|
ਰੂਪ ਕੌਰ
ਮਿਨਹਾਸ ਸਪੈਂਲਿੰਗ ਮੁਕਾਬਲੇ
`ਚ
ਪਹਿਲੇ ਸਥਾਨ
`ਤੇ
ਰਹੀ
ਵੈਕਾਵਿਲ/ਹੁਸਨ
ਲੜੋਆ ਬੰਗਾ
:ਵੈਕਾਵਿਲ
ਸ਼ਹਿਰ ਵਿੱਚ ਮਿਡਲ ਸਕੂਲ ਡਵੀਜ਼ਨ ਵਿਚ
ਪੰਜਾਬ
ਭਾਈਚਾਰੇ
ਨਾਲ
ਸਬੰਧ ਰੱਖਣ ਵਾਲੀ ਬੇਬੀ
ਰੂਪ
ਕੌਰ
ਮਿਨਹਾਸ ਬੀਤੇ ਦਿਨੀਂ ਕਰਵਾਏ ਸਪੈਂਲਿੰਗ ਬੀ ਵਿਚ ਪਹਿਲੇ ਸਥਾਨ ਉਤੇ
ਰਹੀ
ਤੇ ਇਸੇ ਤਰ੍ਹਾਂ
ਉਸ
ਨੇ
ਸਿਲਾਨੋ ਕਾਊਂਟੀ ਵਿਚੋਂ ਵੀ ਸਪੈਂਲਿੰਗ ਬੀ ਵਿਚ ਪਹਿਲਾ ਸਥਾਨ ਪ੍ਰਾਪਤ
ਕੀਤਾ।
ਇਸ ਤੋਂ ਪਹਿਲਾਂ ਵੀ
ਜਦੋਂ
ਰੂਪ
ਕੌਰ
ਮਿਨਹਾਸ ਅਜੇ
ਕਿੰਡਰ ਗਾਰਡਨ ਵਿਚ ਹੀ ਸੀ ਉਸ ਸਮੇਂ ਵੀ ਉਸ ਨੇ ਸਪੈਂਲਿੰਗ ਵਿਚੋਂ ਪਹਿਲਾ
ਸਥਾਨ
ਪ੍ਰਾਪਤ ਕੀਤਾ ਸੀ।
ਉਸ ਦੇ ਪਿਤਾ ਮਨਜੀਤ ਸਿੰਘ ਮਿਨਹਾਸ ਤੇ ਮਾਤਾ
ਰਾਜਵੰਤ
ਕੌਰ
ਮਿਨਹਾਸ ਨੇ
ਦੱਸਿਆ
ਕਿ
ਰੂਪ
ਕੌਰ ਮਿਨਹਾਸ ਪਹਿਲਾਂ ਤੋਂ ਹੀ ਤੀਖਣ ਬੁੱਧੀ ਵਾਲੀ
ਬੱਚੀ
ਹੈ।
ਉਸ
ਦੀ
ਅਜੇ
ਮੰਜ਼ਿਲ ਸਰ ਕਰਨੀ ਬਾਕੀ ਹੈ।
ਇਸ ਪਰਿਵਾਰ
ਦਾ
ਪੰਜਾਬ ਵਿਚਲਾ ਪਿੰਡ ਡਰੋਲੀ ਕਲਾਂ ਨੇੜੇ ਆਦਮਪੁਰ ਹੈ।
17
ਫਰਵਰੀ
2010
|