ਸਿੱਖਾਂ ਸੰਗਤਾਂ ਵਲੋਂ ਐਨਬੀਸੀ ਦੇ ਦਫ਼ਤਰ ਮੂਹਰੇ ਰੋਸ ਦਾ ਪ੍ਰਗਟਾਵਾ
ਵਾਲਨਟ/ਅੰਮ੍ਰਿਤਸਰ ਟਾਈਮਜ਼ ਬਿਊਰੋ :
ਵਾਲਨਟ ਗੁਰਦੁਆਰਾ ਸਾਹਿਬ ਦੀ ਅਗਵਾਈ ਵਿਚ ਸਿੱਖ ਸੰਗਤਾਂ ਨੇ ਐਨæਬੀæਸੀæ ਟੈਲੀਵਿਜ਼ਨ ਦੇ ਇਕ ਪ੍ਰੋਗਰਾਮ ਵਿਚ ਪੇਸ਼ਕਾਰ ਜੇਅ ਲੀਨੋ ਵਲੋਂ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਮਜ਼ਾਹੀਆ ਟਿੱਪਣੀ ਕੀਤੇ ਜਾਣ ‘ਤੇ ਐਨਬੀਸੀ ਦੇ ਦਫ਼ਤਰ ਮੂਹਰੇ ਰੋਸ ਦਾ ਪ੍ਰਗਟਾਵਾ ਕੀਤਾ। ਸਿੱਖ ਸੰਗਤਾਂ ਨੇ ਮੰਗ ਕੀਤੀ ਕਿ ਜੇਅ ਲੀਨੋ, ਆਪਣੀ ਗਲਤੀ ਦੀ ਮਾਫ਼ੀ ਮੰਗੇ। ਰੋਸ ਵਿਖਾਵੇ ਦੇ ਮੁੱਖ ਪ੍ਰਬੰਧਕਾਂ ਵਿਚ ਸੋਹਣ ਸਿੰਘ ਗਿੱਲ, ਪੁਸ਼ਪਿੰਦਰ ਸਿੰਘ ਸੇਖੋਂ, ਗੁਰਬਖਸ਼ ਸਿੰਘ ਭਸੀਨ, ਸਾਹਬ ਸਿੰਘ ਭੁੱਲਰ, ਸਵਰਨ ਸਿੰਘ ਦਬਗੋਤਰਾ, ਗੁਰਬਚਨ ਸਿੰਘ ਜੁਨੇਜਾ, ਹਰਬੰਤ ਬੀਰ ਸਿੰਘ ਸਾਹਨੀ, ਪਰਮਜੀਤ ਸਿੰਘ ਨਿੱਝਰ, ਕੁਲਬੀਰ ਸਿੰਘ ਭੁੱਲਰ, ਕੁਲਬੀਰ ਸਿੰਘ ਹੁੰਦਲ, ਨਛੱਤਰ ਸਿੰਘ ਭੁੱਲਰ, ਜਗਜੀਤ ਸਿੰਘ ਰੀਣ, ਸੁਰਿੰਦਰ ਸਿੰਘ ਭੋਗਲ, ਮਹਾਂਵੀਰ ਸਿੰਘ ਅਟਵਾਲ, ਸੁਰਜੀਤ ਸਿੰਘ ਮਾਨ ਅਤੇ ਨਗਿੰਦਰ ਸਿੰਘ ਸਿੱਧੂ ਸ਼ਾਮਲ ਸਨ।
ਵਲੰਟੀਅਰਾਂ ਨੂੰ ਐਨæਬੀæਸੀæ ਦੇ ਦਫ਼ਤਰ ਤੱਕ ਲਿਜਾਣ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਚਾਹ ਤੇ ਲੰਗਰ ਵੀ ਵਰਤਾਇਆ ਗਿਆ।
Short URL: http://www.amritsartimes.com/?p=11606















Websites we think you should visit…
[...]although websites we backlink to below are considerably not related to ours, we feel they are actually worth a go through, so have a look[...]……
[...]The information mentioned in the article are some of the best available [...]……
[...]The information mentioned in the article are some of the greatest available [...]……
[...]The information mentioned in the article are some of the best available [...]……
[...]The information mentioned in the article are some of the greatest available [...]……