|
ਛੇਵਾਂ
ਸਾਲਾਨਾ ਕੀਰਤਨ ਦਰਬਾਰ
ਜਗਜੀਤ ਸਿੰਘ
ਬੈਂਸ
ਬਿਊਨਾ
ਪਾਰਕ
:
ਛੇਵਾਂ
ਸਾਲਾਨਾ ਬਸੰਤ ਕੀਰਤਨ ਦਰਬਾਰ ਤਿੰਨ ਮਾਰਚ ਨੂੰ ਸ਼ਾਮ 6 ਵਜੇ ਤੋਂ
9
ਵਜੇ ਤਕ
ਬਿਊਨਾ ਪਾਰਕ ਗੁਰਦੁਆਰਾ
ਸਾਹਿਬ
ਵਿਖੇ ਹੋਇਆ,
ਜਿਸ ਵਿਚ ਕੋੲ 1500
ਲੋਕਾਂ ਨੇ ਸ਼ਿਰਕਤ ਕੀਤੀ।
ਇਸ ਕੀਰਤਨ ਦਰਬਾਰ
ਦੀ ਖ਼ਾਸੀਅਤ ਇਹ ਸੀ ਕਿ ਸਾਰੇ ਰਾਗੀ
ਜੱਥਿਆਂ ਨੇ ਸ੍ਰੀ
ਗੁਰੂ
ਗ੍ਰੰਥ ਸਾਹਿਬ ਵਿਚੋਂ ਰਾਗ ਬਸੰਤ
ਵਿੱਚ ਦਰਜ ਸ਼ਬਦਾਂ ਦਾ ਗਾਇਨ ਕੀਤਾ।
ਕੀਰਤਨ ਦਰਬਾਰ ਵਿਚ ਗੁਰਦੁਆਰਾ ਬਿਊਨਾ ਪਾਰਕ ਦੇ ਭਾਈ ਰਣਧੀਰ ਸਿੰਘ,
ਭਾਈ ਅਨੰਤਬੀਰ
ਸਿੰਘ ਲੁਧਿਆਣਾ ਵਾਲੇ,
ਭਾਈ ਮਰਦਾਨਾ ਇੰਸਟੀਚਿਊਟ ਆਫ਼ ਮਿਊਜ਼ਿਕ ਦੇ ਪ੍ਰੋ.
ਰਣਜੀਤ ਸਿੰਘ ਅਤੇ ਭਾਈ ਜਸਵੰਤ
ਸਿੰਘ ਨੇ ਰਸਭਿੰਨੀ
ਬਾਣੀ ਦਾ ਗਾਇਨ ਕੀਤਾ।
ਪਹਿਲਾਂ ਬੱਚਿਆਂ
ਅਤੇ ਬੀਬੀਆਂ ਦੇ ਜੱਥੇ ਨੇ ਸ਼ਬਦ ਪੜ੍ਹੇ।
ਕੀਰਤਨ ਦਰਬਾਰ ਦਾ ਸੰਚਾਲਨ ਭਾਈ ਸੁਖਬੀਰ ਸਿੰਘ
ਮੁੰਡੀ ਨੇ ਕੀਤਾ ਅਤੇ ਅਰਦਾਸ ਗੁਰਦੁਆਰਾ ਸਾਹਿਬ ਦੇ ਹੈਡ
ਗ੍ਰੰਥੀ ਗਿਆਨੀ ਸ਼ੀਤਲ
ਸਿੰਘ ਨੈ ਕੀਤੀ।
10
ਮਾਰਚ
2010
|