Make a banner at FlashBannerNow.com
Amritsar Times

‘ਰਾਸ਼ਟਰੀ ਅੱਤਵਾਦ ਰੋਕੂ ਕੇਂਦਰ’

ਭਾਰਤ ‘ਚ ਸੰਘਰਸ਼ਸ਼ੀਲ ਧਿਰਾਂ ਨੂੰ ਕੁਚਲਣ ਦੀ ਇਕ ਹੋਰ ਸਾਜਿਸ਼

ਸੁਰਜੀਤ ਸਿੰਘ ਗੋਪੀਪੁਰ  
(ਮੋਬਾਈਲ-94172-58765)
ਈਮੇਲ- ssgopipur@gmail.com
2001 ਵਿਚ ਅਮਰੀਕਾ ‘ਚ ਵਾਪਰੀ 9/11 ਦੀ ਦਹਿਸ਼ਤੀ ਘਟਨਾ ਨੇ ‘ਅੱਤਵਾਦ’ ਨੂੰ ਇਕ ਸੰਸਾਰ-ਵਿਆਪੀ ਵਰਤਾਰੇ ਵਜੋਂ ਮਾਨਤਾ ਦਿੱਤੀ ਹੈ, ਕਿਉਂਕਿ ਇਸ ਨੇ ਉਸ ਦੇਸ਼ ਦੀ ਸੁਰੱਖਿਆ ਨੂੰ ਤਕੜੀ ਸੱਟ ਮਾਰੀ ਜੋ ਦੁਨੀਆ ‘ਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਇਸ ਘਟਨਾ ਦਾ ਸੇਕ ਲੱਗਣ ਤੱਕ ਅਮਰੀਕਾ ਨਾ ਸਿਰਫ਼ ਅਜਿਹੀ ਸਰਗਰਮੀ ਨੂੰ ਹਲਕੇ ਢੰਗ ਨਾਲ ਲੈਂਦਾ ਰਿਹਾ ਹੈ, ਸਗੋਂ ਸੰਸਾਰ ਦੇ ਕਈ ਹਿੱਸਿਆਂ ‘ਚ ਇਸ ਨੂੰ ਉਤਸ਼ਾਹਿਤ ਵੀ ਕਰਦਾ ਰਿਹਾ ਹੈ। ‘ਤਾਲਿਬਾਨ’ ਨਾਂਅ ਦੀ ਖਾੜਕੂ ਜੱਥੇਬੰਦੀ ਅਮਰੀਕਾ ਦੀ ਹੀ ਉਪਜ ਮੰਨੀ ਜਾਂਦੀ ਹੈ। ਉਕਤ ਘਟਨਾ ਨੇ ਅਮਰੀਕਾ ਨੂੰ ਦਹਿਸ਼ਤੀ ਸਰਗਰਮੀ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਕਦਮ ਚੁੱਕਣ ਲਈ ਮਜਬੂਰ ਕੀਤਾ ਤੇ ਇਸੇ ਵਿਚੋਂ ਹੀ ‘ਕੌਮੀ ਅੱਤਵਾਦ ਰੋਕੂ ਕੇਂਦਰ’ ਦੇ ਗਠਨ ਦਾ ਵਿਚਾਰ ਪੈਦਾ ਹੋਇਆ। ਭਾਰਤ ਵੱਲੋਂ ਹਾਲ ਹੀ ‘ਚ ‘ਰਾਸ਼ਟਰੀ ਅੱਤਵਾਦ ਰੋਕੂ ਕੇਂਦਰ’ ਦੇ ਗਠਨ ਦੀ ਸ਼ੁਰੂ ਕੀਤੀ ਗਈ ਸਰਗਰਮੀ ਵੱਡੀ ਹੱਦ ਤੱਕ ਅਮਰੀਕਾ ਦੇ ਉਕਤ ਵਿਚਾਰ ਨੂੰ ਅਪਨਾਉਣ ਦਾ ਹੀ ਅਮਲ ਹੈ। ਇਸ ਤੋਂ ਪਹਿਲਾਂ ਵੀ ਵਾਜਪਾਈ ਸਰਕਾਰ ਵੇਲੇ ਭਾਰਤ ਨੇ ‘ਅੱਤਵਾਦ ਰੋਕੂ ਕੇਂਦਰ’, ਜੋ ਕਿ ਛੋਟੇ ਪੱਧਰ ‘ਤੇ ਕਾਰਜਸ਼ੀਲ ਸੀ, ਦੇ ਰੂਪ ਵਿਚ ਅਮਰੀਕੀ ਮਾਡਲ ਦੀ ਨਕਲ ਕੀਤੀ ਸੀ। ‘ਅੱਤਵਾਦ ਵਿਰੋਧੀ ਕੇਂਦਰ’ ਅਮਰੀਕਾ ਵਿਚ 9/11 ਦੀ ਘਟਨਾ ਤੋਂ ਪਹਿਲਾਂ ਘਰੇਲੂ ਪੱਧਰ ‘ਤੇ ਕੁਝ ਸਾਲਾਂ ਲਈ ਕਾਰਜਸ਼ੀਲ ਰਿਹਾ ਹੈ। ਜਿਸ ਤਰ੍ਹਾਂ 9/11 ਦੀ ਘਟਨਾ ਨੇ ਅਮਰੀਕਾ ਨੂੰ ਵੱਡਾ ਸਦਮਾ ਪਹੁੰਚਾਇਆ, ਉਸੇ ਤਰ੍ਹਾਂ ਭਾਰਤ ਨੂੰ 2008 ਦੀ 26/11 ਦਹਿਸ਼ਤੀ ਘਟਨਾ ਨੇ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ, ਚਾਹੇ ਭਾਰਤ ‘ਚ ਦਹਿਸ਼ਤੀ ਸਰਗਰਮੀਆਂ ਇਸ ਦੇ ਕਈ ਇਲਾਕਿਆਂ ‘ਚ ਕਈ ਦਹਾਕਿਆਂ ਤੋਂ ਚਲਦੀਆਂ ਆ ਰਹੀਆਂ ਹਨ। 26/11 ਦੀ ਘਟਨਾ ਵਾਪਰਨ ਤੱਕ ਭਾਰਤ ‘ਚ ਅਮਰੀਕਾ ਦੇ ਇਸ ਪੁਰਾਣੇ ‘ਅੱਤਵਾਦ ਰੋਕੂ ਕੇਂਦਰ’ ਦੀ ਤਰਜ਼ ‘ਤੇ ਹੀ ਇਕ ਕੇਂਦਰ ਜਿਸ ਨੂੰ ‘ਮਲਟੀ ਏਜੰਸੀ ਸੈਂਟਰ’ ਵਜੋਂ ਵੀ ਜਾਣਿਆ ਜਾਂਦਾ ਸੀ, ਕੰਮ ਕਰਦਾ ਆਇਆ ਹੈ ਤੇ ਉਹ ਵੀ ਭਾਰਤੀ ਖ਼ੁਫੀਆ ਏਜੰਸੀ ‘ਇੰਟੈਲੀਜੈਂਸ ਬਿਊਰੋ’ (ਆਈ ਬੀ) ਦੇ ਅਧੀਨ ਸੀ। ਪਰ 26/11 ਤੋਂ ਬਾਅਦ ਭਾਰਤ ਦੇ ਹੁਕਮਰਾਨਾਂ ਨੂੰ ਅਮਰੀਕਾ ਦੇ ਮੌਜੂਦਾ ‘ਕੌਮੀ ਅੱਤਵਾਦ ਰੋਕੂ ਕੇਂਦਰ’ ਦੀ ਨਕਲ ਕਰਨ ਦੀ ਲੋੜ ਮਹਿਸੂਸ ਹੋਈ ਕਿਉਂਕਿ ਉਹ ਭਾਰਤ ਦੇ ਮੌਜੂਦਾ ਖੁਫੀਆ ਤਾਣੇ-ਬਾਣੇ ਤੋਂ ਅਸੰਤੁਸ਼ਟ ਸਨ। ਭਾਰਤ ਦੇ ਗ੍ਰਹਿ ਮੰਤਰੀ ਪੀæ ਚਿਦੰਬਰਮ ਨੇ ਅਮਰੀਕਾ ਦੇ ਦੌਰੇ ਤੋਂ ਬਾਅਦ ਅਜਿਹਾ ਕੇਂਦਰ ਗਠਤ ਕਰਨ ਦਾ ਫੈਸਲਾ ਕੀਤਾ। ਪਰ ਭਾਰਤ ਦਾ ‘ਕੌਮੀ ਅੱਤਵਾਦ ਰੋਕੂ ਕੇਂਦਰ’ ਅਮਰੀਕਾ ਦੇ ਕੇਂਦਰ ਨਾਲੋਂ ਦੋ ਪੱਖਾਂ ਤੋਂ ਵੱਖਰਾ ਹੈ। ਅਮਰੀਕਾ ਵਾਲਾ ਕੇਂਦਰ ਇਕ ਆਜ਼ਾਦ ਸੰਸਥਾ ਹੈ ਤੇ ਕਿਸੇ ਪਹਿਲਾਂ ਤੋਂ ਮੌਜੂਦ ਸੰਸਥਾ ਦੇ ਅਧੀਨ ਨਹੀਂ ਹੈ। ਭਾਰਤ ਵਿਚ ਇਸ ਨੂੰ ਆਈ ਬੀ ਦੇ ਅਧੀਨ ਰੱਖਿਆ ਗਿਆ ਹੈ ਤੇ ਇਹ ਆਈ ਬੀ ਦੇ ਡਾਇਰੈਕਟਰ ਅਧੀਨ ਰਹਿ ਕੇ ਕੰਮ ਕਰੇਗਾ।
ਦੂਜਾ, ਅਮਰੀਕਾ ਵਿਚਲਾ ਕੇਂਦਰ ਇਕ ਕਾਨੂੰਨੀ ਸੰਸਥਾ ਹੈ, ਜਿਸ ਨੂੰ ਵੱਡੇ ਵਿਚਾਰ-ਵਟਾਂਦਰੇ ਤੋਂ ਬਾਅਦ ਵਿਧਾਨਕਾਰਾਂ ਦੀ ਸਹਿਮਤੀ ਨਾਲ ਇਕ ਕਨੂੰਨ ਬਣਾ ਕੇ ਗਠਿਤ ਕੀਤਾ ਗਿਆ। ਪਰ ਇਸ ਨੂੰ ਆਜ਼ਾਦਾਨਾ ਰੂਪ ‘ਚ ਕਿਸੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ, ਨਜ਼ਰਬੰਦ ਕਰਨ, ਬੰਦੀ ਬਣਾ ਕੇ ਉਸ ਦੀ ਪੁੱਛ-ਗਿੱਛ ਕਰਨ ਆਦਿ ਦੀਆਂ ਕਾਨੂੰਨੀ ਤਾਕਤਾਂ ਨਹੀਂ ਹਨ।
ਭਾਰਤ ਦਾ ‘ਰਾਸ਼ਟਰੀ ਅੱਤਵਾਦ ਰੋਕੂ ਕੇਂਦਰ’ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ 1967 ਤਹਿਤ ਸੱਤਾਧਾਰੀ ਧਿਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਗਠਿਤ ਕੀਤਾ ਜਾ ਰਿਹਾ ਹੈ। ਅਜਿਹੇ ਅਮਲ ਨੂੰ ਸਿਰੇ ਚੜ੍ਹਾਉਣ ਲਈ ਸੰਸਦ ਦੀ ਮਨਜ਼ੂਰੀ ਲੈਣ ਤੇ ਰਾਜਾਂ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ ਸਮਝੀ ਗਈ। ਵਧੇਰੇ ਗੰਭੀਰਤਾ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਇਸ ਕੇਂਦਰ ਨੂੰ ਅੱਤਵਾਦ ਰੋਕੂ ਕਦਮਾਂ ਤਹਿਤ ਗ੍ਰਿਫ਼ਤਾਰ ਕਰਨ ਅਤੇ ਦੋਸ਼ੀਆਂ ਦੀ ਭਾਲ ਕਰਨ ਦੀਆਂ ਤਾਕਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ‘ਕੌਮੀ ਅੱਤਵਾਦ ਰੋਕੂ ਕੇਂਦਰ’ ਦੇ ਬੀਤੀ 5 ਫਰਵਰੀ ਨੂੰ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਇਸ ਕੇਂਦਰ ਦੇ ਡਾਇਰੈਕਟਰ ਨੂੰ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ 1967 ਦੀ ਧਾਰਾ ਐਸ-2(ਈ) ਅਧੀਨ ‘ਡੈਜ਼ੀਨੇਟਿਡ ਅਥਾਰਟੀ’ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਕਾਨੂੰਨ ਦੀ ਧਾਰਾ ਐਸ 43-ਏ ਅਧੀਨ ਇਸ ਦੇ ਡਾਇਰੈਕਟਰ ਨੂੰ (ਕਥਿਤ ਦੋਸ਼ੀ ਨੂੰ) ‘ਭਾਲਣ’ ਅਤੇ ‘ਗ੍ਰਿਫ਼ਤਾਰ ਕਰਨ’ ਦੀਆਂ ਤਾਕਤਾਂ ਮਿਲ ਜਾਂਦੀਆਂ ਹਨ। ਇਸ ਕੇਂਦਰ ਸਬੰਧੀ ਨੋਟੀਫਿਕੇਸ਼ਨ ਦੀ ਮਦ ਨੰਬਰ 3.1 ਕੇਂਦਰ ਨੂੰ ਸਾਰੇ ਕਥਿਤ ਅੱਤਵਾਦ ਰੋਕੂ ਅਮਲਾਂ ਨੂੰ ਆਪਣੇ ਅਧੀਨ ਕਰਨ ਦੀ ਤਾਕਤ ਦਿੰਦੀ ਹੈ। ਇਹ ਕੇਂਦਰ ਭਾਰਤ ਸਰਕਾਰ ਵੱਲੋਂ ਅਜਿਹੀ ਏਜੰਸੀ ਦੇ ਰੂਪ ਵਿਚ ਬਣਾਇਆ ਜਾ ਰਿਹਾ ਹੈ ਜੋ ਕਿ ਸੂਹ ਵੀ ਲਿਆ ਕਰੇਗੀ, ਛਾਣਬੀਣ ਵੀ ਕਰੇਗੀ ਅਤੇ ਕਾਰਵਾਈ ਵੀ ਕਰੇਗੀ। ਮਦ ਨੰਬਰ 3.5 ਵਿਚ ਇਸ ਨੂੰ ਅਜਿਹੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ ਜੋ ਇਸ ਦਾ ਰਾਜ ਸਰਕਾਰਾਂ ਉੱਤੇ ਗਲਬਾ ਕਾਇਮ ਕਰਦੀਆਂ ਹਨ। ਮਦ 5.1 ਅਨੁਸਾਰ ਪੁਲਿਸ ਮਹਿਕਮੇ ਸਣੇ ਰਾਜ ਸਰਕਾਰ ਦੇ ਵੱਖ-ਵੱਖ ਅਧਿਕਾਰੀ/ਮੁਲਾਜ਼ਮ ‘ਕੌਮੀ ਅੱਤਵਾਦ ਰੋਕੂ ਕੇਂਦਰ’ ਨੂੰ ਜਾਣਕਾਰੀ ਦੇਣ, ਦਸਤਾਵੇਜ਼ ਮੁਹੱਈਆ ਕਰਾਉਣ ਅਤੇ ਰਿਪੋਰਟ ਭੇਜਣ ਸਬੰਧੀ ਉਸ ਅੱਗੇ ਜਵਾਬਦੇਹ ਹਨ।
ਇਹ ਕੇਂਦਰ ਆਈ ਬੀ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਹੋਵੇਗਾ, ਜਿਸ ਦਾ ਮਤਲਬ ਇਹ ਹੋਵੇਗਾ ਕਿ ਇਸ ਕੇਂਦਰ ਦੇ ਜ਼ਰੀਏ ਆਈ ਬੀ ਨੂੰ ਪੁਲਿਸ ਸ਼ਕਤੀਆਂ ਮਿਲ ਜਾਣਗੀਆਂ ਜੋ ਇਸ ਗ਼ੈਰ-ਜਵਾਬਦੇਹ ਤੇ ਗੁਪਤ ਏਜੰਸੀ ਨੂੰ ਕਦੇ ਨਹੀਂ ਮਿਲੀਆਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੀ ਏਜੰਸੀ ਦਾ ਗਠਨ ਕਿੰਨਾ ਕੁ ਜਾਇਜ ਹੈ? ਜਾਂ ਇਹ ਭਾਰਤ ਵਿਚ ‘ਅੱਤਵਾਦ’ ਦੀ ਸਮੱਸਿਆ ਨੂੰ ਹੱਲ ਕਰਨ ‘ਚ ਕਿੰਨਾ ਕੁ ਕਾਮਯਾਬ ਹੋਵੇਗਾ?
ਪਹਿਲੀ ਗੱਲ, ਇਹ ਸੰਸਥਾ ‘ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ’ ਅਧੀਨ ਬਣਾਈ ਜਾ ਰਹੀ ਹੈ ਜੋ ਕਿ ਖੁਦ ਇਕ ਵਿਵਾਦਤ ਕਾਨੂੰਨ ਹੈ ਤੇ ਭਾਰਤ ਦੇ ਮਨੁੱਖੀ ਅਧਿਕਾਰ ਕਾਰਕੁੰਨ ਇਸ ਨੂੰ ਕਾਲਾ ਕਾਨੂੰਨ ਗਰਦਾਨਦੇ ਹਨ। ਇਹ ਕਾਨੂੰਨ ਬੁਨਿਆਦੀ ਸ਼ਹਿਰੀ ਆਜ਼ਾਦੀਆਂ ਨੂੰ ਕੁਚਲਣ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਸ ਰਾਹੀਂ ਅਕਸਰ ਹੁਕਮਰਾਨਾਂ ਦੀਆਂ ਤੁਗਲਕੀ ਹਦਾਇਤਾਂ ਮੁਤਾਬਿਕ ਵਿਰੋਧੀ ਸਿਆਸੀ ਸੁਰਾਂ ਅਤੇ ਵੱਖਰੇ ਵਿਚਾਰਾਂ ਨੂੰ ਦਬਾਉਣ ਲਈ ਸਬੰਧਿਤ ਵਿਅਕਤੀਆਂ ਤੇ ਜਥੇਬੰਦੀਆਂ ਦੀਆਂ ਸਰਗਰਮੀਆਂ ਨੂੰ ਗ਼ੈਰ-ਕਾਨੂੰਨੀ ਜਾਂ ਮੁਜ਼ਰਮਾਨਾ ਕਰਾਰ ਦੇ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ‘ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਇਥੋਂ ਤੱਕ ਕਿ ਭਾਰਤ ਦੀ ਵਿਦੇਸ਼ਾਂ ‘ਚ ਕੰਮ ਕਰਦੀ ਸੂਹੀਆ ਏਜੰਸੀ ‘ਰਾਅ’ (ਰਿਸਰਚ ਐਂਡ ਅਨਾਲਾਇਸਸ ਵਿੰਗ) ਦੇ ਸਾਬਕਾ ਵਧੀਕ ਸਕੱਤਰ ਨੂੰ ਕਹਿਣਾ ਪਿਆ ਹੈ ਕਿ ‘(ਇਸ ਕਾਨੂੰਨ ਅਧੀਨ) ‘ਕੌਮੀ ਅੱਤਵਾਦ ਰੋਕੂ ਕੇਂਦਰ’ ਦੇ ਜ਼ਰੀਏ ਆਈæ ਬੀæ ਨੂੰ ਅਜਿਹੀਆਂ ਤਾਕਤਾਂ ਪ੍ਰਦਾਨ ਕਰਨ ਦੇ ਅਣਚਾਹੇ ਸਿੱਟੇ ਨਿਕਲ ਸਕਦੇ ਹਨ। ਸਿਆਸੀ ਵਿਰੋਧੀਆਂ ਨੂੰ ਤੰਗ-ਪਰੇਸ਼ਾਨ ਕਰਨ ਲਈ ਆਈæ ਬੀæ ਦੀ ਦੁਰਵਰਤੋਂ ਕਰਨ ਵਰਗੇ ਸਵਾਲ ਉੱਠ ਸਕਦੇ ਹਨ।” ਕਿਤੇ ਹੋਰ ਜਾਣ ਦੀ ਲੋੜ ਨਹੀਂ, ਪੰਜਾਬ ‘ਚੋਂ ਹੀ ਉਕਤ ਕਾਨੂੰਨ ਦੀ ਦੁਰਵਰਤੋਂ ਕਰਨ ਦੀਆਂ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ। ਇਥੋਂ ਦੇ ਵੱਖਰੇ ਵਿਚਾਰਾਂ ਵਾਲੇ ਸਿਆਸੀ ਕਾਰਕੁੰਨਾਂ ਵਿਰੁੱਧ ‘ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ’ ਅਧੀਨ ਸਮੇਂ-ਸਮੇਂ ‘ਤੇ ਕੇਸ ਚਲਾਏ ਜਾਂਦੇ ਰਹੇ ਹਨ। ਵੱਕਾਰੀ ਮਨੁੱਖ ਹਿਤੈਸ਼ੀ ਜੱਥੇਬੰਦੀ ‘ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ’ (ਪੀਯੂ ਡੀ ਆਰ) ਨੇ ਇਸ ਸਬੰਧ ਵਿਚ ਆਪਣੇ ਇਕ ਬਿਆਨ ‘ਚ ਕਿਹਾ ਹੈ, ‘(ਇਸ ਕਨੂੰਨ ਅਧੀਨ) ਇਸ ਤਰ੍ਹਾਂ ਕਿਸੇ ਜੱਥੇਬੰਦੀ ਦਾ ਕਾਨੂੰਨੀ ਤੌਰ ‘ਤੇ ਜਾਇਜ ਪ੍ਰਗਟਾਵਾ ਅਤੇ ਇਸ ਦਾ ਵਿਰੋਧ ਕਰਨ ਦਾ ਹੱਕ ਜੁਰਮ ਬਣ ਜਾਂਦਾ ਹੈ, ਕਿਉਂਕਿ ਸਬੰਧਿਤ ਜੱਥੇਬੰਦੀ ਜਾਂ ਪਾਰਟੀ ‘ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ‘ਅੱਤਵਾਦ’ ਅਤੇ ‘ਗ਼ੈਰ ਕਾਨੂੰਨੀ’ ਦੀ ਪਰਿਭਾਸ਼ਾ ਹੀ ਇਸ ਤਰ੍ਹਾਂ ਘੜੀ ਜਾਂਦੀ ਹੈ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਮੁਜ਼ਰਿਮ ਕਰਾਰ ਦਿੱਤਾ ਜਾਂਦਾ ਹੈ ਜੋ ਸਮਕਾਲੀ ਜਿਉਂ ਦੀ ਤਿਉਂ ਸਥਿਤੀ ਦੀ ਆਲੋਚਨਾ ਕਰਦੇ ਹਨ, ਜਦੋਂ ਕਿ ਇਸ ਤਹਿਤ  ਸਰਕਾਰੀ ਤਾਕਤਾਂ ਅਤੇ ਸੱਜੇ ਪੱਖੀ ਹਿੰਦੂਤਵੀ ਕਾਰਕੁੰਨਾਂ ਵੱਲੋਂ ਕੀਤੇ ਜਾਂਦੇ ਵਿਆਪਕ ਪੱਧਰ ‘ਤੇ ਕਤਲੇਆਮ ਨੂੰ ਮਲੂਕ ਹੱਥਾਂ ਨਾਲ ਨਿਪਟਿਆ ਜਾਂਦਾ ਹੈ।”
ਦੂਜੀ ਗੱਲ, ਅਜਿਹਾ ‘ਅੱਤਵਾਦ ਰੋਕੂ’ ਕੇਂਦਰ ਬਣਾਉਣ ਦਾ ਕਦਮ ‘ਅੱਤਵਾਦ’ ਨੂੰ ਠੱਲ੍ਹ ਪਾਉਣ ਦੀ ਬਜਾਏ ਉਲਟਾ ਹੋਰ ਉਤਸ਼ਾਹਿਤ ਕਰਦਾ ਹੈ ਕਿਉਂਕਿ ਇਹ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਕੇ ਭਾਰਤ ਦੇ ਸੰਘੀ ਢਾਂਚੇ ਦੇ ਸਿਧਾਂਤ ਨੂੰ ਵੱਡੀ ਸੱਟ ਮਾਰਦਾ, ਤੇ ਇਹ ਸਾਰੇ ਜਾਣਦੇ ਹਨ ਕਿ ਸੰਤਾਲੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਹਿੰਸਕ ਲਹਿਰਾਂ ਉੱਠੀਆਂ ਹਨ, ਉਨ੍ਹਾਂ ਦੇ ਉਠਣ ਪਿੱਛੇ ਦੇਸ਼ ‘ਚ ਸੰਘੀ ਢਾਂਚਾ ਅਮਲੀ ਰੂਪ ‘ਚ ਲਾਗੂ ਨਾ ਕਰਨਾ ਮੁੱਖ ਕਾਰਨ ਰਿਹਾ ਹੈ। ਭਾਰਤ ਵਿਚ ਰਾਜਾਂ ਨੂੰ ਵੱਧ ਹੱਕ ਦੇ ਕੇ ਉਨ੍ਹਾਂ ਨੂੰ  ਖੁਦਮੁਖਤਿਆਰੀ ਦੇਣ ਦੀ ਮੰਗ ਵੱਡੇ ਪੱਧਰ ‘ਤੇ ਉਠਦੀ ਆ ਰਹੀ ਹੈ ਪਰ ਇਸ ਮੰਗ ਨੂੰ ਲਗਾਤਾਰ ਅਣਗੌਲਿਆ ਹੀ ਜਾਂਦਾ, ਸਗੋਂ ਦੇਸ਼ ਦੀ ਅਖੰਡਤਾ ਲਈ ਖਤਰਾ ਵੀ ਕਰਾਰ ਦਿੱਤਾ ਜਾਂਦਾ ਰਿਹਾ ਹੈ। ਇਸ ਤਰ੍ਹਾਂ ਜੇ ਸੰਘੀ ਢਾਂਚੇ ਦੇ ਅਮਲ ਨੂੰ ਹੋਰ ਖੋਰਾ ਲਾਇਆ ਜਾਂਦਾ ਹੈ ਤਾਂ ਖੇਤਰੀ ਹਿੱਤਾਂ ਨੂੰ ਲੈ ਕੇ ‘ਅੱਤਵਾਦ’ ਘਟਣ ਦੀ ਬਜਾਏ ਸਗੋਂ ਵਧੇਗਾ।
ਤੀਜਾ, ਭਾਰਤ ਦੇ ਹਾਕਮਾਂ ਨੂੰ ਅਜੇ ਤੱਕ ਵੀ ਇਹ ਸਮਝ ਨਹੀਂ ਪੈ ਰਿਹਾ (ਜਾਂ ਉਹ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ) ਕਿ ਦੇਸ਼ ਵਿਚਲਾ ‘ਅੱਤਵਾਦ’ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਨਹੀਂ ਹੈ, ਇਸ ਦੇ ਪੈਦਾ ਹੋਣ ਦੇ ਕਾਰਨ ਸਿਆਸੀ, ਆਰਥਿਕ ਤੇ ਸੱਭਿਆਚਾਰਕ ਹਨ। ਜਦੋਂ ਕੋਈ ਵੀ ਸਮੂਹ ਚਾਹੇ ਉਹ ਧਾਰਮਿਕ ਹੋਵੇ, ਨਸਲੀ ਹੋਵੇ ਜਾਂ ਸੱਭਿਆਚਾਰਕ, ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਅਖੀਰੀ ਚਾਰੇ ਵਜੋਂ ਹਿੰਸਾ ਦਾ ਸਹਾਰਾ ਲੈਂਦਾ ਹੈ।
ਇਸ ਪ੍ਰਸੰਗ ਨਾਲ ਜੁੜਿਆ ਇਕ ਅਹਿਮ ਸਵਾਲ ਇਹ ਹੈ ਕਿ ਗ਼ੈਰ-ਸਰਕਾਰੀ ਤੱਤਾਂ ਵੱਲੋਂ ਫੈਲਾਏ ਜਾ ਰਹੇ ‘ਅੱਤਵਾਦ’ ਨੂੰ ਠੱਲ੍ਹ ਪਾਉਣ ਲਈ ਤਾਂ ਸਰਕਾਰ ਏਨੇ ਵੱਡੇ ਪੱਧਰ ‘ਤੇ ਕਦਮ ਚੁੱਕ ਰਹੀ ਹੈ ਪਰ ਸਰਕਾਰੀ ਅੱਤਵਾਦ ਨੂੰ ਠੱਲ੍ਹ ਪਾਉਣ ਲਈ ਹੁਣ ਤੱਕ ਕਿਹੜਾ ਕਦਮ ਚੁੱਕਿਆ ਗਿਆ ਹੈ? ਜਾਂ ਕੀ ਤਜਵੀਜਸ਼ੁਦਾ ‘ਕੌਮੀ ਅੱਤਵਾਦ ਰੋਕੂ ਕੇਂਦਰ’ ਤਹਿਤ ਸਰਕਾਰੀ ਅੱਤਵਾਦ ਨੂੰ ਨੱਥ ਪਾਉਣ ਲਈ ਕੋਈ ਕੋਈ ਵਿਵਸਥਾ ਸ਼ਾਮਿਲ ਕੀਤੀ ਜਾਵੇਗੀ? ਅਸਲੀਅਤ ਤਾਂ ਇਹ ਹੈ ਕਿ ਸਰਕਾਰੀ ਅੱਤਵਾਦ ਸਰਕਾਰੀ ਨੀਤੀਆਂ ਹੀ ਉਸ ਕਿਸਮ ਦੇ ‘ਅੱਤਵਾਦ’ ਨੂੰ ਜਨਮ ਦਿੰਦੀਆਂ ਹਨ, ਜਿਸ ਨੂੰ ਖਤਮ ਕਰਨ ਲਈ ਸਰਕਾਰ ਤਰਲੋ ਮੱਛੀ ਹੋ ਰਹੀ ਹੈ। ਅਜਿਹੀਆਂ ਸਮੱਸਿਆਵਾਂ ਫੌਜੀ ਤਾਕਤ ਨਾਲ ਨਹੀਂ, ਸਗੋਂ ਇਮਾਨਦਾਰਾਨਾ, ਨਿਰਪੱਖ ਤੇ ਜਮਹੂਰੀ ਪਹੁੰਚ ਨਾਲ ਹੀ ਹੱਲ ਹੁੰਦੀਆਂ ਹਨ ਜੋ ਭਾਰਤ ਦੇ ਹੁਕਮਰਾਨਾਂ ‘ਚ ਨਹੀਂ ਹੈ।

Short URL: http://www.amritsartimes.com/?p=11847

Posted by on Mar 1 2012. Filed under ਮੁੱਖ ਲੇਖ. You can follow any responses to this entry through the RSS 2.0. Responses are currently closed, but you can trackback from your own site.

122 Comments for “‘ਰਾਸ਼ਟਰੀ ਅੱਤਵਾਦ ਰੋਕੂ ਕੇਂਦਰ’”

  1. Thanks a lot…

    Hello, I really like this article, it was really informative. I’ll be looking forward to coming again….

  2. Great website…

    please visit the sites we follow, including this one, as it represents our picks from the web…

  3. Sources…

    Here are some of the sites we recommend for our visitor…

  4. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  5. Check this out…

    The information mentioned in the article are some of the best available…

  6. So cool…

    The information mentioned in the article are some of the best available…

  7. Online Article…

    Every once in a while we choose blogs that we read. Listed below are the latest sites that we choose…

  8. So cool…

    The information mentioned in the article are some of the best available…

  9. Check this out…

    The information mentioned in the article are some of the best available…

  10. So cool…

    The information mentioned in the article are some of the best available…

  11. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  12. Online Article…

    Every once in a while we choose blogs that we read. Listed below are the latest sites that we choose…

  13. Cool sites…

    Here are some of the sites we recommend for our visitor…

  14. So cool…

    The information mentioned in the article are some of the best available…

  15. The Ships’s Voyages…

    I feel engineering just can make it worse. Now there is a channel to never ever care, now there is not going to become a chance for them to find….

  16. Thorn of Girl…

    Great facts is usually identified on this web blog site….

  17. The Absent Game…

    Concerning me and my husband we’ve owned extra MP3 gamers over time than I can count, which includes Sansas, iRivers, iPods (traditional & touch), the Ibiza Rhapsody, etc. But, the last few decades I’ve settled down to one line of gamers….

  18. Sources…

    [...]check below, are some totally unrelated websites to ours, however, they are most trustworthy sources that we use[...]……

  19. The Absent Game…

    In between me and my husband we’ve owned a lot more MP3 players through the years than I can count, such as Sansas, iRivers, iPods (basic & touch), the Ibiza Rhapsody, etc. But, the last few several years I’ve settled down to one line of players….

  20. decent webpage…

    Kudos as part of your bible. An other concept could be being which may unique advises own their very own rules which usually alter owners, that ensure life-style difficult a great the legislature to setup a new distribute of guidelines relating kid for…

  21. Wiki…

    I like to surf around the web, often I will go to Stumble Upon and read and check stuff out…

  22. Third Flower…

    My wife and that i have already been now delighted that Albert could execute his scientific studies because of the thoughts he had through your website. It is actually on occasion perplexing to simply normally be freely giving steps which some individu…

  23. Wonderful Article…

    When you end working stitch lines in you……

  24. Superb Post…

    I preferred your blog write-up. Truly thank you! Awesome….

  25. The Ships’s Voyages…

    I think technological innovation just can make it worse. Now there’s a channel to hardly ever care, now there would not be a probability for them to find out….

  26. rather advantageous establishing…

    It’s the most appropriate nice along along with helpful very little data. I’m pleased that you should contributed these kinds of helpful details all-around. You need to retain many of us informed this process particular. Thanks relating to be able to e…

  27. ({1|one}/{4|four} inch) {Collect|Gather|Acquire|Accumulate} {around|about|close to|all around} the foliage and streamlines of stitches {along|alongside} your {fabric|material|cloth}….

    Terrific Blog Post…

  28. Third Flower…

    My wife and i are actually now delighted that Albert could perform his reports as a consequence of the tips he had as a result of your web page. It is every now and then perplexing to only always be giving freely methods which many people might have be…

  29. thanks for this post…

    I know this if its off topic but I’m looking into starting my own weblog and was curious what all is required to get setup? I’m assuming having a blog like yours would cost a pretty penny? I’m not very web smart so I’m not 100% positive. Any recommenda…

  30. excellent web site…

    We found your person weblog internet website about engines just like google in addition to look at handful of from the particular previously content material. Proceed to help with keeping in the exact outstanding perform. We fundamentally further upwar…

  31. superb examine…

    Excellent weblog several! Additionally your web website page lots additional upward quick! Precisely what precisely webhost considering utilizing? Can one have the affiliate online marketer connect with your own personal personal personal webhost? We d…

  32. essential…

    Generally I must say i don’t understand publish about blogs alongside community forums, but Prefer should express your individual private write-up truly quite compelled individuals to find out upon plus carryout this specific! They’ve making option i…

  33. Koi

    Koi…

    I learn this necessarily good blog yesterday…

  34. Thorn of Girl…

    Great details is often discovered on this web weblog….

  35. Websites you should visit…

    Every once in a while we choose blogs that we read. Listed below are the latest sites that we choose…

  36. quite superb obtaining…

    I precisely vital for thanks a great deal once once much more. I’m not likely certain stuff that i may possess noticed during having considerably much less the recommendations shown by simply everyone relating to be able to such challenge. It had cert…

  37. Check this out…

    The information mentioned in the article are some of the best available…

  38. fantastic write-up…

    Through reason of secure an additional enlightening page. When wholly various may I curently have this information written this original best process? We own work this specific My organization is really today practising, plus Herbal lawful cigarette sm…

  39. Pool Shop…

    I witnessed this pretty good Article yesterday…

  40. Video on Demand…

    I recognized this genuinely very News today…

  41. Great Web web page…

    I wants that can help thank anyone within efforts maybe you have add authoring this specific great site. I’m looking the identical high-grade internet site publish due to a minumum of one with the real impending additionally. Actually varieties person…

  42. Check this out…

    The information mentioned in the article are some of the best available…

  43. The Ships’s Voyages…

    I believe technological innovation just causes it to be even worse. Now there is a channel to under no circumstances care, now there wouldn’t be a likelihood for them to find out….

  44. Links…

    [...]Sites of interest we have a link to[...]……

  45. Recommeneded websites…

    [...]Here are some of the sites we recommend for our visitors[...]……

  46. Websites we think you should visit…

    [...]although websites we backlink to below are considerably not related to ours, we feel they are actually worth a go through, so have a look[...]……

  47. Gems form the internet…

    [...]very few websites that happen to be detailed below, from our point of view are undoubtedly well worth checking out[...]……

  48. Websites we think you should visit…

    [...]although websites we backlink to below are considerably not related to ours, we feel they are actually worth a go through, so have a look[...]……

  49. Blogs ou should be reading…

    [...]Here is a Great Blog You Might Find Interesting that we Encourage You[...]……

  50. Online Article……

    [...]The information mentioned in the article are some of the best available [...]……

  51. Websites we think you should visit…

    [...]although websites we backlink to below are considerably not related to ours, we feel they are actually worth a go through, so have a look[...]……

  52. Related……

    [...]just beneath, are numerous totally not related sites to ours, however, they are surely worth going over[...]……

  53. Sites we Like……

    [...] Every once in a while we choose blogs that we read. Listed below are the latest sites that we choose [...]……

  54. Websites you should visit…

    [...]below you’ll find the link to some sites that we think you should visit[...]……

  55. The Ships’s Voyages…

    I think technology just makes it even worse. Now there’s a channel to never treatment, now there would not be a chance for them to find out….

  56. Dreary Day…

    It was a dreary day here yesterday, so I just took to messing around on the internet and realized…

  57. Whispering Misty…

    So sorry you’ll skip the workshop!…

  58. Third Flower…

    My wife and i are actually now delighted that Albert could carry out his reports on account of the thoughts he had as a result of your website. It truly is every now and then perplexing to just generally be giving freely steps which lots of people migh…

  59. Wonderful Web page website…

    Anyone may easily discover your overall enthusiasm in job anybody produce. This marketplace wishes concerning extra fervent freelance write-up writers for instance you which may aren’t reluctant to share how to consider. Always follow your overall car…

  60. So cool…

    The information provided in the article are some of the best available…

  61. breath-taking carrying out…

    I’m enthusiastic going to understand everything along with that internet warning platform you will be utilizing? So now my company gets unique small trustworthiness difficulties with a most till recently released website in conjunction with I’d const…

  62. Enjoy This Article…

    On the left aspect of your fabric, you will have invented pink squares….

  63. Exceptional Internet web sites…

    I would like expressing any type of admiration for the kind-heartedness helping to guys which require benefit your personal trouble. Your custom dedication to find the method throughout is probably extraordinarily informative and still have constantly …

  64. fantastic send…

    Normally Once i really don’t truly research write-up using websites, however Lake might enjoy declare the particular write-up surprisingly compelled everyone to make use of along together together along with complete thereby! Ones applying taste is gr…

  65. attractive write-up…

    Most elements Allow by myself imply is a popular fact vehicle insurance cancelling is often a classic feared undergo when that you are taking care using the very best stuff like a person you most likely will not secure a strong person. Appear as wholes…

  66. Great idea…

    If I were you, I do like the page….

  67. Good…

    Enjoy the blog in your spare time….

  68. Cool sites…

    Here are some of the sites we recommend for our visitor…

  69. good web web website…

    My husband along along with i sensed really privileged while The nike air jordan may end this type of research auto ideas the woman had while utilizing weblog. It’s by without any means easy only to possibly be establishing a present involving tips lo…

  70. Check this out…

    The information mentioned in the article are some of the best available…

  71. Sites we like…

    the time to read or visit the content or sites we have linked to below the…

  72. The Birch of the Shadow…

    I feel there may possibly become a couple duplicates, but an exceedingly useful record! I have tweeted this. Numerous thanks for sharing!…

  73. Cool sites…

    Here are some of the sites we recommend for our visitor…

  74. Wonderful idea…

    DO invite you to do some reading on the page….

  75. remarkable submit…

    Superb write-up, I’m normal site page visitor regarding one’s web web site, sustain the appropriate outstanding perform, as well as It is forward motion to point into typical site page visitor to aid secure a extended immediate….

  76. Oppion…

    Invite you to read the articles in the blog….

  77. outstanding discharge…

    Once take a take a look at several within blog content within your website these times, together with I really for example an individual’s method regarding publishing. That my personal spouse along with i bookmarked like a typical everything that coul…

  78. Payday Lender…

    Fantastic article thanks…

  79. Recent Blogroll Additions……

    [...]usually posts some very interesting stuff like this. If you’re new to this site[...]……

  80. Recent Blogroll Additions……

    [...]usually posts some very interesting stuff like this. If you’re new to this site[...]……

  81. Cool sites…

    [...]we came across a cool site that you might enjoy. Take a look if you want[...]……

  82. Wonderful…

    The blog is indeed great….

  83. Good…

    Enjoy the blog in your spare time….

  84. Good…

    Enjoy the blog in your spare time….

  85. Check this out…

    The information mentioned in the article are some of the best available…

  86. exceptional current…

    I begin using a helpful info an individual truly give within the particular company company accounts. I’ll pay focus about the individual blog plus check out once once again right the following regularly. I’m fairly specific I’ll master plenty of inno…

  87. high exceptional high quality site…

    I’m interesting to determine just the points particularly websites platform you will be using? I’m plainly getting several small safeness trouble implementing this process greatest web page furthermore I’ll wish to obtain a little a stage elevated r…

  88. Websites you should visit…

    Every once in a while we choose blogs that we read. Listed below are the latest sites that we choose…

  89. Excellent website…

    the time to read or visit the content or sites we have linked to below the…

  90. Online Article…

    Every once in a while we choose blogs that we read. Listed above are the latest sites that we choose…

  91. Blogs you should be reading…

    please visit the sites we follow, including this one, as it represents our picks from the web…

  92. stunning content elements…

    Thank you for your good criticize. My home and my own, personal, personal greatest border are actually absolutely basically with regards to the point of take on several investigate according to the. People use an excellent breeze up an incredible reser…

  93. Cool sites…

    Here are some of the sites we recommend for our visitor…

  94. Sites we like…

    the time to read or visit the content or sites we have linked to below the…

  95. So cool…

    The information mentioned in the article are some of the best available…

  96. Cool sites…

    Here are some of the sites we recommend for our visitor…

  97. Online Article…

    Every so often in a while we choose blogs that we read. Listed underneath are the latest sites that we choose…

  98. Healing’s Dragon…

    to uncover matters to enhance my internet site!I suppose its ok to generate utilization of a handful of of the principles!!…

  99. outstanding write-up…

    It’s actually an ideal in addition to helpful bit data. I’m satisfied that you just really shared these kinds of helpful details close in order to. Please have us informed in this way. Thanks regarding using the debate about….

  100. exceptional latest…

    Several quite wonderful articles and articles on which website, thanks regarding factor….

  101. fine making…

    What I actually possess continually sent away to consumers is really this if you’re analyzing a robust on-line digital products areas store, usually there are usually numerous issues you need to element inside associated along with. Within the initial…

  102. Check this out…

    The information mentioned in the article are some of the best available…

  103. Excellent website…

    the time to read or visit the content or sites we have linked to below the…

  104. Websites you should visit…

    Every once in a while we choose blogs that we read. Listed below are the latest sites that we choose…

  105. Great website…

    please visit the sites we follow, including this one, as it represents our picks from the web…

  106. Websites you should visit…

    Every once in a while we choose blogs that we read. Listed below are the latest sites that we choose…

  107. The Birch of the Shadow…

    I feel there may be a couple of duplicates, but an exceedingly helpful listing! I have tweeted this. Lots of thanks for sharing!…

  108. Oppion…

    Invite you to read the articles in the blog….

  109. Online Article……

    [...]The information mentioned in the article are some of the best available [...]……

  110. Recent Blogroll Additions……

    [...]usually posts some very interesting stuff like this. If you’re new to this site[...]……

  111. weight loss tips…

    we came across a cool web-site which you may well enjoy. Take a search if you want…

  112. Its hard to find good help…

    I am regularly proclaiming that its hard to procure quality help, but here is…

  113. Yahoo results…

    While browsing Yahoo I found this page in the results and I didn’t think it fit…

  114. Great…

    i LOVE THIS blog…

  115. Just Browsing…

    While I was surfing yesterday I noticed a great article concerning…

  116. Looking around…

    I like to browse around the internet, often I will go to Digg and read and check stuff out…

  117. TOMMe…

    This site certainly has all of the information I needed concerning this subject and didn’t know who to ask….

  118. Stuff…

    This blog was… how do you say it? Relevant!! Finally I’ve found something that helped me. Thanks….

  119. foundy…

    Next time I read a blog, I hope that it does not fail me as much as this one. After all, Yes, it was my choice to read, but I really believed you’d have something useful to say. All I hear is a bunch of crying about something you could fix if you were…

  120. PeePo…

    Hi there, I believe your blog could be having internet browser compatibility issues. When I take a look at your blog in Safari, it looks fine however, when opening in IE, it’s got some overlapping issues. I merely wanted to give you a quick heads up! …

  121. Stuff…

    I need to to thank you for this excellent read!! I absolutely loved every bit of it. I have you book marked to look at new things you post……

  122. Dreary Day…

    It was a dreary day here today, so I just took to piddeling around online and found…

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes