Make a banner at FlashBannerNow.com
Amritsar Times

ਮਿਸ਼ਨ ਲੰਡਨ ਓਲੰਪਿਕ

ਭਾਰਤੀ ਹਾਕੀ ਟੀਮ ਦੀ ਓਲੰਪਿਕ ਖੇਡਾਂ ਵਿਚ ਵਾਪਸੀ

ਓਲੰਪਿਕ ਕੁਆਲੀਫਾਈ ਕਰਕੇ ਭਾਰਤ ਨੇ ਜਿਥੇ ਮੁੜ ਤੋਂ ਹਾਕੀ ਵਿਚ ਅਪਣੀ ਹੋਂਦ ਵਿਖਾਈ ਹੈ, ਉਥੇ ਹੁਣ ਅਗਲਾ ਨਿਸ਼ਾਨਾ ਲੰਡਨ ਓਲੰਪਿਕ ‘ਤੇ ਮਿਥ ਲਿਆ ਹੈ। ਸਾਲ 2008 ਦੀ ਨਮੋਸ਼ੀ ਨੂੰ ਹਰ ਕੋਈ ਧੋਣਾ ਚਾਹੁੰਦਾ ਸੀ। ਹਾਕੀ ਦੇ 80 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਟੀਮ ਓਲੰਪਿਕ ਲਈ ਕੁਆਲੀਫਾਈ ਹੀ ਨਾ ਕਰ ਸਕੀ। ਓਲੰਪਿਕ ਸਮੇਤ ਕੌਮਾਂਤਰੀ ਮੈਚਾਂ ਵਿਚ 8 ਸੋਨ ਤਗਮਿਆਂ ਸਣੇ ਕੁੱਲ 11 ਤਗਮੇ ਜਿੱਤਣ ਵਾਲੇ ਮੁਲਕ ਦੀ ਟੀਮ ਲਈ ਸਭ ਤੋਂ ਵੱਡੀ ਲਾਅਨਤ ਸੀ। ਬੇਸ਼ੱਕ ਕ੍ਰਿਕਟ ਜਾਂ ਕਈ ਹੋਰ ਖੇਡਾਂ ਦੇ ਮੁਕਾਬਲੇ ਹਾਕੀ ਦੀ ਖੇਡ ਨੂੰ ਕਈ ਪੱਖਾਂ ਤੋਂ ਅਣਗੌਲਿਆ ਰੱਖਿਆ ਗਿਆ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਥਾਪੜਾ ਦੇਣ ਦੀ ਲੋੜ ਹੈ। ਅੰਮ੍ਰਿਤਸਰ ਟਾਈਮਜ਼ ਬਿਊਰੋ ਦੀ ਵਿਸ਼ੇਸ਼ ਰਿਪੋਰਟ।

ਭਾਰਤੀ ਹਾਕੀ ਟੀਮ ਨੇ ਲੰਡਨ ਓਲੰਪਿਕ ਲਈ ਦਾਖ਼ਲਾ ਲੈ ਕੇ ਨਵਾਂ ਇਤਿਹਾਸ ਸਿਰਜਿਆ ਹੈ। ਦਹਾਕਿਆਂ ਬਾਅਦ ਭਾਰਤੀ ਹਾਕੀ ਟੀਮ ਨੇ ਖੇਡਾਂ ਦੀ ਦੁਨੀਆਂ ਵਿਚ ਅਪਣੀ ਹੋਂਦ ਦਾ ਕੇਵਲ ਅਹਿਸਾਸ ਹੀ ਨਹੀਂ ਕਰਵਾਇਆ ਸਗੋਂ ਚੀਨ ਵਿਚ ਹੋਈਆਂ ਪਿਛਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਨਾ ਕਰ ਸਕਣ ਦਾ ਧੋਣਾ ਵੀ ਧੋਤਾ ਗਿਆ ਹੈ। ਇਸ ਜਿੱਤ ਨੇ ਭਾਰਤੀ ਹਾਕੀ ਟੀਮ ਤੋਂ ਜੁਲਾਈ ਵਿਚ ਹੋ ਰਹੀਆਂ ਲੰਡਨ ਓਲੰਪਿਕ ਖੇਡਾਂ ਲਈ ਨਵੀਂ ਆਸ ਪੈਦਾ ਕੀਤੀ ਹੈ। ਬੇਸ਼ੱਕ ਕ੍ਰਿਕਟ ਜਾਂ ਕਈ ਹੋਰ ਖੇਡਾਂ ਦੇ ਮੁਕਾਬਲੇ ਹਾਕੀ ਦੀ ਖੇਡ ਨੂੰ ਕਈ ਪੱਖਾਂ ਤੋਂ ਅਣਗੌਲਿਆ ਰੱਖਿਆ ਗਿਆ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਥਾਪੜਾ ਦੇਣ ਦੀ ਲੋੜ ਹੈ। ਇਸ ਪ੍ਰਾਪਤੀ ਨਾਲ ਹਾਕੀ ਖਿਡਾਰੀਆਂ ਨੇ ਜਿਥੇ ਭਾਰਤ ਦਾ ਨਾਂ ਉੱਚਾ ਕੀਤਾ ਹੈ ਉਥੇ ਹਾਕੀ ਪ੍ਰਬੰਧਕਾਂ ਸਿਰ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਓਲੰਪਿਕ ਕੁਆਲੀਫਾਈ ਕਰਕੇ ਭਾਰਤ ਨੇ ਜਿਥੇ ਮੁੜ ਤੋਂ ਹਾਕੀ ਵਿਚ ਅਪਣੀ ਹੋਂਦ ਵਿਖਾਈ ਹੈ, ਉਥੇ ਹੁਣ ਅਗਲਾ ਨਿਸ਼ਾਨਾ ਲੰਡਨ ਓਲੰਪਿਕ ‘ਤੇ ਮਿਥ ਲਿਆ ਹੈ।
ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਖੇਡ ਦਾ ਪਤਾ ਇਥੋਂ ਲੱਗਦਾ ਹੈ ਕਿ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿਚ ਪੰਜੇ ਲੀਗ ਮੈਚ ਜਿੱਤ ਕੇ ਭਾਰਤੀ ਟੀਮ ਨੇ ਵਿਰੋਧੀ ਟੀਮਾਂ ਸਿਰ 44 ਗੋਲ ਕੀਤੇ ਜਦੋਂ ਕਿ ਟੀਮ ਸਿਰ ਕੇਵਲ 9 ਗੋਲ ਹੋਏ। ਫਰਾਂਸ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਭਾਰਤ ਹੁਣ ਕੌਮਾਂਤਰੀ ਪੱਧਰ ਦੀਆਂ 12 ਟੀਮਾਂ ਵਿਚ ਸ਼ਾਮਲ ਹੋ ਗਿਆ ਹੈ। ਕਿਸੇ ਵੀ ਮੈਚ ਦੀ ਜਿੱਤ ਦਾ ਸਿਹਰਾ ਤਾਂ ਪੂਰੀ ਟੀਮ ਨੂੰ ਹੀ ਜਾਂਦਾ ਹੈ ਪਰ ਖਿਡਾਰੀ ਸੰਦੀਪ ਸਿੰਘ ਨੇ ਤਾਂ ਗੋਲਾਂ ਨਾਲ ਭਾਰਤੀ ਟੀਮ ਦੀ ਝੋਲੀ ਭਰ ਦਿੱਤੀ।
ਪਿਛਲੇ ਸਾਲ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਆਖਰੀ ਗੇੜ ਵਿਚ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਟਰਾਫੀ ਹਾਸਲ ਕੀਤੀ ਸੀ ਤਾਂ ਭਾਰਤੀ ਹਾਕੀ ਪ੍ਰੇਮੀਆਂ ਨੂੰ ਟੀਮ ਤੋਂ ਨਵੀਆਂ ਆਸਾਂ ਜਾਗੀਆਂ ਸਨ। ਉਸ ਵੇਲੇ ਇਹ ਕਿਹਾ ਜਾਣ ਲੱਗਾ ਸੀ ਕਿ ਲੰਡਨ ਓਲੰਪਿਕ ਦੇ ਦਾਖ਼ਲੇ ਲਈ ਟੀਮ ਨੂੰ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਅਸਲ ਵਿਚ ਸਾਲ 2008 ਦੀ ਨਮੋਸ਼ੀ ਨੂੰ ਹਰ ਕੋਈ ਧੋਣਾ ਚਾਹੁੰਦਾ ਸੀ। ਹਾਕੀ ਦੇ 80 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਟੀਮ ਓਲੰਪਿਕ ਲਈ ਕੁਆਲੀਫਾਈ ਹੀ ਨਾ ਕਰ ਸਕੀ। ਓਲੰਪਿਕ ਸਮੇਤ ਕੌਮਾਂਤਰੀ ਮੈਚਾਂ ਵਿਚ 8 ਸੋਨ ਤਗਮਿਆਂ ਸਣੇ ਕੁੱਲ 11 ਤਗਮੇ ਜਿੱਤਣ ਵਾਲੇ ਮੁਲਕ ਦੀ ਟੀਮ ਲਈ ਸਭ ਤੋਂ ਵੱਡੀ ਲਾਅਨਤ ਸੀ। ਇਸ ਟੀਮ ਨੇ ਹਾਕੀ ਪ੍ਰੇਮੀਆਂ ਦੀ ਇਹ ਮਾਯੂਸੀ ਦੂਰ ਕਰ ਦਿੱਤੀ ਹੈ। ਇਨ੍ਹਾਂ ਸਾਰੇ ਮੈਚਾਂ ਦੌਰਾਨ ਡਰੈਗ ਫਲਿੱਕਰ ਸੰਦੀਪ ਸਿੰਘ ਨੇ ਸਭ ਤੋਂ ਵੱਧ 16 ਗੋਲ ਕੀਤੇ ਅਤੇ ਫਾਈਨਲ ਮੁਕਾਬਲੇ ਦਾ ‘ਮੈਨ ਆਫ਼ ਦਾ ਮੈਚ’ ਖਿਤਾਬ ਵੀ ਹਾਸਲ ਕੀਤਾ। ਸਿਰਸਾ ਦੇ ਖਿਡਾਰੀ ਸਰਦਾਰ ਸਿੰਘ ਨੇ ‘ਮੈਨ ਆਫ ਦ ਟੂਰਨਾਮੈਂਟ’ ਟਰਾਫੀ ਹਾਸਲ ਕੀਤੀ। ਭਾਰਤੀ ਟੀਮ ਦੀ ਸ਼ਾਨਦਾਰ ਕਾਰਗੁਜ਼ਾਰੀ ਅੱਗੇ 8 ਗੋਲਾਂ ਦੇ ਮੁਕਾਬਲੇ ਕੇਵਲ ਇੱਕ ਗੋਲ ਕਰਕੇ ਫਰਾਂਸ ਦੀ ਟੀਮ ਬੁਰੀ ਤਰ੍ਹਾਂ ਮਾਤ ਖਾ ਗਈ। ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਖੇਡੇ ਮੈਚ ਲਈ ਦਰਸ਼ਕਾਂ ਦਾ ਹੁੰਗਾਰਾ ਵੀ ਟੀਮ ਦੇ ਮਨੋਬਲ ਨੂੰ ਉੱਚਾ ਕਰਦਾ ਸੀ ।
ਅਸਲ ਵਿਚ ਭਾਰਤੀ ਹਾਕੀ ਟੀਮ ਨੇ ਲੰਡਨ ਓਲੰਪਿਕ ਲਈ ਦਾਖ਼ਲਾ ਲੈ ਕੇ ਅਪਣੇ ਸਹੀ ਨਿਸ਼ਾਨੇ ਵੱਲ ਕਦਮ ਪੁੱਟਿਆ ਹੈ ਕਿਉਂ ਜੋ ਚੁਣੌਤੀ ਸਾਹਮਣੇ ਹੈ। ਹਾਕੀ ਖਿਡਾਰੀਆਂ ਨੇ ਧਮਾਕੇਦਾਰ ਖੇਡ ਨਾਲ ਜਿੱਥੇ ਬੱਲੇ-ਬੱਲੇ ਕਰਾਈ ਹੈ ਉੱਥੇ ਟੀਮ ਦੀਆਂ ਤਿਆਰੀਆਂ ਵਲ ਪ੍ਰਬੰਧਕਾਂ ਨੂੰ ਹੁਣ ਤੋਂ ਹੀ ਧਿਆਨ ਦੇਣ ਦੀ ਲੋੜ ਹੈ। ਹਾਕੀ ਖਿਡਾਰੀਆਂ ਨੂੰ ਸਾਧਨ ਮੁਹੱਈਆ ਕਰਨ ਦੇ ਨਾਲ ਵਿੱਤੀ ਥਾਪੜੇ ਦੀ ਲੋੜ ਹੈ ਕਿਉਂ ਜੋ ਬਹੁਤੇ ਖਿਡਾਰੀ ਸਾਧਾਰਨ ਘਰਾਂ ਦੇ ਮੁੰਡੇ ਹਨ। ਇਸ ਦੀ ਅਹਿਮੀਅਤ ਇਸ ਕਰਕੇ ਹੋਰ ਵੀ ਵਧੇਰੇ ਹੈ ਕਿਉਂਕਿ ਸਭ ਤੋਂ ਮਹਿੰਗੀ ਖੇਡ ਕ੍ਰਿਕਟ ਦੀ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਇੱਕ ਵਾਰ ਮੁੜ ਗੋਡੇ ਟੇਕ ਦਿੱਤੇ ਹਨ ਅਤੇ ਵਿਦੇਸ਼ ਵਿਚ ਸੀਰੀਜ਼ ਦੌਰਾਨ ਭਾਰਤੀ ਕ੍ਰਿਕਟ ਦਾ ਪ੍ਰਦਰਸ਼ਨ ਮਾੜਾ ਰਿਹਾ। ਹੁਣ ਵੀ ਤਿੰਨ ਦੇਸ਼ਾਂ ਦੀ ਕ੍ਰਿਕਟ ਲੜੀ ਵਿਚ ਭਾਰਤ ਨੂੰ ਕਈ ਹਾਰਾਂ ਤੋਂ ਬਾਅਦ ਮੁਕਾਬਲੇ ਵਿਚ ਥਾਂ ਮਿਲੀ ਹੈ। ਇਸ ਦੇ ਬਾਵਜੂਦ ਕ੍ਰਿਕਟ ਦੇ ਖਿਡਾਰੀ ਕੰਪਨੀਆਂ ਤੇ ਹੋਰਾਂ ਪ੍ਰੋਗਰਾਮਾਂ ਰਾਹੀਂ ਕਰੋੜਾਂ ਰੁਪਏ ਸਾਲਾਨਾ ਹਾਸਲ ਕਰਦੇ ਹਨ। ਹੁਣ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੌਰਾਨ ਕਈ ਵੱਡੀਆਂ ਕੰਪਨੀਆਂ ਹਾਕੀ ਵੱਲ ਵੀ ਰੁਖ਼ ਕਰਨ ਲੱਗੀਆਂ ਹਨ ਪਰ ਓਲੰਪਿਕ ਦੇ ਮੱਦੇਨਜ਼ਰ ਇਨ੍ਹਾਂ ਤਿਆਰੀਆਂ ਵਿਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ। ਏਸ਼ਿਆਈ ਹਾਕੀ ਟਰਾਫੀ ਜਿੱਤ ਨਾਲ ਸ਼ੁਰੂ ਹੋਏ ਸਫਰ ਦੀ ਮੰਜ਼ਿਲ ਤਾਂ ਲੰਡਨ ਓਲੰਪਿਕ ਹੀ ਹੈ। ਭਾਰਤੀ ਹਾਕੀ ਟੀਮ ਨੂੰ ਵੱਡੇ ਇਮਤਿਹਾਨ ਦੀ ਚੁਣੌਤੀ ਨੂੰ ਕਬੂਲਦਿਆਂ ਅਨੁਸ਼ਾਸਨ ਵਿਚ ਰਹਿ ਕੇ ਹੋਰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਦਾ ਸੋਨ ਕੱਪ ਨੂੰ ਚੁੰਮਣ ਦਾ ਚਿਰਜੀਵੀ ਸੁਪਨਾ ਸਾਕਾਰ ਹੋ ਸਕੇ।

——————————————

ਰਾਤਾਂ ਦੀ ਨੀਂਦ ਉਡ ਗਈ ਸੀ ਸੰਦੀਪ ਤੇ ਸਰਦਾਰਾ ਸਿੰਘ ਦੀ
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਮਾਰਚ 2008 ਵਿਚ ਚਿੱਲੀ ਦੇ ਸ਼ਹਿਰ ਸ਼ਾਂਤੀਯੋਗਾ ਵਿਚ ਇੰਗਲੈਂਡ ਤੋਂ ਹਾਰਨ ਕਰਕੇ ਭਾਰਤ ਓਲੰਪਿਕ ਵਿਚ ਕੁਆਲੀਫਾਈ ਨਹੀਂ ਕਰ ਸਕਿਆ ਸੀ। ਉਸ ਮੈਚ ਵਿਚ ਫਰਾਂਸ ਨੂੰ ਹਰਾਉਣ ਵਾਲੀ ਟੀਮ ਵਿਚ ਸ਼ਾਮਲ ਗੋਲਕੀਪਰ ਭਰਤ ਸ਼ੇਤਰੀ, ਇਗਨੇਸ ਟਿਰਕੀ, ਸਰਦਾਰਾ ਸਿੰਘ, ਤੁਸ਼ਾਰ ਖਾਂਡੇਕਰ, ਰਘੁਨਾਥ ਤੇ ਸ਼ਿਵੇਂਦਰ ਵੀ ਸ਼ਾਮਲ ਸਨ। ਲੰਡਨ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ ਇਹ ਸਾਰੇ ਬਹੁਤ ਭਾਵੁਕ ਹੋ ਗਏ। ਸਰਦਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਲੰਪਿਕ ਕੁਆਲੀਫਾਇਰ ਮੁਕਾਬਲੇ ਸ਼ੁਰੂ ਹੋਣ ਤੋਂ ਬਾਅਦ ਉਹ ਅਤੇ ਉਸ ਦੇ ਰੂਮ ਪਾਰਟਨਰ ਸੰਦੀਪ ਸਿੰਘ ਚੰਗੀ ਤਰ੍ਹਾਂ ਸੌਂ ਨਹੀਂ ਸਕੇ। ਮੈਚ ਤੋਂ ਇਕ ਦਿਨ ਪਹਿਲਾਂ ਹੀ ਉਹ ਅੱਠ ਵੱਜਣ ਦੀ ਉਡੀਕ ਕਰ ਰਹੇ ਸਨ। Ḕਮੈਨ ਆਫ਼ ਦਾ ਟੂਰਨਾਮੈਂਟ’ ਰਹੇ ਸਰਦਾਰਾ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਅੱਠ ਦਿਨਾਂ ਤੋਂ ਉਹ ਦੋਵੇਂ ਲਾਈਟਾਂ ਬੰਦ ਕਰਕੇ ਚੁੱਪ ਚਾਪ ਲੇਟ ਕੇ ਇਸੇ ਮੈਚ ਦੇ ਬਾਰੇ ਸੋਚਦੇ ਰਹਿੰਦੇ ਸਨ। ਸਵੇਰੇ 4 ਵਜੇ ਦੇ ਕਰੀਬ ਕੁਝ ਦੇਰ ਲਈ ਅੱਖ ਲਗਦੀ ਸੀ।
2008 ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਬਹੁਤ ਬੁਰਾ ਦਿਨ ਸੀ। ਹਾਰ ਤੋਂ ਬਾਅਦ ਪੂਰੀ ਟੀਮ ਵਿਚੋਂ ਕਿਸੇ ਨੇ ਵੀ ਇਕ ਦੂਜੇ ਨਾਲ ਗੱਲ ਨਹੀਂ ਕੀਤੀ। ਸਾਂਤੀਯੋਗਾ ਤੋਂ ਟੀਮ ਅਰਜਨਟੀਨਾ ਲਈ ਰਵਾਨਾ ਹੋਈ ਸੀ। ਉਸ ਲੰਬੀ ਫਲਾਈਟ ਵਿਚ ਵੀ ਸਾਰੇ ਚੁੱਪ ਸਨ। ਘਰ ਵਾਪਸ ਆਉਣ ਵਿਚ 50 ਘੰਟਿਆਂ ਤੋਂ ਵੀ ਵੱਧ ਦਾ ਸਮਾਂ ਲੱਗਿਆ, ਪਰ ਇਕ ਦੂਜੇ ਨਾਲ ਕਿਸੇ ਨੇ ਕੋਈ ਗੱਲ ਨਾ ਕੀਤੀ। ਸ਼ਿਵੇਂਦਰ ਨੇ ਦੱਸਿਆ ਕਿ ਉਸ ਦਿਨ ਟੀਮ ਦਾ ਹਰ ਮੈਂਬਰ ਰੋਇਆ ਸੀ। ਘਰ ਤੋਂ ਵੀ ਫੋਨ ਆਏ। ਉਥੇ ਕਿਸੇ ਨੇ ਵੀ ਇਕ ਦੋ ਦਿਨ ਖਾਣਾ ਨਹੀਂ ਖਾਧਾ। ਇਸ ਫਾਈਨਲ ਵਿਚ ਪਹੁੰਚਣ ਤੋਂ ਬਾਅਦ ਉਹ ਪਿਛਲੀ ਰਾਤ ਚੰਗੀ ਤਰ੍ਹਾਂ ਸੌਂ ਨਹੀਂ ਸਕੇ ਸਨ।
ਸ਼ਿਵੇਂਦਰ ਪੂਰੀ ਰਾਤ ਉਸ ਦਿਨ ਬਾਰੇ ਸੋਚਦਾ ਰਿਹਾ ਅਤੇ ਨਵੀਂ ਊਰਜਾ ਨਾਲ ਅੱਠ ਵੱਜਣ ਦੀ ਉਡੀਕ ਕਰਦਾ ਰਿਹਾ। ਰਘੁਨਾਥ ਨੇ ਕਿਹਾ ਕਿ ਉਸ ਨੂੰ ਵੀ ਨੀਂਦ ਨਹੀਂ ਆਈ। ਉਸ ਦੇ ਲਈ ਇਹ 2008 ਦਾ ਅਧੂਰਾ ਮਿਸ਼ਨ ਪੂਰਾ ਕਰਨ ਵਰਗਾ ਸੀ।  ਸਾਰੇ ਇਸ ਮੈਚ ਦਾ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ ਸ਼ੇਤਰੀ ਨੇ ਕਿਹਾ ਕਿ ਉਹ ਸਾਂਤੀਯੋਗਾ ਦੇ ਦੁੱਖ ਨੂੰ ਅਪਣੀ ਜ਼ਿੰਦਗੀ ਵਿਚੋਂ ਡਲੀਟ ਕਰ ਚੁੱਕੇ ਹਨ। ਹੁਣ ਪੂਰੀ ਟੀਮ ਓਲੰਪਿਕ ਮੈਡਲ ਦੇ ਬਾਰੇ ਹੀ ਸੋਚਣਾ ਚਾਹੁੰਦੀ ਹੈ।

ਨੈਸ਼ਨਲ ਸਟੇਡੀਅਮ ‘ਚ ਭਾਰਤ ਦੀ ਪਹਿਲੀ ਖ਼ਿਤਾਬੀ ਜਿੱਤ
ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤੀ ਟੀਮ ਨੇ ਨੈਸ਼ਨਲ ਸਟੇਡੀਅਮ ਵਿਚ ਕੋਈ ਖ਼ਿਤਾਬੀ ਜਿੱਤ ਪ੍ਰਾਪਤ ਕੀਤੀ ਹੈ। ਇਸ ਦਾ ਸਿਹਰਾ ਸੰਦੀਪ ਸਿੰਘ ਨੂੰ ਜਾਂਦਾ ਹੈ। ਉਸ ਨੇ ਹਰ ਮੈਚ ਦੌਰਾਨ ਅਹਿਮ ਮੌਕਿਆਂ ‘ਤੇ ਗੋਲ ਕੀਤੇ ਅਤੇ 16 ਗੋਲਾਂ ਨਾਲ ਟੂਰਨਾਮੈਂਟ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ।

ਲੰਡਨ ਦੀਆਂ 10 ਟੀਮਾਂ ਤੈਅ
ਲੰਡਨ ਓਲੰਪਿਕ ਵਿਚ ਹਾਕੀ (ਪੁਰਸ਼) ਦੀਆਂ 10 ਟੀਮਾਂ ਤੈਅ ਹੋ ਗਈਆਂ ਹਨ। ਭਾਰਤ ਤੋਂ ਪਹਿਲਾਂ ਪਾਕਿਸਤਾਨ, ਨੀਦਰਲੈਂਡ, ਜਰਮਨੀ, ਬੈਲਜੀਅਮ, ਆਸਟ੍ਰੇਲੀਆ, ਨਿਊਜ਼ੀਲੈਂਡ, ਅਰਜਨਟਾਈਨਾ ਅਤੇ ਸਪੇਨ ਇਹ ਯੋਗਤਾ ਹਾਸਲ ਕਰ ਚੁੱਕੇ ਹਨ। ਬ੍ਰਿਟੇਨ ਬਤੌਰ ਮੇਜ਼ਬਾਨ ਟੂਰਨਾਮੈਂਟ ਖੇਡੇਗਾ। ਦੱਖਣੀ ਅਫ਼ਰੀਕਾ ਨੇ ਵੀ ਅਫ਼ਰੀਕਨ ਕੱਪ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ, ਪਰ ਉਸ ਨੇ ਇਸ ਟੂਰਨਾਮੈਂਟ ਨੂੰ ਸਤਰਹੀਣ ਦੱਸਦਿਆਂ ਕੁਆਲੀਫਾਇਰ ਟੂਰਨਾਮੈਂਟ ਖੇਡਣ ਦਾ ਫ਼ੈਸਲਾ ਲਿਆ। ਇਸ ਤਰ੍ਹਾਂ ਉਨ੍ਹਾਂ ਦੀ ਥਾਂ ਸਪੇਨ ਨੂੰ ਰੈਕਿੰਗ ਦੇ ਆਧਾਰ ‘ਤੇ ਓਲੰਪਿਕ ਵਿਚ ਖੇਡਣ ਦਾ ਸੱਦਾ ਦਿੱਤਾ ਗਿਆ ਹੈ।

ਸੁਭਾਵਿਕ ਖੇਡ ਰੰਗ ਲਿਆਈ : ਨੋਬਸ
ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਮਾਈਕਲ ਨੋਬਸ ਨੇ ਕਿਹਾ ਹੈ ਕਿ ਕੁਆਲੀਫਾਇਰ ਮੈਚਾਂ ਦੇ ਫਾਈਨਲ ਵਿਚ ਫਰਾਂਸ ਖ਼ਿਲਾਫ਼ ਭਾਰਤੀ ਹਾਕੀ ਟੀਮ ਦੀ ਸੁਭਾਵਿਕ ਖੇਡ ਨੀਤੀ ਨੇ ਟੀਮ ਨੂੰ ਕਮਾਯਾਬੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੋਰਲਾਈਨ ਬਾਰੇ ਨਹੀਂ ਸੋਚਿਆ ਸੀ ਅਤੇ ਖਿਡਾਰੀਆਂ ਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਸਹਿਜਤਾ ਨਾਲ ਮੈਚ ਖੇਡਣ। ਇਸ ਰਣਨੀਤੀ ਦਾ ਇੰਨਾ ਫਾਇਦਾ ਹੋਇਆ ਕਿ ਨਤੀਜਾ ਸਭ ਦੇ ਸਾਹਮਣੇ ਹੈ। ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਸੰਤੁਸ਼ਟੀ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾ ਟੀਚਾ ਹਾਸਲ ਕਰ ਲਿਆ ਗਿਆ ਹੈ ਪਰ ਮੰਜ਼ਿਲ ਅਜੇ ਦੂਰ ਹੈ। ਉਨ੍ਹਾਂ ਟੂਰਨਾਮੈਂਟ ਦੇ Ḕਟਾਪ ਸਕੋਰਰ’ ਸੰਦੀਪ ਸਿੰਘ ਤੇ ਸਰਦਾਰ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਜਾਦੂਗਰਾਂ ਦਾ ਖਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਟੀਮ ਦਾ ਅਗਲਾ ਸਿਖਲਾਈ ਕੈਂਪ ਬੰਗਲੌਰ ਵਿਚ ਲੱਗੇਗਾ ਅਤੇ ਫਿਲਹਾਲ ਖਿਡਾਰੀਆਂ ਨੂੰ ਦੋ ਤੋਂ ਤਿੰਨ ਹਫਤਿਆਂ ਦੀ ਬਰੇਕ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਦਾ ਮੁੱਖ ਕ੍ਰੈਡਿਟ ਮਾਈਕਲ ਨੌਬਸ ਅਤੇ ਸਹਾਇਕ ਕੋਚ ਮੁਹੰਮਦ ਰਿਆਜ਼ ਨਵੀ ਨੂੰ ਜਾਂਦਾ ਹੈ। ਮਾਈਕਲ ਨੌਬਸ ਨੇ ਟੀਮ ਇੰਡੀਆ ਨੂੰ ਭਾਰਤੀ-ਯੂਰਪੀ ਮਿਕਸਡ ਸ਼ੈਲੀ ਦਾ ਅਭਿਆਸ ਕਰਵਾਇਆ, ਜੋ ਕਾਰਗਾਰ ਸਾਬਤ ਹੋਇਆ। ਨੌਬਸ ਨੇ ਬੜੇ ਥੋੜੇ ਸਮੇਂ ਵਿਚ ਭਾਰਤ ਨੂੰ ਏਨੀ ਵੱਡੀ ਜਿੱਤ ਦਿਵਾਈ ਹੈ ਅਤੇ ਉਸ ਨੇ ਭਾਰਤ ਦੀ ਹਾਕੀ ਟੀਮ ਨੂੰ ਡਿਫੈਂਸਿਵ ਖੇਡਣ ਦੀ ਜਗ੍ਹਾ ਆਸਟ੍ਰੇਲੀਆ ਦੀ ਤਰਜ਼ ‘ਤੇ ਹਮਲਾਵਰ ਤਰੀਕੇ ਨਾਲ ਖੇਡ ਖੇਡਣ ਦਾ ਸਫ਼ਲ ਤਜ਼ਰਬਾ ਕੀਤਾ। ਪੂਰੇ ਟੂਰਨਾਮੈਂਟ ਵਿਚ ਭਾਰਤ ਸਾਰੀਆਂ ਟੀਮਾਂ ‘ਤੇ ਭਾਰੂ ਰਿਹਾ ਅਤੇ ਧੜਾ ਧੜ ਹਮਲੇ ਜਾਰੀ ਰੱਖੇ। ਖੇਡ ਮੰਤਰਾਲੇ ਨੇ ਲੰਡਨ ਓਲੰਪਿਕ ਕੁਆਲੀਫਾਇਰ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕੋਚ ਮਾਈਲ ਨੋਬਸ ਦੀ ਤਨਖਾਹ ਇਕ ਹਜ਼ਾਰ ਆਸਟਰੇਲੀਅਨ ਡਾਲਰ ਵਧਾ ਦਿੱਤੀ ਹੈ। ਨੋਬਸ ਨੂੰ ਹੁਣ ਹਰ ਮਹੀਨੇ 11 ਹਜ਼ਾਰ ਡਾਲਰ ਤਨਖਾਹ ਮਿਲੇਗੀ।

ਓਲੰਪਿਕ ਖੇਡਾਂ ‘ਚ ਜ਼ਰੂਰ ਤਮਗਾ ਜਿੱਤਾਂਗੇ : ਸੰਦੀਪ
ਭਾਰਤੀ ਹਾਕੀ ਨੂੰ ਓਲੰਪਿਕ ਦੇ ਲਈ ਕੁਆਲੀਫਾਈ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਰੈਗ ਫਲਿਕਰ ਸੰਦੀਪ ਸਿੰਘ ਅਤੇ ਪਲੇਅਰ ਆਫ ਦ ਟੂਰਨਾਮੈਂਟ ਸਰਦਾਰ ਸਿੰਘ ਨੇ ਕਿਹਾ ਹੈ ਕਿ ਭਾਰਤੀ ਹਾਕੀ ਟੀਮ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਅਤੇ ਉਮੀਦ ਹੈ ਕਿ ਟੀਮ ਓਲੰਪਿਕਸ ਵਿਚ ਮੈਡਲ ਜਿੱਤ ਸਕੇਗੀ। ਇਨ੍ਹਾਂ ਦੋਹਾਂ ਨੇ ਦੇਸ਼ ਦੀ ਸਿਖਰਲੀ ਖੇਡ ਪ੍ਰਬੰਧਕ ਕੰਪਨੀ ਆਈਓਐਸ ਸਪੋਰਟਸ ਐਂਡ ਐਂਟਰਟੇਨਮੈਂਟ ਨਾਲ ਕੰਨਰੈਕਟ ਸਾਈਨ ਕਰਨ ਸਮੇਂ ਇਹ ਗੱਲ ਕਹੀ। ਸੰਦੀਪ ਸਿੰਘ ਨੇ ਕੁਆਲੀਫਾਇੰਗ ਟੂਰਨਾਮੈਂਟ ਦੌਰਾਨ ਭਾਰਤ ਦੇ 44 ਗੋਲਾਂ ਵਿਚੋਂ 16 ਗੋਲ ਕੀਤੇ ਤੇ ਰੱਖਿਆ ਪ੍ਰਣਾਲੀ ਮਜ਼ਬੂਤ ਕਰਦਿਆਂ ਵਿਰੋਧੀ ਟੀਮਾਂ ਨੂੰ 6 ਮੈਚਾਂ ਵਿਚ ਸਿਰਫ 9 ਗੋਲ ਹੀ ਕਰਨ ਦਿੱਤੇ। ਸਰਦਾਰ ਸਿੰਘ ਨੇ ਮਿਡਫੀਲਡ ਵਿਚ ਭਾਰਤੀ ਹਮਲਿਆਂ ਦੌਰਾਨ ਇਕ ਸੂਤਰਧਾਰ ਦੀ ਭੂਮਿਕਾ ਨਿਭਾਈ ਅਤੇ Ḕਪਲੇਅਰ ਆਫ ਦ ਟੂਰਨਾਮੈਂਟ’ ਦਾ ਖਿਤਾਬ ਜਿੱਤਿਆ।

————————————-
ਹਾਕੀ ਟੀਮ ਦੀ ਕਾਮਯਾਬੀ ਤੋਂ ਸਾਬਕਾ ਓਲੰਪੀਅਨ ਬਾਗੋ-ਬਾਗ
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਸਾਬਕਾ ਹਾਕੀ ਖਿਡਾਰੀਆਂ ਨੇ ਭਾਰਤੀ ਹਾਕੀ ਟੀਮ ਅਤੇ ਟੀਮ ਦੇ ਆਸਟ੍ਰੇਲੀਅਨ ਕੋਚ ਮਾਈਕਲ ਨੋਬਸ ਦੀ ਖੂਬ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਟੀਮ ਨੇ ਆਸਾਨੀ ਨਾਲ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਇਸ ਵਿਚ ਖਿਡਾਰੀਆਂ ਅਤੇ ਕੋਚ ਦੀ ਬਰਾਬਰ ਮਿਹਨਤ ਲੱਗੀ ਹੈ। ਭਾਰਤ ਨੇ ਬੀਤੇ ਦਿਨ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿਚ ਫਰਾਂਸ ਨੂੰ 8-1 ਨਾਲ ਹਰਾ ਕੇ ਲੰਡਨ ਦਾ ਟਿਕਟ ਹਾਸਲ ਕੀਤੀ ਹੈ। ਭਾਰਤੀ ਟੀਮ ਚਾਰ ਸਾਲ ਪਹਿਲਾਂ ਪੇਇਚਿੰਗ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਬੀਤੇ ਜ਼ਮਾਨੇ ਦੇ ਹਾਕੀ ਖਿਡਾਰੀ ਭਾਵੇਂ ਮੌਜੂਦਾ ਟੀਮ ਦੀ ਪ੍ਰਸ਼ੰਸਾ ਕਰ ਰਹੇ ਹਨ, ਪਰ ਉਹ ਇਹ ਵੀ ਕਹਿ ਰਹੇ ਹਨ ਕਿ ਜੁਲਾਈ-ਅਗਸਤ ਵਿਚ ਹੋਣ ਵਾਲੀਆਂ ਲੰਡਨ ਓਲੰਪਿਕ ਖੇਡਾਂ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਅਪਣੀਆਂ ਸਭ ਕਮਜ਼ੋਰੀਆਂ ਦੂਰ ਕਰਨੀਆਂ ਪੈਣਗੀਆਂ।
ਭਾਰਤ ਦੀ 1980 ਦੀ ਮਾਸਕੋ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਮੈਂਬਰ ਜਫ਼ਰ ਇਕਬਾਲ ਨੇ ਕਿਹਾ ਹੈ ਕਿ ਬੀਤੇ ਦਿਨ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਟੀਮ ਨੇ ਜੋ ਹਮਲਾਵਰ ਰੁਖ਼ ਅਪਣਾਇਆ ਹੈ ਉਸ ਵਿਚ ਮਾਈਕਲ ਨੋਬਸ ਦੀ ਟਰੇਨਿੰਗ ਨੇ ਖੂਬ ਰੰਗ ਵਿਖਾਇਆ ਹੈ। ਉਨ੍ਹਾਂ ਨੇ ਟੀਮ ਨੂੰ ਲੰਡਨ ਓਲੰਪਿਕ ਲਈ ਕੁਆਲੀਫਾਈ ਕਰਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਟੀਮ ਨੇ ਇਹ ਅੜਿੱਕਾ ਤਾਂ ਆਸਾਨੀ ਨਾਲ ਪਾਰ ਕਰ ਲਿਆ ਪਰ ਅਸਲੀ ਪ੍ਰੀਖਿਆ ਅਜੇ ਬਾਕੀ ਹੈ। ਟੀਮ ਨੂੰ ਵੱਡੇ ਮੈਚਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਹੋਰ ਮਿਹਨਤ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਹਾਕੀ ਟੀਮ ਆਸਮਾਨ ਛੂਹ ਸਕਦੀ ਹੈ। ਜਫ਼ਰ ਅਨੁਸਾਰ ਓਲੰਪਿਕ ਵਿਚ ਅਸੀਂ ਨੰਬਰ ਦਸ ਤੋਂ ਸਿੱਧੇ ਇਕ ਨੰਬਰ Ḕਤੇ ਨਹੀਂ ਪਹੁੰਚ ਸਕਦੇ ਪਰ ਘੱਟ ਤੋਂ ਘੱਟ ਹਾਕੀ ਟੀਮ ਰੈਂਕਿੰਗ Ḕਚ ਸੁਧਾਰ ਤਾਂ ਕਰ ਹੀ ਸਕਦੀ ਹੈ। ਉਨ੍ਹਾਂ ਅਨੁਸਾਰ ਟੀਮ ਦੀ ਡਿਫੈਂਸ ਪ੍ਰਣਾਲੀ ਵਿਚ ਕੁਝ ਖਾਮੀਆਂ ਹਨ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਇਕ ਹੋਰ ਸਾਬਕਾ ਓਲੰਪਿਅਨ ਤੇ 1975 ਵਿਚ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਸਲਮ ਸ਼ੇਰ ਖਾਂ ਨੇ ਕਿਹਾ ਕਿ ਟੀਮ ਹੌਲੀ-ਹੌਲੀ ਅਪਣੀ ਮੰਜ਼ਿਲ ਵੱਲ ਵਧ ਰਹੀ ਹੈ। ਬੀਤੇ ਦਿਨ ਫਰਾਂਸ ਦੀ ਟੀਮ ਕਮਜ਼ੋਰ ਨਜ਼ਰ ਆ ਰਹੀ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਰਤੀ ਹਾਕੀ ਟੀਮ ਅਗਲੇ ਮੈਚਾਂ ਵਿਚ ਬਾਕੀ ਟੀਮਾਂ ਨੂੰ ਕਮਜ਼ੋਰ ਸਮਝੇ ਅਤੇ ਕੋਈ ਗਲਤੀ ਕਰ ਬੈਠੇ। ਨੋਬਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਜਿੱਤ ਦਾ ਸਿਹਰਾ ਨੋਬਸ ਦੇ ਸਿਰ ਹੈ। ਨੋਬਸ ਨੇ ਭਾਰਤੀ ਹਾਕੀ ਖਿਡਾਰੀਆਂ ਦੀ ਸਮਰੱਥਾ ਨੂੰ ਠੀਕ ਪਛਾਣਿਆ ਹੈ ਅਤੇ ਸਿਰਫ ਛੇ ਮਹੀਨਿਆਂ ਵਿਚ ਹੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਓਲੰਪਿਕ ਵਿਚ ਸਿਖਰਲੇ ਚਾਰਾਂ ਵਿਚ ਥਾਂ ਬਣਾਉਣਾ ਮੁਸ਼ਕਲ ਹੈ ਪਰ ਅਸੰਭਵ ਨਹੀਂ। ਆਉਣ ਵਾਲੇ ਮਹੀਨਿਆਂ ਵਿਚ ਹਾਕੀ ਟੀਮ ਨੂੰ ਹੋਰ ਮਿਹਨਤ ਕਰਨੀ ਪਵੇਗੀ। ਟੀਮ ਦੇ ਫਾਰਵਰਡ ਖਿਡਾਰੀਆਂ ਦੀ ਤਕਨੀਕ ਤੇ ਡਿਫੈਂਸ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਫਾਰਵਰਡ ਖਿਡਾਰੀਆਂ ਨੂੰ ਵੱਧ ਤੋਂ ਵੱਧ ਗੋਲ ਕਰਨੇ ਪੈਣਗੇ ਅਤੇ ਸਿਰਫ ਪੈਨਲਟੀ ਕਾਰਨਰ ‘ਤੇ ਹੀ ਨਿਰਭਰ ਨਹੀਂ ਰਿਹਾ ਜਾ ਸਕਦਾ।
ਕੁਆਲਾਲੰਪੁਰ-1975 ਦਾ ਵਿਸ਼ਵ ਕੱਪ ਜੇਤੂ ਕਪਤਾਨ ਅਜੀਤਪਾਲ ਸਿੰਘ ਨੇ ਵੀ ਅਸਲਮ ਦੇ ਨਾਲ ਹਾਂ ਵਿਚ ਹਾਂ ਮਿਲਾਂਦੇ ਹੋਏ ਕਿਹਾ ਕਿ ਓਲੰਪਿਕ ਕੁਆਲੀਫਾਇੰਗ ਮੈਚਾਂ ਵਿਚ ਹਾਕੀ ਟੀਮ ਵਲੋਂ ਦਬ-ਦਬਾਅ ਬਣਾਉਣ ਵਾਲੀ ਨੀਤੀ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਜੋ ਇਕਜੁੱਟਤਾ ਵਿਖਾਈ ਹੈ ਉਸ ਦੇ ਚੰਗੇ ਨਤੀਜੇ ਨਿਕਲੇ ਹਨ ਅਤੇ ਨੋਬਸ ਨੇ ਟੀਮ ਦਾ ਵਧੀਆ ਮਾਰਗ ਦਰਸ਼ਨ ਕੀਤਾ ਹੈ। ਅਜੀਤਪਾਲ ਸਿੰਘ ਨੇ ਸ਼ੰਕਾ ਵੀ ਜਤਾਈ ਹੈ ਕਿ ਭਾਰਤੀ ਹਾਕੀ ਟੀਮ ਵਾਸਤੇ ਸਿਖਰਲੀਆਂ ਚਾਰਾਂ ਟੀਮਾਂ ਵਿਚ ਸ਼ਾਮਲ ਹੋਣਾ ਮੁਸ਼ਕਲ ਹੈ ਪਰ ਅੰਸਭਵ ਨਹੀਂ।
ਸਾਬਕਾ ਕਪਤਾਨ ਤੇ ਓਲੰਪੀਅਨ ਪਰਗਟ ਸਿੰਘ ਨੇ ਟੀਮ ਦੇ ਕੁਆਲੀਫਾਇਰ ਮੈਚਾਂ ਵਿਚ ਪ੍ਰਦਰਸ਼ਨ ਨੂੰ ਉਤਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੀਮ ਸਹੀ ਦਿਸ਼ਾ ਵੱਲ ਕਦਮ ਵਧਾ ਰਹੀ ਹੈ। ਓਲੰਪਿਕ ਮੈਚਾਂ ਵਿਚ ਭਾਰਤੀ ਹਾਕੀ ਟੀਮ ਦੇ ਸੰਭਾਵਿਤ ਪ੍ਰਦਰਸ਼ਨ ਬਾਰੇ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਸਿਖਰਲੀਆਂ ਚਾਰ ਟੀਮਾਂ ਵਿਚ ਸ਼ਾਮਲ ਹੋਣਾ ਭਾਰਤ ਵਾਸਤੇ ਅਸੰਭਵ ਨਹੀਂ ਹੈ।

—————————
ਭਾਰਤੀ ਟੀਮ ਦੀ ਜਿੱਤ ‘ਤੇ ਮੈਨੂੰ ਤਸੱਲੀ ਹੈ। ਭਾਰਤੀ ਟੀਮ ਜਦੋਂ ਰਵਾਨੀ ਨਾਲ ਖੇਡਦੀ ਹੈ ਤਾਂ ਹਾਕੀ ਦਾ ਕੋਈ ਵੀ ਆਸ਼ਕ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ। ਭਾਰਤੀ ਟੀਮ ਨੂੰ ਜੇਤੂ ਜਜ਼ਬਾ ਬਰਕਰਾਰ ਰੱਖਣਾ ਚਾਹੀਦਾ ਹੈ। ਇਹ ਜਜ਼ਬਾ ਭਵਿੱਖ ਵਿਚ ਵੱਡੀਆਂ ਜਿੱਤਾਂ ਦਾ ਆਧਾਰ ਬਣੇਗਾ।
-ਮਾਈਕਲ ਨੋਬਜ਼, ਕੋਚ ਭਾਰਤੀ ਹਾਕੀ ਟੀਮ

ਅੱਜ ਲਹਿਰ ਉਠੀ ਹੈ, ਕੱਲ੍ਹ ਤੂਫ਼ਾਨ ਉਠੇਗਾ, ਸਾਡੀ ਹਾਕੀ ਦੇਖਣ ਫਿਰ ਤੋਂ ਸਾਰੀ ਦੁਨੀਆ ਦੇਖਣ ਨੂੰ ਉਠੇਗੀ। ਹਾਕੀ ਟੀਮ ਨੂੰ ਓਲੰਪਿਕ ਦੇ ਲਈ ਕੁਆਲੀਫਾਈ ਕਰਦਿਆਂ ਦੇਖ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਨਮਸਤੇ ਲੰਡਨ।
-ਲਲਿਤ ਮੋਦੀ, ਸਾਬਕਾ ਪ੍ਰਧਾਨ ਆਈਪੀਐਲ

ਕ੍ਰਿਕਟ ਵਿਚ ਹਾਰੇ ਪਰ, ਹਾਕੀ ਵਿਚ ਮਜ਼ਬੂਤ ਬਣ ਕੇ ਜਿੱਤੇ। ਹੁਣ ਸਮਾਂ ਆ ਗਿਆ ਹੈ ਜਦ ਅਸੀਂ ਓਲੰਪਿਕ ਵਿਚ ਗੋਲਡ ਮੈਡਲ ਦੇ ਪਹਿਲੇ ਦਾਅਵੇਦਾਰ ਬਣ ਗਏ ਹਾਂ। ਵੈਲਡਨ ਟੀਮ ਇੰਡੀਆ।
- ਅਮਿਤਾਬ ਬਚਨ, ਬੌਲੀਵੁਡ ਐਕਟਰ

ਲੰਡਨ ਓਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੀ ਭਾਰਤੀ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈ।
-ਨਰਿੰਦਰ ਮੋਦੀ, ਮੁੱਖ ਮੰਤਰੀ ਗੁਜਰਾਤ
—————————————–

ਰਾਜਪਾਲ ਸਿੰਘ ਤੇ ਅਰਜੁਨ ਹਲੱਪਾ ਓਲੰਪਿਕ ਹਾਕੀ ਟੀਮ ‘ਚੋਂ ਬਾਹਰ
ਲੰਡਨ ਓਲੰਪਿਕ ਲਈ ਚੁਣੇ 48 ਖਿਡਾਰੀਆਂ ਵਿਚ ਨਾਂ ਸ਼ਾਮਲ ਨਹੀਂ ਕੀਤੇ ਜਾਣ ‘ਤੇ ਕੋਚ ਵੀ ਹੈਰਾਨ
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਸੀਨੀਅਰ ਖਿਡਾਰੀ ਰਾਜਪਾਲ ਸਿੰਘ ਤੇ ਅਰਜੁਨ ਹਲੱਪਾ ਨੂੰ ਲੰਡਨ ਓਲੰਪਿਕ ਵਿਚ ਖੇਡਣ ਲਈ ਟੀਮ ਵਿਚ ਥਾਂ ਨਹੀਂ ਮਿਲੀ। ਹਾਕੀ ਇੰਡੀਆ ਨੇ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ 48 ਸੰਭਾਵਿਤ ਖਿਡਾਰੀਆਂ ਦੀ ਸੂਚੀ ਦਾ ਐਲਾਨ ਕੀਤਾ, ਜਿਸ ਵਿਚ ਸੀਨੀਅਰ ਖਿਡਾਰੀ ਰਾਜਪਾਲ ਸਿੰਘ ਤੇ ਅਰਜੁਨ ਹਲੱਪਾ ਦਾ ਨਾਂ ਨਹੀਂ ਹੈ। ਹਲੱਪਾ ਨੂੰ ਕੁਆਲੀਫਾਇਰ ਵਿਚ ਸਟੈਂਡ ਬਾਇ ਵਿਚ ਰੱਖਿਆ ਗਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਕੈਂਪ ਛੱਡ ਕੇ ਚਲਾ ਗਿਆ ਸੀ। ਉਥੇ ਹੀ ਸਾਬਕਾ ਕਪਤਾਨ ਰਾਜਪਾਲ ਨੂੰ ਫਿਟਨੈੱਸ ਕਾਰਨਾਂ ਕਰਕੇ ਟੀਮ ਵਿਚ ਨਹੀਂ ਰੱਖਿਆ ਗਿਆ ਸੀ। ਖ਼ੁਦ ਕੋਚ ਮਾਈਕਲ ਨੋਬਸ ਨੇ ਇੰਨ੍ਹਾਂ ਖਿਡਾਰੀਆਂ ਦੇ ਸੂਚੀ ਵਿਚ ਨਾਂ ਸ਼ਾਮਲ ਨਹੀਂ ਕੀਤੇ ਜਾਣ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਕੋਚ ਨੇ ਸੀਨੀਅਰਾਂ ਨੂੰ ਬਾਹਰ ਕਰਨ ਦੇ ਸਵਾਲ ‘ਤੇ ਕਿਹਾ, ‘ਮੈਂ ਖਿਡਾਰੀਆਂ ਦੇ ਨਾਂ ਉਤੇ ਨਹੀਂ ਬਲਕਿ ਫਾਰਮ ਤੇ ਫਿਟਨੈੱਸ ‘ਤੇ ਉਨ੍ਹਾਂ ਨੂੰ ਟੀਮ ਵਿਚ ਜਗ੍ਹਾ ਦੇਣ ਦੇ ਪੱਖ ਵਿਚ ਹਾਂ। ਹੁਣ ਮਾਮਲਾ ਓਲੰਪਿਕ ਦਾ ਹੈ ਅਤੇ ਮੈਨੂੰ ਮਜ਼ਬੂਤ ਟੀਮ ਚਾਹੀਦੀ ਹੈ।’ ਪੰਜਾਬ ਅਤੇ ਚੰਡੀਗੜ੍ਹ ਦੇ ਹਾਕੀ ਖਿਡਾਰੀਆਂ ਨੇ ਹਾਕੀ ਇੰਡੀਆ ਦੇ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਕਿ ਰਾਜਪਾਲ ਸਿੰਘ ਨੂੰ ਫਿਟ ਹੋਣ ‘ਤੇ ਵੀ ਕਿਉਂ ਨਹੀਂ ਲਿਆ ਗਿਆ। ਮੀਡੀਆ ਤੇ ਹਾਕੀ ਟੀਮ ਦੇ ਜਾਣਕਾਰ ਇਸ ਮਾਮਲੇ ਨੂੰ ਟੀਮ ਤੇ ਪ੍ਰਬੰਧਕਾਂ ਦੀ ਆਪਸੀ ਫਿੱਕ ਵਜੋਂ ਵੇਖ ਰਹੇ ਹਨ ਅਤੇ ਦਬਮੀਂ ਜ਼ੁਬਾਨ ਵਿਚ ਇਸ ਨੂੰ ਆਪਸੀ ਰੰਜਿਸ਼ ਵੀ ਕਰਾਰ ਦਿੱਤਾ ਜਾ ਰਿਹਾ ਹੈ।

ਕੈਨੇਡਾ ਨੇ ਤੀਜਾ ਸਥਾਨ ਮੱਲਿਆ
ਓਲੰਪਿਕ ਹਾਕੀ ਕੁਆਲੀਫਾਈ ਦੇ ਤੀਜੇ ਤੇ ਚੌਥੇ ਸਥਾਨ ਲਈ ਮੈਚ ਕੈਨੇਡਾ ਤੇ ਪੋਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਤਾਂਬੇ ਦਾ ਮੈਡਲ ਜਿੱਤਣ ਲਈ ਖੇਡੇ ਗਏ ਮੈਚ ਵਿਚ ਕੈਨੇਡਾ ਦੀ ਆਲਮੀ 14ਵੇਂ ਰੈਂਕ ਦੀ ਟੀਮ ਨੇ 19ਵੇਂ ਦਰਜੇ ਵਾਲੀ ਪੋਲੈਂਡ ਦੀ ਟੀਮ ਨੂੰ 4-3 ਗੋਲ ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਦੋਵਾਂ ਟੀਮਾਂ ਨੇ ਪਹਿਲਾ ਹਾਫ 2-2 ਗੋਲ ਨਾਲ ਬਰਾਬਰ ਖੇਡਿਆ ਪਰ ਦੂਜੇ ਹਾਫ ਵਿਚ 4-3 ਗੋਲ ਸਕੋਰ ਰਹਿਣ ਨਾਲ ਪੁਜ਼ੀਸ਼ਨਲ ਮੈਚ ‘ਤੇ ਕੈਨੇਡੀਆਈ ਟੀਮ ਨੇ ਕਬਜ਼ਾ ਕੀਤਾ। ਓਲੰਪਿਕ ਕੁਆਲੀਫਾਈ ਟੂਰਨਾਮੈਂਟ ਵਿਚ ਤੀਜੀ ਥਾਂ ਮੱਲਣ ਵਾਲੀ ਟੀਮ ਨੇ ਟੂਰਨਾਮੈਂਟ ਵਿਚ ਛੇ ਮੈਚ ਖੇਡ ਕੇ 33 ਗੋਲ ਕੀਤੇ ਤੇ 11 ਗੋਲ ਖਾਏ ਜਦਕਿ ਚੌਥੇ ਸਥਾਨ ਨਾਲ ਸਬਰ ਕਰਨ ਵਾਲੀ ਪੋਲੈਂਡ ਦੇ ਖਿਡਾਰੀਆਂ ਨੇ ਵਿਰੋਧੀ ਟੀਮਾਂ ਸਿਰ 27 ਗੋਲ ਕੀਤੇ ਅਤੇ 17 ਗੋਲ ਟੀਮ ਦੇ ਖਾਤੇ Ḕਚ ਵਿਰੋਧੀ ਟੀਮਾਂ ਨੇ ਪਾਏ। ਅੰਤ ਨੂੰ ਮੈਚ 4-3 ਗੋਲ ਅੰਤਰ ਨਾਲ ਕੈਨੇਡਾ ਦੇ ਪੱਖ ਵਿਚ ਗਿਆ। ਗੋਆ ਰਾਜ ਦੇ ਭਾਰਤੀ ਮੂਲ ਦੇ ਕੈਨੇਡੀਆਈ ਕਪਤਾਨ ਕੇਨ ਪਰੇਰਾ ਨੂੰ ਮੈਦਾਨ ਵਿਚ ਪੂਰੀ ਤਰ੍ਹਾਂ ਵਿਛ ਕੇ ਖੇਡਣ ਕਰਕੇ Ḕਪਲੇਅਰ ਆਫ ਦਾ ਮੈਚ’ ਸਨਮਾਨ ਮਿਲਿਆ।

ਭਾਰਤੀ ਮਹਿਲਾ ਹਾਕੀ ਟੀਮ ਦਾ ਸੁਪਨਾ ਟੁੱਟਿਆ
32 ਸਾਲ ਬਾਅਦ ਓਲੰਪਿਕ ਖੇਡਣ ਦਾ ਭਾਰਤੀ ਮਹਿਲਾ ਹਾਕੀ ਟੀਮ ਦਾ ਸੁਪਨਾ ਕੁਆਲੀਫਾਇਰ ਦੇ ਫਾਈਨਲ ਵਿਚ ਦੱਖਣੀ ਅਫਰੀਕਾ ਤੋਂ ਮਿਲੀ 1-3 ਦੀ ਹਾਰ ਨਾਲ ਚਕਨਾ-ਚੂਰ ਹੋ ਗਿਆ। ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਵਿਚ ਦਰਸ਼ਕਾਂ ਸਾਹਮਣੇ ਖੇਡੇ ਗਏ ਇਕਤਰਫਾ ਫਾਈਨਲ ਵਿਚ ਟੂਰਨਾਮੈਂਟ ਦੀ ਸਰਵਉੱਚ ਰੈਕਿੰਗ ਵਾਲੀ ਟੀਮ ਦੱਖਣੀ ਅਫਰੀਕਾ ਨੇ ਮੇਜ਼ਬਾਨ ਨੂੰ ਹਰ ਵਿਭਾਗ ਵਿਚ ਅਸਫਲ ਸਾਬਤ ਕੀਤਾ। ਲੀਗ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਕਰਕੇ ਉਮੀਦਾਂ ਜਗਾਉਣ ਵਾਲੀ ਭਾਰਤੀ ਟੀਮ ਤੀਸਰੇ ਹੀ ਮਿੰਟ ਵਿਚ ਸ਼ੁਰੂਆਤੀ ਗੋਲ ਗਵਾਉਣ ਤੋਂ ਬਾਅਦ ਦਬਾਅ ਤੋਂ ਉਭਰ ਨਾ ਸਕੀ। ਭਾਰਤ ਵਲੋਂ ਸਿਰਫ ਜਸਪ੍ਰੀਤ ਕੌਰ (56ਵਾਂ ਮਿੰਟ) ਨੇ ਇਕੋ ਇਕ ਗੋਲ ਪੈਨਲਟੀ ਕਾਰਨ ‘ਤੇ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਦੇ ਕਿਸੇ ਵੱਡੇ ਟੂਰਨਾਮੈਂਟ ਵਿਚ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਸੀ। ਓਲੰਪਿਕ ਵਿਚ ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਵਿਚ ਖੇਡੀ ਸੀ ਜਦੋਂ ਮਹਿਲਾ ਹਾਕੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਭਾਰਤ ਸੱਦੇ ਦੇ ਜ਼ੀਰਏ ਇਸ ਵਿਚ ਖੇਡਿਆ ਸੀ। ਪਿਛਲੀ ਵਾਰ 2008 ਦੇ ਬੀਜ਼ਿੰਗ ਓਲੰਪਿਕ ਲਈ ਕਜਾਨ ਵਿਚ ਖੇਡੇ ਗਏ ਕੁਆਲੀਫਾਇਰ ਵਿਚ ਭਾਰਤੀ ਮਹਿਲਾ ਟੀਮ ਚੌਥੇ ਸਥਾਨ ‘ਤੇ ਰਹੀ ਸੀ। ਭਾਰਤੀ ਟੀਮ ਇਕ ਵਾਰ ਫਿਰ ਖਰਾਬ ਫਿਨਸ਼ਿੰਗ ਦਾ ਸ਼ਿਕਾਰ ਹੋਈ ਤੇ ਸ਼ੁਰੂਆਤੀ ਪਲਾਂ ਵਿਚ ਗੋਲ ਗਵਾਉਣ ਦੀ ਕਮਜ਼ੋਰੀ ਤੋਂ ਪਾਰਾ ਨਾ ਪਾ ਸਕੀ।

—————————————-
ਵਿਸ਼ਵ ਹਾਕੀ ਸੀਰੀਜ਼ ‘ਚ ਜੁੜੇਗਾ ਹਾਕੀ ਖਿਡਾਰੀਆਂ ਦਾ ਮੇਲਾ

ਸੁਰਜੀਤ ਸਿੰਘ ਗਿੱਲ
ਹਾਕੀ ਭਾਰਤ ਦੀ ਕੌਮੀ ਖੇਡ ਹੈ। ਇਸ ਖੇਡ ਨੇ ਦੇਸ਼ ਨੂੰ ਜੋ ਸਨਮਾਨ ਦਿਵਾਇਆ ਹੈ ਉਹ ਹੁਣ ਤੱਕ ਸ਼ਾਇਦ ਹੋਰ ਕਿਸੇ ਖੇਡ ਵਿੱਚ ਨਹੀਂ ਮਿਲਿਆ। ਉਲੰਪਿਕ ਖੇਡਾਂ ਵਿੱਚ ਅੱਠ ਸੋਨੇ ਦੇ ਤਮਗੇ ਹਾਕੀ ਦੇ ਸੁਨਹਿਰੀ ਇਤਿਹਾਸ ਦੀ ਸ਼ਾਹਦੀ ਭਰਦੇ ਹਨ। ਪਿਛਲੇ ਚਾਰ ਦਹਾਕਿਆਂ ਵਿਚ ਭਾਰਤੀ ਹਾਕੀ ਟੀਮ ਨੇ ਅਰਸ਼ ਤੋਂ ਫਰਸ਼ ਦਾ ਸਫ਼ਰ ਤੈਅ ਕੀਤਾ ਹੈ। ਸੰਨ 1975 ਵਿੱਚ ਕੁਆਲਾਲੰਪੁਰ ਵਿਖੇ ਵਿਸ਼ਵ ਕੱਪ ਚੈਂਪੀਅਨ ਅਤੇ ਸੰਨ 1980 ਵਿੱਚ ਮਾਸਕੋ ਵਿਖੇ ਉਲੰਪਿਕ ਖੇਡਾਂ ਦਾ ਸੋਨ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਲਈ ਇਹ ਦਿਨ ਵੀ ਆਏ ਕਿ ਵਿਸ਼ਵ ਕੱਪ ਵਿੱਚ ਅਖ਼ਰੀਲੀ ਪੁਜੀਸ਼ਨ ਅਤੇ ਸਾਲ 2008 ਦੀਆਂ ਪੇਈਚਿੰਗ ਉਲੰਪਿਕ ਖੇਡਾਂ ਤੋਂ ਵਾਂਝੇ ਰਹਿਣਾ ਪਿਆ।
ਇਸ ਸਮੇਂ ਦੌਰਾਨ ਹਾਕੀ ਦੀ ਗਿਰਾਵਟ ਕਾਰਨ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ‘ਤੇ ਉਪਰਾਲੇ ਹੁੰਦੇ ਰਹੇ ਪਰ ਕੋਸ਼ਿਸ਼ਾਂ ਨੂੰ ਘੱਟ ਹੀ ਬੂਰ ਪਿਆ। ਭੰਗ ਹੋਈ ਭਾਰਤੀ ਹਾਕੀ ਫੈਡਰੇਸ਼ਨ ਨੇ ਸਾਲ 2005 ਵਿੱਚ ਪ੍ਰੀਮੀਅਰ ਹਾਕੀ ਲੀਗ (ਪੀਐਚਐਲ਼) ਸ਼ੁਰੂ ਕੀਤੀ ਤਾਂ ਹਾਕੀ ਦਾ ਸੁਧਾਰ ਹੋਇਆ ਅਤੇ ਖਿਡਾਰੀਆਂ ਦੀ ਵੁੱਕਤ ਪੈਣ ਲੱਗੀ ਪਰ ਫਿਰ ਜਯੋਤੀਕੁਮਾਰਨ ਦੇ ਕਥਿਤ ਰਿਸ਼ਵਤ ਕਾਂਡ ਨਾਲ ਹਾਕੀ ਨੂੰ ਅਜਿਹੀ ਸੱਟ ਲੱਗੀ ਕਿ ਹਾਕੀ ਫੈਡਰੇਸ਼ਨ ਭੰਗ ਕਰਨੀ ਪਈ ਅਤੇ ਹਾਕੀ ਇੰਡੀਆ ਹੋਂਦ ਵਿੱਚ ਆਈ। ਕੇਪੀਐੱਸ਼ ਗਿੱਲ ਦੀ ਅਗਵਾਈ ਵਾਲੀ ਭਾਰਤੀ ਹਾਕੀ ਫੈਡਰੇਸ਼ਨ ਨੇ ਆਪਣੀ ਫੈਡਰੇਸ਼ਨ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਇਹ ਗੱਲ ਸੀ ਕਿ ਹਾਕੀ ਦੇ ਚੌਧਰੀਆਂ ਨੂੰ ਹਾਕੀ ਟੀਮ ਦੀ ਜਿੱਤ ਦਾ ਫ਼ਿਕਰ ਘੱਟ ਤੇ ਆਪੋ-ਆਪਣੀ ਫੈਡਰੇਸ਼ਨ ਦੀ ਜਿੱਤ ਦਾ ਫ਼ਿਕਰ ਜ਼ਿਆਦਾ ਸੀ। ਹਾਕੀ ਇੰਡੀਆ ਦੇ ਸਿਰ ‘ਤੇ ਐਫ਼ਆਈਐਚ ਦਾ ਹੱਥ ਹੈ ਅਤੇ ਭਾਰਤੀ ਹਾਕੀ ਫੈਡਰੇਸ਼ਨ ਨੂੰ ਅਦਾਲਤ ਵੱਲੋਂ ਹੱਕ ਵਿੱਚ ਕੀਤੇ ਇੱਕ ਫ਼ੈਸਲੇ ਦਾ ਸਹਾਰਾ ਮਿਲਿਆ।
ਹਾਕੀ ਇੰਡੀਆ ਵੱਲੋਂ ਹਾਕੀ ਦੇ ਵਿਕਾਸ ਲਈ ਕੋਈ ਵੱਡਾ ਉਪਰਾਲਾ ਨਾ ਕੀਤਾ ਗਿਆ। ਪੀæਐਚæਐਲ਼ ਦੀ ਬਹਾਲੀ ਤਾਂ ਦੂਰ ਦੀ ਗੱਲ ਸਗੋਂ ਹਰ ਸਾਲ ਕਰਵਾਈ ਜਾਣ ਵਾਲੀ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵੀ ਨਾ ਕਰਵਾਈ ਜਾ ਸਕੀ। ਇਸੇ ਦਾ ਲਾਹਾ ਲੈਂਦਿਆ ਭਾਰਤੀ ਹਾਕੀ ਫੈਡਰੇਸ਼ਨ ਨੇ ਆਪਣੀ ਹੋਂਦ ਕਾਇਮ ਰੱਖਣ ਅਤੇ ਪੀæਐਚæਐਲ਼ ਦਾ ਬਦਲ ਦੇਣ ਲਈ ਨਿੰਬਸ ਕੰਪਨੀ ਦੇ ਸਹਿਯੋਗ ਨਾਲ ਵਿਸ਼ਵ ਹਾਕੀ ਸੀਰੀਜ਼ ਦਾ ਖਾਕਾ ਉਲੀਕਿਆ। ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਵਿਸ਼ਵ ਹਾਕੀ ਸੀਰੀਜ਼ ਨਵੰਬਰ-ਦਸੰਬਰ 2011 ਵਿੱਚ ਕਰਵਾਉਣੀ ਸੀ। ਵਿਸ਼ਵ ਹਾਕੀ ਸੀਰੀਜ਼ ਲਈ ਭਾਰਤੀ ਹਾਕੀ ਦੇ ਚੋਟੀ ਦੇ ਖਿਡਾਰੀਆਂ ਜਿਵੇਂ ਸੰਦੀਪ ਸਿੰਘ, ਸਰਦਾਰ ਸਿੰਘ, ਭਰਤ ਛੇਤਰੀ ਆਦਿ ਨੂੰ ਵੀ ਨਾਲ ਜੋੜਿਆ ਗਿਆ। ਇਸ ਦੌਰਾਨ ਹਾਕੀ ਇੰਡੀਆ ਨੇ ਇਸ ਦਾ ਵਿਰੋਧ ਕਰਦਿਆਂ ਲੀਗ ਨੂੰ ਗ਼ੈਰ-ਕਾਨੂੰਨੀ ਕਹਿੰਦਿਆਂ ਬਾਗੀ ਖਿਡਾਰੀਆਂ ਦੀ ਲੀਗ ਦੱਸਿਆ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਮੌਜੂਦਾ ਖਿਡਾਰੀਆਂ ਨੂੰ ਲੀਗ ਖੇਡਣ ਦੀ ਸੂਰਤ ਵਿੱਚ ਟੀਮ ਵਿੱਚੋਂ ਬਾਹਰ ਕਰਨ ਦੀ ਗੱਲ ਕਹੀ। ਸੰਦੀਪ ਸਿੰਘ ਤੇ ਸਰਦਾਰ ਸਿੰਘ ਨੂੰ ਇੱਕ ਵਾਰ ਟੀਮ ‘ਚੋਂ ਬਾਹਰ ਵੀ ਕੱਢਿਆ ਗਿਆ।
ਭਾਰਤੀ ਹਾਕੀ ਫੈਡਰੇਸ਼ਨ ਨੇ ਇੱਕ ਵਾਰ ਝਮੇਲਾ ਦੂਰ ਕਰਨ ਲਈ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਨੂੰ ਦੇਖਦਿਆਂ ਲੀਗ ਮੁਲਤਵੀ ਕਰ ਕੇ ਅੱਗੇ ਪਾ ਦਿੱਤੀ। ਉਲੰਪਿਕ ਕੁਆਲੀਫਾਇਰ 18 ਤੋਂ 26 ਫਰਵਰੀ ਤੱਕ ਹੋਣ ਕਾਰਨ ਵਿਸ਼ਵ ਹਾਕੀ ਸੀਰੀਜ਼ ਨੂੰ 29 ਫਰਵਰੀ ਤੋਂ 2 ਅਪਰੈਲ ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਸੀਰੀਜ਼ ਦਾ ਉਦਘਾਟਨ 29 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ-42 ਹਾਕੀ ਸਟੇਡੀਅਮ ਵਿਖੇ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਕਪਤਾਨ ਭਰਤ ਛੇਤਰੀ, ਉਪ ਕਪਤਾਨ ਸਰਦਾਰ ਸਿੰਘ, ਪੈਨਲਟੀ ਕਾਰਨਰ ਮਾਹਿਰ ਸੰਦੀਪ ਸਿੰਘ, ਸ਼ਿਵੇਂਦਰ ਸਿੰਘ, ਤੁਸ਼ਾਰ ਖਾਂਡੇਕਰ ਇਸ ਸੀਰੀਜ਼ ਦਾ ਹਿੱਸਾ ਬਣਦੇ ਹਨ ਜਾਂ ਨਹੀਂ। ਇਸ ਲੀਗ ਵਿੱਚ ਸ਼ੇਰ-ਏ-ਪੰਜਾਬ, ਭੋਪਾਲ ਬਾਦਸ਼ਾਹ, ਚੰਡੀਗੜ੍ਹ ਕੁਮੈਟਜ਼, ਕਰਨਾਟਕ ਲਾਇਨਜ਼, ਪੁਣੇ ਸਟਾਈਕਰਜ਼, ਮੁੰਬਈ ਮਰੀਨਜ਼, ਦਿੱਲੀ ਵਿਜ਼ਾਰਡਜ਼ ਤੇ ਚੇਨਈ ਚੀਤਾਜ਼ ਦੀਆਂ ਅੱਠ ਟੀਮਾਂ ਖੇਡ ਰਹੀਆਂ ਹਨ।
ਸ਼ੇਰ-ਏ-ਪੰਜਾਬ ਟੀਮ ਦਾ ਘਰੇਲੂ ਸ਼ਹਿਰ ਜਲੰਧਰ, ਭੋਪਾਲ ਬਾਦਸ਼ਾਹ ਦਾ ਭੋਪਾਲ, ਚੰਡੀਗੜ੍ਹ ਕੁਮੈਟਜ਼ ਦਾ ਚੰਡੀਗੜ੍ਹ, ਕਰਨਾਟਕ ਲਾਇਨਜ਼ ਦਾ ਬੰਗਲੌਰ, ਪੁਣੇ ਸਟਾਈਕਰਜ਼ ਦਾ ਪੁਣੇ, ਮੁੰਬਈ ਮਰੀਨਜ਼ ਦਾ ਮੁੰਬਈ, ਦਿੱਲੀ ਵਿਜਾਰਡਜ਼ ਦਾ ਦਿੱਲੀ ਤੇ ਚੇਨੱਈ ਚੀਤਾਜ਼ ਦਾ ਘਰੇਲੂ ਸ਼ਹਿਰ ਚੇਨੱਈ ਹੈ। ਵਿਸ਼ਵ ਹਾਕੀ ਸੀਰੀਜ਼ ਰਾਊਂਡ ਰੌਬਿਨ ਲੀਗ ਆਧਾਰ Ḕਤੇ ਖੇਡੀ ਜਾਵੇਗੀ ਜਿਸ ਵਿੱਚ ਹਰ ਟੀਮ ਦੂਜੀ ਟੀਮ ਨਾਲ ਦੋ ਲੀਗ ਮੈਚ ਖੇਡੇਗੀ। ਇੱਕ ਮੈਚ ਘਰੇਲੂ ਅਤੇ ਦੂਜਾ ਵਿਰੋਧੀ ਟੀਮ ਦੇ ਸ਼ਹਿਰ ਵਿੱਚ ਖੇਡਿਆ ਜਾਵੇਗਾ। ਹਰ ਟੀਮ ਕੁੱਲ 14 ਮੈਚ ਖੇਡੇਗੀ। ਪਹਿਲੀਆਂ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣਗੀਆਂ। ਜੇਤੂ ਟੀਮ ਨੂੰ ਚਾਰ ਕਰੋੜ, ਉਪ ਜੇਤੂ ਨੂੰ ਦੋ ਕਰੋੜ ਅਤੇ ਤੀਜੇ ਤੇ ਚੌਥੇ ਸਥਾਨ ਵਾਲੀ ਟੀਮ ਨੂੰ ਇੱਕ-ਇੱਕ ਕਰੋੜ ਰੁਪਏ ਮਿਲਣਗੇ।
ਸ਼ੇਰ-ਏ-ਪੰਜਾਬ ਟੀਮ ਦੀ ਕਪਤਾਨੀ ਓਲੰਪੀਅਨ ਪ੍ਰਭਜੋਤ ਸਿੰਘ ਕਰ ਰਿਹਾ ਹੈ ਅਤੇ ਕੋਚਿੰਗ ਰਾਜਿੰਦਰ ਸਿੰਘ ਸੀਨੀਅਰ ਹਵਾਲੇ ਹੈ। ਟੀਮ ਵਿੱਚ ਗਗਨਅਜੀਤ ਸਿੰਘ, ਦੀਪਕ ਠਾਕੁਰ, ਇੰਦਰਜੀਤ ਚੱਢਾ, ਪ੍ਰਭਦੀਪ ਸਿੰਘ, ਹਰਪਾਲ ਸਿੰਘ, ਵਿਲੀਅਮ ਖਾਲਕੋ ਆਦਿ ਖਿਡਾਰੀ ਹਨ। ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਰਾਜਪਾਲ ਸਿੰਘ ਦਿੱਲੀ ਟੀਮ ਵੱਲੋਂ ਖੇਡ ਰਿਹਾ ਹੈ।

Short URL: http://www.amritsartimes.com/?p=11823

Posted by on Mar 1 2012. Filed under ਵਿਸ਼ੇਸ਼ ਰਿਪੋਰਟ. You can follow any responses to this entry through the RSS 2.0. Responses are currently closed, but you can trackback from your own site.

57 Comments for “ਮਿਸ਼ਨ ਲੰਡਨ ਓਲੰਪਿਕ”

  1. Blogs you should be reading…

    please visit the sites we follow, including this one, as it represents our picks from the web…

  2. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  3. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  4. Whispering Misty…

    So sorry you’ll miss the workshop!…

  5. Cool sites…

    Here are some of the sites we recommend for our visitor…

  6. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  7. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  8. Check this out…

    The information mentioned in the article are some of the best available…

  9. Sites we like…

    the time to read or visit the content or sites we have linked to below the…

  10. Sources…

    Here are some of the sites we recommend for our visitor…

  11. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  12. So cool…

    The information mentioned in the article are some of the best available…

  13. Check this out…

    The information mentioned in the article are some of the best available…

  14. Cool sites…

    Here are some of the sites we recommend for our visitor…

  15. seo

    Cool sites…

    Here are some of the sites we recommend for our visitor…

  16. Sources…

    Here are some of the sites we recommend for our visitor…

  17. Blogs you should be reading…

    please visit the sites we follow, including this one, as it represents our picks from the web…

  18. So cool…

    The information provided in the article are some of the best available…

  19. Sites we like…

    the time to read or visit the content or sites we have linked to below the…

  20. Great Content…

    we like to honor many different web pages on the web, even if they aren’t linked to us, by linking to them. Under are some webpages worth checking out…

  21. Sources…

    Here are some of the sites we recommend for our visitor…

  22. Excellent website…

    the time to read or visit the content or sites we have linked to below the…

  23. Excellent website…

    the time to read or visit the content or sites we have linked to below the…

  24. Websites you should visit…

    Every once in a while we choose blogs that we read. Listed below are the latest sites that we choose…

  25. Sources…

    Here are some of the sites we recommend for our visitor…

  26. Websites you should visit…

    Every once in a while we choose blogs that we read. Listed below are the latest sites that we choose…

  27. Websites you should visit…

    Every once in a while we choose blogs that we read. Listed below are the latest sites that we choose…

  28. Online Article…

    Every so often in a while we choose blogs that we read. Listed underneath are the latest sites that we choose…

  29. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  30. Great Content…

    we like to honor many different internet sites on the web, even if they aren’t linked to us, by linking to them. Under are some webpages worth checking out…

  31. Check this out…

    The information mentioned in the article are some of the best available…

  32. Great Content…

    we like to honor many other internet pages on the web, even if they aren’t linked to us, by linking to them. Under are some webpages worth checking out…

  33. Sources…

    Here are some of the sites we recommend for our visitor…

  34. Blogs you should be reading…

    please visit the sites we follow, including this one, as it represents our picks from the web…

  35. Great website…

    please visit the sites we follow, including this one, as it represents our picks from the web…

  36. Online Article…

    Every so often in a while we choose blogs that we read. Listed below are the latest sites that we choose…

  37. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  38. Excellent website…

    the time to read or visit the content or sites we have linked to below the…

  39. Excellent website…

    the time to read or visit the content or sites we have linked to below the…

  40. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  41. Sources…

    Here are some of the sites we recommend for our visitor…

  42. Check this out…

    The information mentioned in the article are some of the best available…

  43. Websites you should visit…

    Every once in a while we choose blogs that we read. Listed below are the latest sites that we choose…

  44. Sites we like…

    the time to read or visit the content or sites we have linked to below the…

  45. Cool sites…

    Here are some of the sites we recommend for our visitor…

  46. Sources…

    Here are some of the sites we recommend for our visitor…

  47. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  48. Sites we like…

    the time to read or visit the content or sites we have linked to below the…

  49. Aaron…

    Aw, this was a really nice post. Finding the time and actual effort to make a top notch article… but what can I say… I put things off a whole lot and never seem to get anything done….

  50. Like…

    Good information. Lucky me I recently found your site by accident (stumbleupon). I have book marked it for later!…

  51. Mamry…

    You are so awesome! I don’t suppose I have read something like that before. So great to discover somebody with a few genuine thoughts on this subject. Seriously.. many thanks for starting this up. This site is something that’s needed on the web, some…

  52. TOMMe…

    There’s definately a great deal to know about this subject. I really like all the points you’ve made….

  53. Stuff…

    I used to be able to find good info from your blog posts….

  54. Mamry…

    Greetings! Very helpful advice in this particular post! It’s the little changes that make the greatest changes. Thanks a lot for sharing!…

  55. 500 fast cash…

    [...]we like to honor numerous other online internet sites on the web, even though they aren’t linked to us, by linking to them. Under are some webpages worth checking out[...]…

  56. PeePo…

    This is a good tip particularly to those fresh to the blogosphere. Short but very accurate info… Appreciate your sharing this one. A must read article….

  57. Stuff…

    Good post. I learn something totally new and challenging on sites I stumbleupon on a daily basis. It’s always interesting to read articles from other writers and use a little something from their web sites….

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes