਨ ਪ੍ਰੋ.
ਹਰਿੰਦਰ
ਸਿੰਘ ਮਹਿਬੂਬ ਦੇ ਅਕਾਲ ਚਲਾਣੇ,
ਇੰਗਲੈਂਡ ਵਿਚ ਇਕ ਬੀਬੀ ਦੀ ਲੁੱਟ ਖੋਹ ਨੁੰ ਬਚਾਉਂਦਿਆਂ
ਜਾਨ
ਦੇਣ ਵਾਲੇ ਸੁਖਵਿੰਦਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ
ਦੇ
ਮੈਂਬਰ ਭਰਪੂਰ ਸਿੰਘ ਖ਼ਾਲਸਾ ਦੀ ਮਾਤਾ ਅਵਤਾਰ ਕੌਰ ਦੇ ਅਕਾਲ ਚਲਾਣਾ ਕਰ ਜਾਣ
`ਤੇ
ਮੂਲ
ਮੰਤਰ
ਦੇ
ਪੰਜ
ਪਾਠ
ਕੀਤੇ ਗਏ।
24
ਫਰਵਰੀ
2010
|