Make a banner at FlashBannerNow.com
Amritsar Times

ਕੈਲੀਫੋਰਨੀਆ ਸੂਬੇ ਦੀ 5 ਜੂਨ ਨੂੰ ਹੋਣ ਜਾ ਰਹੀ ਪ੍ਰਾਇਮਰੀ ਚੋਣ ਵਿਚ ਉਮੀਦਵਾਰ ਬਣਨ ਲਈ ਯਤਨਸ਼ੀਲ ਸਿੱਖ ਕਮਿਉਨਿਟੀ ਦੀ ਨੁਮਾਇੰਦਾ ਬੀਬੀ ਨੂੰ ਸਭਨਾਂ ਵਲੋਂ ਭਰਵਾਂ ਸਹਿਯੋਗ

ਫਰੀਮਾਂਟ/ਅੰਮ੍ਰਿਤਸਰ ਟਾਈਮਜ਼ ਬਿਊਰੋ :
ਕੈਲੀਫੋਰਨੀਆ ਸੂਬੇ ਦੀ ਜੂਨ 5 ਨੂੰ ਹੋਣ ਜਾ ਰਹੀ ਪ੍ਰਾਇਮਰੀ ਇਲੈਕਸ਼ਨ ਵਿਚ ਉਮੀਦਵਾਰ ਸਰਬਜੀਤ ਕੌਰ ਚੀਮਾ ਦੀ ਚੋਣ ਨੂੰ ਦਿਨੋਂ ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਐਤਵਾਰ ਨੂੰ ਡਾ. ਬਲਬੀਰ ਸਿੰਘ ਰਾਗੀ ਅਤੇ ਬੰਬੇ ਗਾਰਡਨ ਰੈਸਟੋਰੈਂਟ ਵਲੋਂ ਸਰਬਜੀਤ ਕੌਰ ਚੀਮਾ ਦੀ ਵਿਧਾਨ ਸਭਾ ਕੈਲੀਫੋਰਨੀਆ (ਅਸੈਂਬਲੀ ਸੀਟ 20) ਲਈ ਫੰਡ ਇਕੱਠਾ ਕੀਤਾ ਗਿਆ। ਇਸ ਵਿਚ ਡਾ. ਜੋਤਪ੍ਰੀਤ ਸਿੰਘ ਤੇ ਪ੍ਰੋ. ਜਤਿੰਦਰ ਕੌਰ ਸਾਹੀ, ਗੁਰਦਰਸ਼ਨ ਸਿੰਘ ਗਰੇਵਾਲ, ਡਾ. ਮਹਿੰਦਰ ਸਿੰਘ ਮਦਾਨ ਅਤੇ ਉਨ੍ਹਾਂ ਦੀ ਧਰਮਪਤਨੀ, ਸੁਰਮੁਖ ਸਿੰਘ, ਸਰਬਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਸਰਾਂ, ਕਮਲਜੀਤ ਸਿੰਘ ਅਟਵਾਲ, ਸੁਖਵੰਤ ਸਿੰਘ ਢਿੱਲੋਂ, ਜਸਜੀਤ ਸਿੰਘ ਤੇ ਕਸ਼ਮੀਰ ਸਿੰਘ ਸ਼ਾਹੀ, ਹਰਭਜਨ ਸਿੰਘ ਦੋਸਾਂਝ, ਗੁਰਬਚਨ ਸਿੰਘ ਢਿੱਲੋਂ, ਭੁਪਿੰਦਰ ਸਿੰਘ ਦੇਵ ਪਰਿਵਾਰ ਸਮੇਤ, ਡਾ. ਪ੍ਰਿਤਪਾਲ ਸਿੰਘ, ਡਾ. ਚਰਨਜੀਤ ਸਿੰਘ ਪੰਨੂੰ ਅਤੇ ਉਨ੍ਹਾਂ ਦੀ ਬੇਟੀ ਅਨਮੋਲ ਕੌਰ ਅਤੇ ਹੋਰ ਬਹੁਤ ਸਾਰੇ ਕਮਿਊਨਿਟੀ ਮੈਂਬਰਾਂ ਨੇ ਇਲੈਕਸ਼ਨ ਨੂੰ ਜਿੱਤਣ ਲਈ ਵਿਧੀ ਵਿਧਾਨ ਤੇ ਤਕਰੀਰਾਂ ਕੀਤੀਆਂ।
ਸ਼ ਸਤਿੰਦਰ ਸਿੰਘ ਮੱਲੀ, ਜੋ ਕਿ ਸੈਨੇਟਰ ਮਾਰਕ ਡੀਸੌਲੀਨਰ ਦੇ ਆਫ਼ਿਸ ਚੀਫ਼ ਹਨ, ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਕਿਵੇਂ ਸਾਡਾ ਇਸ ਇਲੈਕਸ਼ਨ ਵਿਚ ਭਾਗ ਲੈਣਾ ਬਹੁਤ ਵਧੀਆ ਤੇ ਨਰੋਆ ਕਦਮ ਹੈ।
ਉੱਘੇ ਵਿਦਵਾਨ ਅਤੇ ਸਮਾਜ ਸੇਵੀ ਡਾ. ਹਰਬੰਸ ਸਿੰਘ ਸਰਾਂ ਨੇ ਆਪਣੀ ਨਵੀਂ ਲਿਖੀ ਕਿਤਾਬ, ਜਿਸ ਨੂੰ ਪੜ੍ਹ ਕੇ ਅਮਰੀਕਨ ਮੂਲ ਦੇ ਬੰਦੇ ਦੰਗ ਰਹਿ ਜਾਂਦੇ ਹਨ, ਵੀ ਬੀਬੀ ਸਰਬਜੀਤ ਕੌਰ ਚੀਮਾ ਨੂੰ ਭੇਟ ਕੀਤੀ।
ਡਾæ ਬਲਬੀਰ ਸਿੰਘ ਰਾਗੀ ਨੇ ਆਪਣੇ ਭਾਸ਼ਣ ਵਿਚ ਸਾਰੀ ਕਮਿਊਨਿਟੀ ਨੂੰ ਲਾਮਬੰਦ ਕਰਕੇ ਇਸ ਇਲੈਕਸ਼ਨ ਨੂੰ ਜਿੱਤਣ ਲਈ ਆਪਣਾ ਪੂਰਾ ਤਾਣ ਲਾ ਕੇ ਮਦਦ ਕਰਨ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਵਿਚ ਪੂਰਨ ਹਿੱਸਾ ਪਾਉਂਦੇ ਆ ਰਹੇ ਹਨ, ਉਨ੍ਹਾਂ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਲਈ ਪ੍ਰੇਰਨਗੇ। ਹਰਪ੍ਰੀਤ ਸਿੰਘ ਸੰਧੂ, ਜੋ ਕੰਪੇਨ ਕਮੇਟੀ ਦੇ ਅਡਵਾਈਜ਼ਰ ਵੀ ਹਨ, ਨੇ ਹੋਰ ਕਾਂਗਰਸਮੈਨਾਂ ਨਾਲ ਮਿਲ ਕੇ ਉਨ੍ਹਾਂ ਤੋਂ ਮਦਦ ਲੈਣ ਲਈ ਉਪਰਾਲੇ ਕਰਨ ਦਾ ਵੇਰਵਾ ਦਿੱਤਾ। ਇਸ ਤੋਂ ਵਗੈਰ ਅਫ਼ਗਾਨ ਕਮਿਊਨਿਟੀ ਦੇ ਨੇਤਾ ਮਸੀਹ ਜਲਾਲ, ਡਾæ ਜਮਾਨੀ ਤੇ ਹੋਰ ਕਮਿਊਨਿਟੀ ਮੈਂਬਰਾਂ ਸਮੇਤ ਪਹੁੰਚੇ ਚੋਣ ਮੁਹਿੰਮ ਵਿਚ ਡਟ ਕੇ ਮਦਦ ਕਰਨ ਦਾ ਭਰੋਸਾ ਦਿੱਤਾ।
ਉਮੀਦਵਾਰ ਬੀਬੀ ਸਰਬਜੀਤ ਕੌਰ ਚੀਮਾ ਨੇ ਦੱਸਿਆ ਕਿ ਹੁਣ ਨਾਮਜ਼ਦਗੀਆਂ ਦੇ ਪੇਪਰ ਭਰਨ ਦਾ ਸਮਾਂ ਹੈ ਜੋ ਕਿ ਮਾਰਚ 9 ਨੂੰ ਸਮਾਪਤ ਹੋ ਜਾਵੇਗਾ। ਨਾਮਜ਼ਦਗੀ ਦੀ ਫੀਸ ਜੋ ਕਿ ਲਗਭਗ 10 ਹਜ਼ਾਰ ਡਾਲਰ ਹੈ, ਛੇਤੀ ਹੀ ਭਰ ਦਿੱਤੀ ਜਾਵੇਗੀ। ਚੀਮਾ ਦੀ ਪਟੀਸ਼ਨ ‘ਤੇ ਲਗਗ 3200 ਦਸਤਖਤ ਹੋ ਚੁੱਕੇ ਹਨ, ਜਿਨ੍ਹਾਂ ਵੀਰਾਂ ਭੈਣਾਂ ਕੋਲ ਦਸਤਖਤ ਵਾਲੀਆਂ ਪਟੀਸ਼ਨਾਂ ਪਈਆਂ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਾਨੂੰ ਕਾਲ ਕਰਕੇ ਵਾਪਸ ਪਟੀਸ਼ਨ ਪੇਪਰ ਦੇ ਦੇਣ । ਬਾਕੀ ਰਹਿੰਦੇ ਦਸਤਖਤਾਂ ਦਾ ਕੰਮ ਮਾਰਚ ਦੇ ਪਹਿਲੇ ਹਫ਼ਤੇ ਤੱਕ ਚਾਲੂ ਰਹੇਗਾ।
ਬੀਬੀ ਸਰਬਜੀਤ ਕੌਰ ਚੀਮਾ ਨੇ ਸਾਰੇ ਕਮਿਊਨਿਟੀ ਮੈਂਬਰਾਂ ਦਾ ਜੋ ਕਿ ਫ਼ੰਡ ਵਿਚ ਹਿੱਸਾ ਪਾ ਕੇ ਅਤੇ ਵਲੰਟੀਅਰ ਕਰਕੇ ਚੋਣ ਮੁਹਿੰਮ ਵਿਚ ਹਿੱਸਾ ਪਾ ਰਹੇ ਹਨ, ਦਾ ਕੋਟਾਨ ਕੋਟ ਧੰਨਵਾਦ ਕੀਤਾ।
ਅਗਲੀ ਫ਼ੰਡ ਰੇਜ਼ਿੰਗ ਅਤੇ ਪਾਰਟੀ ਮੀਟਿੰਗ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਜੇ ਤੁਸੀਂ ਵੀ ਚੋਣ ਮੁਹਿੰਮ ਵਿਚ ਪਾ ਸਕਦੇ ਹੋ ਤਾਂ ਆਪਣਾ ਚੈਕ ਹੇਠ ਲਿਖੇ ਪਤੇ ‘ਤੇ ਭੇਜ ਸਕਦੇ ਹੋ। ਛੇਤੀ ਹੀ ਵੈਬਸਾਈਟ ਚਾਲੂ ਹੋ ਜਾਵੇਗੀ ਤੇ ਉਸ ‘ਤੇ ਵੀ ਸਿੱਧਾ ਕ੍ਰੈਡਿਟ ਕਾਰਡ ਰਾਹੀਂ ਪੈਸੇ ਭੇਜ ਸਕਦੇ ਹੋ। ਚੋਣ ਪ੍ਰਚਾਰ ਪਾਰਟੀ ਹੋਸਟ ਕਰਨ ਲਈ ਤੁਸੀਂ ਪ੍ਰੀਤਮ ਸਿੰਘ ਚੀਮਾ ਨਾਲ 510-449-5094 ‘ਤੇ ਕਾਲ ਕਰ ਸਕਦੇ ਹੋ। ਚੋਣ ਦਫ਼ਤਰ ਦਾ ਪਤਾ 4469 ਨੀਲੈਂਡ ਸਟਰੀਟ, ਯੂਨੀਅਨ ਸਿਟੀ ਸੀਏ 94587
ਇਸ ਤੋਂ ਬਗੈਰ ਅਗਲੇ ਹਫ਼ਤੇ ਚੋਣ ਦੇ ਕੁਝ ਖ਼ਰਚੇ ਤੇ ਹੁਣ ਤੱਕ ਹੋਏ ਫ਼ੰਡਾਂ ਦਾ ਵੇਰਵਾ ਵੀ ਦੱਸਿਆ ਜਾਵੇਗਾ।
ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਸਮੁਚੀ ਟੀਮ ਵਲੋਂ ਸਾਰੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਿਟੀਜ਼ਨ ਹੋ ਤਾਂ ਜੂਨ 5 ਤੋਂ ਪਹਿਲਾਂ ਆਪਣੀ ਵੋਟ ਜ਼ਰੂਰ ਰਜਿਸਟਰ ਕਰਾਓ। ਵੋਟਰ ਰਜਿਸਟ੍ਰੇਸ਼ਨ ਫ਼ਾਰਮ ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਗੁਰਦੁਆਰਾ ਸਾਹਿਬ ਹੇਵਰਡ ਤੋਂ ਜਾਂ ਕਿਸੇ ਵੀ ਪੋਸਟ ਆਫ਼ਿਸ ਜਾਂ ਡੀæਐਮæਵੀæ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫ਼ਾਰਮ ਬਿਲਕੁਲ ਛੋਟਾ ਜਿਹਾ ਹੈ ਤੇ ਤੁਹਾਡੀ ਅਮਰੀਕਾ ਵਿਚ ਤਾਕਤ ਬਣਾਉਣ ਦਾ ਇਕ ਹਥਿਆਰ ਹੈ।

Short URL: http://www.amritsartimes.com/?p=11921

Posted by on Mar 1 2012. Filed under ਭਾਈਚਾਰਾ. You can follow any responses to this entry through the RSS 2.0. Responses are currently closed, but you can trackback from your own site.

50 Comments for “ਕੈਲੀਫੋਰਨੀਆ ਸੂਬੇ ਦੀ 5 ਜੂਨ ਨੂੰ ਹੋਣ ਜਾ ਰਹੀ ਪ੍ਰਾਇਮਰੀ ਚੋਣ ਵਿਚ ਉਮੀਦਵਾਰ ਬਣਨ ਲਈ ਯਤਨਸ਼ੀਲ ਸਿੱਖ ਕਮਿਉਨਿਟੀ ਦੀ ਨੁਮਾਇੰਦਾ ਬੀਬੀ ਨੂੰ ਸਭਨਾਂ ਵਲੋਂ ਭਰਵਾਂ ਸਹਿਯੋਗ”

  1. VPS

    abaka…

    ugg sundance chocolateEnter on the Certilogo website the 12-digit code on the back of the woven label if Moncler produced the jacket since spring 2009…

  2. abettals…

    View the original article here…

  3. abetment…

    Fantastically revealing cheers, I do think your trusty audience might probably want far more reviews like this continue the excellent effort….

  4. GENERIC PHARMACY : -==== Respiratory Cure ====-

    Order Good Generic Drugs Today!…

  5. So cool…

    The information mentioned in the article are some of the best available…

  6. Blogs you should be reading…

    please visit the sites we follow, including this one, as it represents our picks from the web…

  7. So cool…

    The information mentioned in the article are some of the best available…

  8. Online Article…

    Every once in a while we choose blogs that we read. Listed above are the latest sites that we choose…

  9. Great website…

    please visit the sites we follow, including this one, as it represents our picks from the web…

  10. Great website…

    please visit the sites we follow, including this one, as it represents our picks from the web…

  11. Check this out…

    The information mentioned in the article are some of the best available…

  12. So cool…

    The information mentioned in the article are some of the best available…

  13. Excellent website…

    the time to read or visit the content or sites we have linked to below the…

  14. Sources…

    Here are some of the sites we recommend for our visitor…

  15. So cool…

    The information mentioned in the article are some of the best available…

  16. Sources…

    Here are some of the sites we recommend for our visitor…

  17. Great website…

    please visit the sites we follow, including this one, as it represents our picks from the web…

  18. Online Article…

    Every once in a while we choose blogs that we read. Listed above are the latest sites that we choose…

  19. Online Article…

    Every once in a while we choose blogs that we read. Listed below are the latest sites that we choose…

  20. Great Content…

    we like to honor many different internet pages on the web, even if they aren’t linked to us, by linking to them. Under are some webpages worth checking out…

  21. Cool sites…

    Here are some of the sites we recommend for our visitor…

  22. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  23. Great website…

    please visit the sites we follow, including this one, as it represents our picks from the web…

  24. Websites you should visit…

    Every once in a while we choose blogs that we read. Listed below are the latest sites that we choose…

  25. Sites we like…

    the time to read or visit the content or sites we have linked to below the…

  26. Websites you should visit…

    Every once in a while we choose blogs that we read. Listed below are the latest sites that we choose…

  27. Websites you should visit…

    Every once in a while we choose blogs that we read. Listed below are the latest sites that we choose…

  28. Sources…

    Here are some of the sites we recommend for our visitor…

  29. Excellent website…

    the time to read or visit the content or sites we have linked to below the…

  30. Blogs you should be reading…

    please visit the sites we follow, including this one, as it represents our picks from the web…

  31. Check this out…

    The information mentioned in the article are some of the best available…

  32. Sources…

    Here are some of the sites we recommend for our visitor…

  33. Excellent website…

    the time to read or visit the content or sites we have linked to below the…

  34. Great Content…

    we like to honor many different web sites on the web, even if they aren’t linked to us, by linking to them. Under are some webpages worth checking out…

  35. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  36. Cool sites…

    Here are some of the sites we recommend for our visitor…

  37. Excellent website…

    the time to read or visit the content or sites we have linked to below the…

  38. Great website…

    please visit the sites we follow, including this one, as it represents our picks from the web…

  39. Great Content…

    we like to honor many other web sites on the web, even if they aren’t linked to us, by linking to them. Under are some webpages worth checking out…

  40. Check this out…

    The information mentioned in the article are some of the best available…

  41. Check this out…

    The information mentioned in the article are some of the best available…

  42. Blogs you should be reading…

    please visit the sites we follow, including this one, as it represents our picks from the web…

  43. Online Article…

    Every once in a while we choose blogs that we read. Listed above are the latest sites that we choose…

  44. Mamry…

    I’m impressed, I must say. Rarely do I come across a blog that’s both educative and entertaining, and let me tell you, you’ve hit the nail on the head. The issue is something which not enough people are speaking intelligently about. I am very happy I …

  45. Genie…

    Greetings! Very helpful advice within this article! It’s the little changes that will make the most significant changes. Thanks for sharing!…

  46. Mamry…

    I was very happy to discover this great site. I need to to thank you for your time due to this fantastic read!! I definitely liked every little bit of it and i also have you book-marked to see new things in your blog….

  47. TOMMe…

    I truly love your website.. Great colors & theme. Did you build this site yourself? Please reply back as I’m attempting to create my own website and want to find out where you got this from or just what the theme is called. Kudos….

  48. Stuff…

    Hi, I do believe this is a great web site. I stumbledupon it ;) I’m going to return once again since i have bookmarked it. Money and freedom is the best way to change, may you be rich and continue to help other people….

  49. Penny…

    Everything is very open with a precise explanation of the challenges. It was really informative. Your website is useful. Thanks for sharing!…

  50. Lovemax…

    This is the right web site for anyone who wishes to understand this topic. You realize a whole lot its almost hard to argue with you (not that I actually will need to…HaHa). You definitely put a fresh spin on a subject which has been discussed for ages…

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes