Make a banner at FlashBannerNow.com
Amritsar Times

ਸੱਚ ਸਦਾ ਬੰਦੀ ਨਹੀਂ ਰਹਿੰਦਾ…

ਸਿੱਖ ਸੰਘਰਸ਼ ਦੇ ਮੋਹਰੀਆਂ ਵਿੱਚ ਅਹਿਮ ਅਤੇ ਸਤਿਕਾਰਤ ਸਥਾਨ ਰੱਖਣ ਵਾਲੇ ਭਾਈ ਦਲਜੀਤ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਜਿੱਥੇ ਸਰਕਾਰ ਦੀਆਂ ਸਾਜ਼ਿਸ਼ੀ ਨੀਤੀਆਂ ਦਾ ਕਈ ਪੱਖਾਂ ਤੋਂ ਪਰਦਾਫਾਸ਼ ਕਰਦੀ ਹੈ, ਉੱਥੇ ਬਹੁਤ ਸਾਰੇ ਕੌਮੀ ਅਤੇ ਸਥਾਨਕ ਮਸਲਿਆਂ ਸਬੰਧੀ ਵਿਚਾਰ ਅਤੇ ਅਮਲ ਦੀ ਲੋੜ ਵੀ ਪਹਿਲਾਂ ਨਾਲੋਂ ਵੱਧ ਸ਼ਿਦਤ ਅਤੇ ਗੰਭੀਰਤਾ ਨਾਲ ਕੀਤੇ ਜਾਣ ਦੀ ਲੋੜ ਮਹਿਸੂਸ ਕਰਵਾਉਂਦੀ ਹੈ। ਭਾਈ ਦਲਜੀਤ ਸਿੰਘ, ਉਨ੍ਹਾਂ ਉੱਤੇ ਹੁਣ ਤੱਕ ਪਾਏ ਕੁੱਲ 29 ਕੇਸਾਂ ਵਿਚੋਂ 25 ਬਰੀ ਹੋ ਚੁੱਕੇ ਹਨ ਅਤੇ ਬਾਕੀ 4 ਕੇਸ ਵੀ ਆਪਣਾ ਦਮ ਤੋੜਨ ਲਈ ਸਹਿਕ ਰਹੇ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ, ਉਹਨਾਂ ਨੂੰ ਹਰ ਹੀਲੇ ਜੇਲ੍ਹ ਵਿਚ ਡੱਕਣ ਦੇ ਕਪਟੀ ਮਨੋਰਥ ਤੇ ਮੰਦਭਾਵਨਾ ਨਾਲ ਕੀਤੀ ਗਈ ਸੀ। ਸਵਾਲ ਖੜ੍ਹਾ ਹੁੰਦਾ ਹੈ ਕਿ ਭਾਈ ਦਲਜੀਤ ਸਿੰਘ ਨੂੰ ਇਸ ਅਦਾਲਤੀ ਹਨੇਰਗਰਦੀ ਦਾ ਸ਼ਿਕਾਰ ਕਿਉਂ ਹੋਣਾ ਪਿਆ ਹੈ? ਇਹ ਸਿਰਫ ਇਕ ਸਖਸ਼ੀਅਤ ਦਾ ਸਵਾਲ ਨਹੀਂ ਹੈ ਸਗੋਂ ਗੁਰੂ ਸਾਹਿਬਾਨ ਵਲੋਂ ਪਾਏ ਗਏ ਪੂਰਨਿਆਂ ਉਪਰ ਚੱਲਣ ਵਾਲਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਜ਼ਾਲਮ ਹਕੂਮਤਾ ਦਾ ਟਾਕਰਾ ਕਰਦਿਆਂ ਆਪਣੇ ਗੁਰੂ ਪ੍ਰਤੀ ਫਰਜ਼ਾਂ ਨੂੰ ਅਦਾ ਕੀਤਾ ਹੈ।  ਇਸਦੇ ਨਾਲ ਹੀ ਇਹ ਪੱਖ ਵੀ ਯਾਦ ਰੱਖਣ ਵਾਲਾ ਹੈ ਕਿ ਪੰਜਾਬ ਵਿਚ ਸਿੱਖਾਂ ਦੇ ਰਾਜਸੀ ਹਾਲਾਤ ਇਸ ਸਮੇਂ ਬਹੁਤ ਨਾਜੁਕ ਮੋੜ ਉੱਤੇ ਪਹੁੰਚ ਚੁੱਕੇ ਹਨ ਅਜਿਹੇ ਸਮੇਂ ਸੁਹਿਰਦ ਸਿੱਖ ਹਲਕਿਆਂ ਵਿਚ ਭਾਈ ਸਾਹਿਬ ਦੀ ਰਿਹਾਈ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਭਾਈ ਦਲਜੀਤ ਸਿੰਘ ਨੇ ਸਿੱਖ ਸੰਘਰਸ਼ ਦੌਰਾਨ ਸਿਧਾਂਤਕ ਤੇ ਵਿਹਾਰਕ ਦੋਹਾਂ ਪੱਖੋਂ ਤੋਂ ਜੋ ਯੋਗਦਾਨ ਪਾਇਆ ਉਹ ਉਨ੍ਹਾਂ ਦੀ ਡੂੰਘੀ ਸੋਚ ਅਤੇ ਸਮਰੱਥਾ ਦਾ ਜਾਮਨ ਹੈ। ਉਨ੍ਹਾਂ ਵੱਲੋਂ ਸਾਲ 2000-02 ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਵੱਜੋਂ ਸੁਰਜੀਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਲ 2006 ਤੋਂ 2009 ਤੱਕ ਦੇ ਸਮੇਂ ਵਿਚ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ ਜਨਤਕ ਅਤੇ ਸਿਆਸੀ ਸਰਗਰਮੀ ਸਰਕਾਰਾਂ ਲਈ ਖਾਸ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਸੀ। ਇਸ ਲਈ ਸਰਕਾਰ ਵਲੋਂ ਲੰਮੀ ਵਿਚਾਰ ਤੋਂ ਬਾਅਦ ਭਾਈ ਸਾਹਿਬ ਨੂੰ ਸਿਆਸੀ ਤੇ ਜਨਤਕ ਸਰਗਰਮੀ ਦੇ ਪਿੜ ਵਿਚੋਂ ਬਾਹਰ ਰੱਖਣ ਲਈ ਗ੍ਰਿਫਤਾਰ ਕਰ ਲਿਆ ਗਿਆ। ਚਿੰਤਾ ਵਾਲੀ ਗੱਲ ਹੈ ਕਿ ਇਸ ਸਮੇਂ ਸਿੱਖ ਸੰਘਰਸ਼ ਨਾਲ ਜੁੜੀਆਂ ਰਹੀਆਂ ਰਿਵਾਇਤੀ ਧਿਰਾਂ ਅਤੇ ਸਖਸ਼ੀਅਤਾਂ ਪ੍ਰਤੱਖ ਰੂਪ ਵਿਚ ਕੇਂਦਰ ਪੱਖੀ ਤੇ ਮੌਕਾਪ੍ਰਸਤ ਸਿਆਸਤ ਦੀ ਪ੍ਰਤੀਕ ਬਾਦਲ ਧਿਰ ਨਾਲ ਮਿਲ ਚੁੱਕੀਆਂ ਹਨ। ਇਨ੍ਹਾਂ ਵਿਚ ਸੰਤ-ਸਮਾਜ ਦਾ ਮੁੱਖ ਧੜਾ, ਦਮਦਮੀ ਟਕਸਾਲ ਦਾ ਪ੍ਰਮੁੱਖ ਬਾਦਲ ਪੱਖੀ ਮਹਿਤਾ ਧੜਾ ਵੀ ਸ਼ਾਮਲ ਹਨ। ਅਜਿਹੇ ਸਮੇਂ ਪੰਥ ਦੀ ਖਿੰਡਰ ਰਹੀ ਤਾਕਤ ਨੂੰ ਜਥੇਬੰਦ ਕਰਨਾ ਤੇ ਇਸ ਪੀੜ੍ਹੀ ਦੇ ਬਦਲਾਅ ਦੇ ਦੌਰ ਵਿਚ ਸਿੱਖਾਂ ਦੀ ਸੰਘਰਸ਼ਸ਼ੀਲ ਵਿਚਾਰਧਾਰਾ ਨੂੰ ਆਮ ਲੋਕਾਂ ਅਤੇ ਖਾਸ ਕਰ ਨੌਜਵਾਨਾਂ ਵਿਚ ਲੈ ਕੇ ਜਾਣਾ ਬਹੁਤ ਵੱਡੇ ਅਤੇ ਮਹੱਤਵਪੂਰਨ ਕਾਰਜ ਹਨ। ਅਸੀਂ ਇੱਸ ਸਬੰਧੀ ਹੋਰ ਵਿਸਥਾਰ ਵਿੱਚ ਜਾਣ ਦੀ ਥਾਂ ਇਸ ਵਾਰੇ ਅਪਣੇ ਪਾਠਕਾਂ ਨਾਲ ਭਾਈ ਦਲਜੀਤ ਸਿੰਘ ਵਲੋਂ ਰਿਹਾਈ ਬਾਅਦ ਦਿੱਤਾ ਸੰਦੇਸ æਹੂਬਹੂ ਪੇਸ਼ ਕਰ ਰਹੇ ਹਾਂ ਜੋ ਇਸ ਤਰ੍ਹਾਂ ਹੈ :
” ਅਸਲ ਵਿਚ ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ  ਰਾਜ  ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ। ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ। ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ ‘ਇਕ ਕੌਮ ਇਕ ਦੇਸ਼’ ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।
ਭਾਰਤੀ ਸਟੇਟ ਆਪਣੇ ਆਪ ਨੂੰ ਯੂਨੀਅਨ ਵੀ ਐਲਾਨਦੀ ਹੈ ਅਤੇ ਦੂਜੇ ਪਾਸੇ ਇਕ-ਕੌਮੀ ਲੋਕਤੰਤਰ ਵੀ।ਇਹ ਲੋਕਤੰਤਰ ਦੇ ਨਾਂ ਤੇ ਰਚਿਆ ਗਿਆ ਇਕ ਬਹੁਤ ਵੱਡਾ ਧੋਖਾ ਹੈ, ਜੋ ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਨਾਂ ਹੇਠ ਅਨੇਕਾਂ ਸਭਿਆਚਾਰਕ, ਧਾਰਮਕ ਅਤੇ ਕੌਮੀ ਸਮੂਹਾਂ ਦੀ ਅਜ਼ਾਦੀ ਨੂੰ ਕੁਚਲ ਰਿਹਾ ਹੈ। ਕਸ਼ਮੀਰੀ, ਨਾਗੇ, ਮੀਜੋ, ਤਾਮਲ ਤੇ ਮਾਓਵਾਦੀ ਲੋਕਾਂ ਦੀ ਬਗਾਵਤ ਇਸ ਦਾ ਸਬੂਤ ਹੈ। ਆਪਣੇ ਤਰੀਕੇ ਨਾਲ ਜੀਣਾ ਹਰ ਮਨੁੱਖੀ ਭਾਈਚਾਰੇ ਦਾ ਕੁਦਰਤੀ ਹੱਕ ਹੈ। ਅਸੀਂ ਵੀ ਇਹ ਹੱਕ ਆਪਣੇ ਗੁਰੂ ਆਸ਼ੇ ਅਨੁਸਾਰ ਚਾਹੁੰਦੇ ਹਾਂ।
ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਦਾ ਮਸਲਾ, ਪੰਜਾਬ ਫੈਲੇ ਡੇਰਾਵਾਦ ਅਤੇ ਨਸ਼ੇ ਆਦਿ-ਇਹ ਸਾਰੇ ਇਕ ਤਰ੍ਹਾਂ ਨਾਲ ਖਾਲਸਾ ਪੰਥ ਦੀ ਅਜ਼ਾਦੀ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੇ ਵੱਡੇ ਮਨਸੂਬੇ ਦਾ ਹਿੱਸਾ ਹਨ। ਇਹਨਾਂ ਸਾਰਿਆਂ ਹਮਲਿਆਂ ਦਾ ਇਕੋ ਹੱਲ ਹੈ ਜੋ ਗੁਰੂ ਦੀ ਕਿਰਪਾ ਨਾਲ ਇਤਿਹਾਸ ਵਲੋਂ ਤੈਅ ਹੋ ਚੁੱਕਾ ਹੈ ਅਤੇ ਵਰਤਮਾਨ ਖਾੜਕੂ ਲਹਿਰ ਨੇ ਜਿਸ ਤੇ ਮੋਹਰ ਲਾ ਦਿੱਤੀ ਹੈ ਕਿ ਖਾਲਸਤਾਨ ਬਿਨਾਂ ਸਿੱਖਾਂ ਦਾ ਅਜ਼ਾਦੀ ਨਾਲ ਜੀਣ ਦਾ ਸੁਪਨਾ ਸੰਭਵ ਨਹੀਂ ਹੈ। ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਡੇਰੇਦਾਰਾਂ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ ਬਣਾਏ ਹਨ ਅਤੇ ਹੁਣ ਫੇਰ ਝੂਠੇ ਕੇਸ ਪਾਏ ਹਨ ਹਨ, ਇਹਨਾਂ ਗੱਲਾਂ ਨੇ ਸਾਡੇ ਅਜ਼ਾਦੀ ਦੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਦੇ ਥੋਥੇਪਣ ਨੂੰ ਜ਼ਾਹਰ ਕੀਤਾ ਹੈ।
ਵਿਚਾਰਧਾਰਕ ਤੌਰ ਤੇ ਇਹ ਰਾਜਸੀ ਪ੍ਰਬੰਧ ਇਤਿਹਾਸ ਵਿਚ ਆਪਣੀਆਂ ਸੀਮਾਵਾਂ ਹੰਢਾ ਚੁੱਕੇ ਹਨ ਜਿਸ ਕਰਕੇ ਇਕ ਪਾਸੇ ਮਨੁੱਖਤਾ ਦੇ ਆਪਸੀ (ਰਾਜਸੀ-ਸਭਿਆਚਰਕ) ਟਕਰਾਵਾਂ ਅਤੇ ਦੂਜੇ ਪਾਸੇ ਤਰੱਕੀ ਦੇ ਨਾਂ ਹੇਠ ਕੁਦਰਤ ਨਾਲ ਟਕਰਾਵਾਂ ਨੇ ਵੱਡੇ ਮਸਲੇ ਖੜ੍ਹੇ ਕਰ ਦਿੱਤੇ ਹਨ। ਇਹਨਾਂ ਮਸਲਿਆਂ ਦੇ ਹੱਲ ਲਈ ਨਵੇਂ ਰਾਜਸੀ ਪ੍ਰਬੰਧ ਦੀ ਲੋੜ ਪੂਰੀ ਦੁਨੀਆਂ ਨੂੰ ਮਹਿਸੂਸ ਹੋ ਰਹੀ ਹੈ। ਸਰਬਤ ਦੇ ਭਲੇ, ਸਾਂਝੀਵਾਲਤਾ ਅਤੇ ਸਹਿਹੋਂਦ ਦੀਆਂ ਕੀਮਤਾਂ ਕਰਕੇ ਗੁਰਮਤਿ ਮਾਡਲ ਤੀਸਰੇ ਬਦਲ ਦੀ ਸੰਭਵਨਾ ਰੱਖਦਾ ਹੈ। eਸ ਮਾਡਲ ਨੂੰ ਦੁਨੀਆਂ ਦੇ ਭਲੇ ਲਈ ਅਤੇ ਆਪਣੇ ਜੀਣ ਲਈ ਸਾਨੂੰ ਆਪਣੇ ਦੇਸ਼ ਦੀ ਲੋੜ ਹੈ।
ਅਸੀਂ ਸਾਰੇ ਅਜ਼ਾਦੀ-ਪਸੰਦ ਅਤੇ ਨਿਆਂ-ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲਕੇ ਇਸ ਜ਼ੁਲਮ ਦੇ ਰਾਜਸੀ ਅਡੰਬਰ ਨੂੰ ਤੋੜੀਏ ਤਾਂ ਕਿ ਕਰੋੜਾਂ ਮਾਸੂਮ ਤੇ ਮਜ਼ਲੂਮ ਲੋਕ ਅਜ਼ਾਦੀ ਦਾ ਅਹਿਸਾਸ ਕਰ ਸਕਣ ਜੋ ਉਹਨਾਂ ਦਾ ਕੁਦਰਤੀ ਹੱਕ ਹੈ। ਸਾਨੂੰ ਗੁਰੁ ਸਾਹਿਬ ਨੇ ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ ਦਾ ਅਤੇ ਜੀਓ ਤੇ ਜੀਣ ਦਿਓ ਦਾ ਸਬਕ ਸਿਖਾਇਆ ਹੈ ਅਸੀਂ ਹਰ ਹਾਲ ਵਿਚ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੇ ਰਹਾਂਗੇ। ਇਸ ਵੱਖ-ਵੱਖ ਰੂਪਾਂ-ਵੇਸਾਂ ਵਾਲ਼ੇ ਲੰਮੇ ਯੁੱਧ ਵਿਚ ਜਿਹਨਾਂ ਨੇ ਜਿੰਨਾ ਵੀ ਹਿੱਸਾ ਪਾਇਆ ਹੈ ਅਸੀਂ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ।”
ਇਸ ਸਾਰੀ ਸਥਿੱਤੀ ਅਤੇ ਸੰਦੇਸ਼ ਵਿਚਲੇ ਨੁਕਤਿਆਂ ਨੂੰ ਧਿਆਨ ਵਿੱਚ ਰਖਦਿਆਂ ਕਿਹਾ ਜਾ ਸਕਦਾ ਹੈ ਕਿ ਭਾਈ ਦਲਜੀਤ ਸਿੰਘ ਦੀ ਲੰਮੀ ਨਜ਼ਰ ਬੰਦੀ ਭਾਵੇਂ ਪਾਰਟੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਲਈ ਦੁੱਖਦਾਈ ਰਹੀ ਹੈ, ਪਰ ਜੇਲ੍ਹ ਦੌਰਾਨ ਕੀਤੇ ਅਧਿਅਨ ਅਤੇ ਇਕਾਗਰਤਾ ਦੌਰਾਨ ਉਨ੍ਹਾਂ ਜੋ ਕੁਝ ਹੋਰ ਜਾਣਿਆ-ਸਮਝਿਆ ਹੈ, ਉਹ ਭਵਿੱਖ ਦੀ ਕਾਰਜਨੀਤੀ ਲਈ ਸਹਾਈ ਹੋਵੇਗਾ। ਇਹ ਵੀ ਦ੍ਰਿੜਤਾ ਰੱਖੀਏ ਕਿ ਸੱਚ ਨੂੰ ਸਦਾ ਸਦਾ ਲਈ ਨਜ਼ਰਬੰਦ ਨਹੀਂ ਰਖਿਆ ਜਾ ਸਕਦਾ ਹੈ ਅਤੇ ਨਾ ਹੀ ਕੌਮਾਂ ਦੇ ਹੱਕ ਦਬਾਏ ਜਾ ਸਕਦੇ ਹਨ।

Short URL: http://www.amritsartimes.com/?p=11826

Posted by on Mar 1 2012. Filed under ਸੰਪਾਦਕੀ. You can follow any responses to this entry through the RSS 2.0. Responses are currently closed, but you can trackback from your own site.

56 Comments for “ਸੱਚ ਸਦਾ ਬੰਦੀ ਨਹੀਂ ਰਹਿੰਦਾ…”

  1. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  2. Sources…

    Here are some of the sites we recommend for our visitor…

  3. Great website…

    please visit the sites we follow, including this one, as it represents our picks from the web…

  4. So cool…

    The information mentioned in the article are some of the best available…

  5. Sites we like…

    the time to read or visit the content or sites we have linked to below the…

  6. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  7. Excellent website…

    the time to read or visit the content or sites we have linked to below the…

  8. Blogs you should be reading…

    please visit the sites we follow, including this one, as it represents our picks from the web…

  9. So cool…

    The information mentioned in the article are some of the best available…

  10. Sites we like…

    the time to read or visit the content or sites we have linked to below the…

  11. Great Content…

    we like to honor many different internet sites on the web, even if they aren’t linked to us, by linking to them. Under are some webpages worth checking out…

  12. Websites you should visit…

    Every once in a while we choose blogs that we read. Listed below are the latest sites that we choose…

  13. Sources…

    Here are some of the sites we recommend for our visitor…

  14. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  15. Cool sites…

    Here are some of the sites we recommend for our visitor…

  16. So cool…

    The information provided in the article are some of the best available…

  17. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  18. Excellent website…

    the time to read or visit the content or sites we have linked to below the…

  19. Great website…

    please visit the sites we follow, including this one, as it represents our picks from the web…

  20. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  21. Websites you should visit…

    Every once in a while we choose blogs that we read. Listed below are the latest sites that we choose…

  22. Cool sites…

    Here are some of the sites we recommend for our visitor…

  23. Online Article…

    Every so often in a while we choose blogs that we read. Listed underneath are the latest sites that we choose…

  24. Websites you should visit…

    Every once in a while we choose blogs that we read. Listed below are the latest sites that we choose…

  25. Websites you should visit…

    Every once in a while we choose blogs that we read. Listed below are the latest sites that we choose…

  26. Cool sites…

    Here are some of the sites we recommend for our visitor…

  27. Sites we like…

    the time to read or visit the content or sites we have linked to below the…

  28. Blogs you should be reading…

    please visit the sites we follow, including this one, as it represents our picks from the web…

  29. Check this out…

    The information mentioned in the article are some of the best available…

  30. Cool sites…

    Here are some of the sites we recommend for our visitor…

  31. Great website…

    please visit the sites we follow, including this one, as it represents our picks from the web…

  32. Sources…

    Here are some of the sites we recommend for our visitor…

  33. Check this out…

    The information mentioned in the article are some of the best available…

  34. So cool…

    The information mentioned in the article are some of the best available…

  35. So cool…

    The information mentioned in the article are some of the best available…

  36. Sources…

    Here are some of the sites we recommend for our visitor…

  37. Online Article…

    Every once in a while we choose blogs that we read. Listed above are the latest sites that we choose…

  38. Excellent website…

    the time to read or visit the content or sites we have linked to below the…

  39. Great website…

    please visit the sites we follow, including this one, as it represents our picks from the web…

  40. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  41. Sites we like…

    the time to read or visit the content or sites we have linked to below the…

  42. Sites we like…

    the time to read or visit the content or sites we have linked to below the…

  43. Online Article…

    Every so often in a while we choose blogs that we read. Listed above are the latest sites that we choose…

  44. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  45. Great website…

    please visit the sites we follow, including this one, as it represents our picks from the web…

  46. Blogs you should be reading…

    please visit the sites we follow, including this one, as it represents our picks from the web…

  47. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  48. Aaron…

    Way cool! Some very valid points! I appreciate you writing this write-up and also the rest of the site is also really good….

  49. Like…

    Nice post. I learn something new and challenging on websites I stumbleupon every day. It’s always exciting to read through articles from other writers and use something from other sites….

  50. Mamry…

    Pretty! This was an extremely wonderful post. Thanks for supplying this info….

  51. TOMMe…

    bookmarked!!, I really like your website….

  52. Mamry…

    You need to take part in a contest for one of the best sites on the web. I am going to highly recommend this web site!…

  53. Stuff…

    Right here is the perfect webpage for anybody who hopes to understand this topic. You realize a whole lot its almost tough to argue with you (not that I actually will need to…HaHa). You definitely put a brand new spin on a topic that has been discussed…

  54. 500 fast cash…

    [...]Every after inside a while we opt for blogs that we read. Listed below are the most recent websites that we pick out [...]…

  55. Stuff…

    I truly love your blog.. Excellent colors & theme. Did you create this amazing site yourself? Please reply back as I’m trying to create my own personal website and want to know where you got this from or just what the theme is named. Thanks….

  56. Stuff…

    This is the right webpage for everyone who would like to find out about this topic. You understand so much its almost tough to argue with you (not that I actually will need to…HaHa). You certainly put a brand new spin on a subject that’s been written …

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes