add

ਹੋਰ ਅਹਿਮ ਖਬਰਾਂ ...

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲੋਂ ਕੈਬਨਿਟ ਦਾ ਦਰਜਾ ਖੋਹਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲਣ ਵਾਲਾ ਕੈਬਨਿਟ ਮੰਤਰੀ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ 2 ਮਈ 2013 ਨੂੰ ਫ਼ੈਸਲਾ ਕੀਤਾ ਗਿਆ ਸੀ ਕਿ ਸਾਬਕਾ ਮੁੱਖ ਮੰਤਰੀਆਂ ਨੂੰ ਕੈਬਨਿਟ ਮੰਤਰੀ ਦੀ ਤਰਜ਼ ‘ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਹਰਿਆਣਾ ਮੰਤਰੀ ਮੰਡਲ ਨੇ ਅਹਿਮ ਕਾਰਵਾਈ ਕਰਦਿਆਂ ਹੁੱਡਾ ਸਮੇਤ[Read More…]

April 30, 2016 ਮੁੱਖ ਖਬਰਾਂ

ਕੋਸਟਾ ਮੇਸਾ ‘ਚ ਰੈਲੀ ਦੌਰਾਨ ਟਰੰਪ ਖ਼ਿਲਾਫ਼ ਪ੍ਰਦਰਸ਼ਨ, 20 ਗ੍ਰਿਫ਼ਤਾਰ

ਕੋਸਟਾ ਮੇਸਾ/ਬਿਊਰੋ ਨਿਊਜ਼ : ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਮੋਹਰੀ ਉਮੀਦਵਾਰ ਡੋਨਾਲਡ ਟਰੰਪ ਨੇ ਪੰਜ ਉੱਤਰ-ਪੂਰਬੀ ਰਾਜਾਂ ਦੀਆਂ ਪ੍ਰਾਇਮਰੀਆਂ ਵਿਚ ਵੱਡੀ ਜਿੱਤ ਬਾਅਦ ਕੰਜ਼ਰਵੇਟਿਵ ਔਰੇਂਜ ਕਾਊਂਟੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੋਸਟਾ ਮੇਸਾ ਦੀਆਂ ਗਲੀਆਂ ਵਿੱਚ ਉਤਰੇ ਵਿਖਾਵਾਕਾਰੀਆਂ ਤੇ ਟਰੰਪ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕੋਈ ਗੰਭੀਰ ਰੂਪ ਵਿੱਚ ਜ਼ਖ਼ਮੀ ਤਾਂ ਨਹੀਂ ਹੋਇਆ ਪਰ[Read More…]

April 30, 2016 ਭਾਈਚਾਰਾ
Pargat Singh, MLA Jalandhar Cantonment

ਬਾਦਲਾਂ ਨੂੰ ਸਿੱਧੀ ਟੱਕਰ : ਪਰਗਟ ਸਿੰਘ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਅਕਾਲੀ ਦਲ ਵਿਚ ਪਹਿਲੀ ਵੱਡੀ ਬਗ਼ਵਾਤ : ਕਾਂਗਰਸ ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਪਾਰਲੀਮਾਨੀ ਸਕੱਤਰ ਵਜੋਂ ਸਹੁੰ ਚੁੱਕਣ ਲਈ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਤੜਕਸਾਰ ਹੀ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਏਲਚੀ ਵਜੋਂ ਪਰਗਟ ਸਿੰਘ ਦੇ ਘਰ ਜਾ ਕੇ[Read More…]

April 29, 2016 ਖਬਰਸਾਰ
‘ਆਪ’ ਦੀ ਸੱਤਾ ‘ਚ ਨਸ਼ਿਆਂ ਤੇ ਖ਼ੁਦਕੁਸ਼ੀਆਂ ਤੋਂ ਮੁਕਤ ਹੋਵੇਗਾ ਪੰਜਾਬ : ਕੇਜਰੀਵਾਲ

‘ਆਪ’ ਦੀ ਸੱਤਾ ‘ਚ ਨਸ਼ਿਆਂ ਤੇ ਖ਼ੁਦਕੁਸ਼ੀਆਂ ਤੋਂ ਮੁਕਤ ਹੋਵੇਗਾ ਪੰਜਾਬ : ਕੇਜਰੀਵਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਸੂਬੇ ਨੂੰ ਨਸ਼ਾ ਤੇ ਖੁਦਕੁਸ਼ੀਆਂ ਮੁਕਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਿੱਲੀ ਵਾਂਗ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇਗੀ ਜਦਕਿ ਅਕਾਲੀ ਦਲ[Read More…]

April 29, 2016 ਮੁੱਖ ਖਬਰਾਂ

ਅਕਾਲੀ ਦਲ ਦੇ ਸਰਵੇਖਣ ‘ਚ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ

ਸਭ ਤੋਂ ਵੱਧ ਭ੍ਰਿਸ਼ਟਾਚਾਰ ਤੋਂ ਅੱਕੇ ਲੋਕ ਚੋਣਾਂ ਤੋਂ ਪਹਿਲਾਂ ਕਾਡਰ ਦੇ ‘ਆਪ’ ‘ਚ ਖਿਸਕਣ ਦਾ ਖ਼ਦਸ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਰਕਾਰੀ ਦਾਅਵੇ ਅਤੇ ਹਕੀਕਤਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। 117 ਹਲਕਿਆਂ ਦੇ ਕਰਵਾਏ ਸਰਵੇਖਣ ਦੌਰਾਨ ਲੋਕਾਂ ਨੇ ਭ੍ਰਿਸ਼ਟਾਚਾਰ ਤੋਂ ਤੰਗ ਹੋਣ ਦੀਆਂ ਸ਼ਿਕਾਇਤਾਂ ਤਾਂ ਕੀਤੀਆਂ ਹੀ ਸਗੋਂ ਹੇਠਲੇ ਪੱਧਰ ‘ਤੇ ਵਿਕਾਸ ‘ਹਵਾ’[Read More…]

April 29, 2016 ਖਬਰਸਾਰ

ਟਾਈਟਲਰ ਦਾ ਸਿੱਖਾਂ ਨੂੰ ਬਚਾਉਣ ਦਾ ਦਾਅਵਾ ਕੋਰਾ ਝੂਠ : ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭੇਜੇ ਪੱਤਰ ‘ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਸਮੇਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ.ਕੇ.ਐਲ. ਭਗਤ ਅਤੇ ਧਰਮ ਦਾਸ ਸ਼ਾਸਤਰੀ ਨੇ ਜੋ ਕਾਰੇ ਨੂੰ ਅੰਜ਼ਾਮ ਦਿੱਤਾ ਸੀ, ਉਸ[Read More…]

April 29, 2016 ਮੁੱਖ ਖਬਰਾਂ
ਹਰਿਆਣਾ ਜਨਹਿਤ ਕਾਂਗਰਸ ਫੇਰ ਹੋਈ ਕਾਂਗਰਸ ਵਿਚ ਸ਼ਾਮਲ

ਹਰਿਆਣਾ ਜਨਹਿਤ ਕਾਂਗਰਸ ਫੇਰ ਹੋਈ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼ : ਕੁਲਦੀਪ ਬਿਸ਼ਨੋਈ ਦੀ ਅਗਵਾਈ ਵਾਲੀ ਹਰਿਆਣਾ ਜਨਹਿਤ ਕਾਂਗਰਸ ਦਾ ਕਾਂਗਰਸੀ ਨੇਤਾਵਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਰਲੇਵਾਂ ਹੋ ਗਿਆ ਪਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਇਸ ਮੌਕੇ ਗੈਰਮੌਜੂਦਗੀ ਸ਼ੱਕੀ ਬਣੀ ਰਹੀ। ਹਰਿਆਣਾ ਜਨਹਿਤ ਕਾਂਗਰਸ (ਹਜਕਾਂ) ਦਾ ਗਠਨ ਬਿਸ਼ਨੋਈ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਨੇ 2007 ਵਿਚ ਕਾਂਗਰਸ[Read More…]

April 29, 2016 ਮੁੱਖ ਖਬਰਾਂ
ਪੰਜਾਬ ਦੀ ਡੁੱਬਦੀ ਬੇੜੀ ਨੂੰ ‘ਆਪ’ ਦੀ ਸੋਚ ਹੀ ਪਾਰ ਲਾ ਸਕਦੀ ਹੈ : ਸੁਖਪਾਲ ਖਹਿਰਾ

ਪੰਜਾਬ ਦੀ ਡੁੱਬਦੀ ਬੇੜੀ ਨੂੰ ‘ਆਪ’ ਦੀ ਸੋਚ ਹੀ ਪਾਰ ਲਾ ਸਕਦੀ ਹੈ : ਸੁਖਪਾਲ ਖਹਿਰਾ

ਫਰਿਜ਼ਨੋ ਜਲਸੇ ਵਿੱਚ ਪਰਵਾਸੀਆਂ ਨੇ ਕੀਤੀ ਭਰਵੀਂ ਸ਼ਮੂਲੀਅਤ ਫਰਿਜ਼ਨੋ/(ਨੀਟਾ ਮਾਛੀਕੇ/ਕੁਲਵੰਤ ਧਾਲੀਆਂ): ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਖਹਿਰਾ ਪਾਰਟੀ ਵਲੋਂ ਉਲੀਕੀ ਆਪਣੀ ਸਿਆਸੀ ਫੇਰੀ ਦੌਰਾਨ ਲੰਘੇ ਮੰਗਲਵਾਰ ਫਰਿਜ਼ਨੋ ਵਿਖੇ ਪਹੁੰਚੇ। ਇਥੋਂ ਦੇ ਐਡੀਸਨ ਸ਼ੋਸ਼ਲ ਕਲੱਬ ਵਿੱਚ ਉਨ੍ਹਾਂ ਪਰਵਾਸੀਆਂ ਨਾਲ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਭਖਦੇ ਮਸਲਿਆਂ ‘ਤੇ ਖੁੱਲ੍ਹੀ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਅਗਰ ਸਰਕਾਰਾਂ ਚਾਹੁਣ[Read More…]

ਸਿੱਖ ਸੰਸਥਾਵਾਂ ਵਲੋਂ ਵਿਵਾਦ ਘਟਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ : ਗੁਰਦੁਆਰਾ ਸਿੰਘ ਸਭਾ ਮਿਲਪੀਟਸ

ਮਿਲਪੀਟਸ/ਬਿਊਰੋ ਨਿਊਜ਼ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਦੀ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ  ਭਾਈ ਸਰਬਜੀਤ ਸਿੰਘ ਧੂੰਦਾ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਸੰਬਧਤ ਧਿਰਾਂ ਦੀ ਪਹਿਲੀ ਮੀਟਿੰਗ ਪਿਛਲੇ ਬੁੱਧਵਾਰ ਗੁਰਦੁਆਰਾ ਸਾਹਿਬ ਬੇ ਏਰੀਆ ਮਿਲਪੀਟਸ ਵਿਖੇ ਹੋਈ। ਮੀਟਿੰਗ ਵਿੱਚ ਸਿੱਖ ਵਿਦਵਾਨ ਪ੍ਰੋ. ਹਰਭਜਨ ਸਿੰਘ, ਪ੍ਰਚਾਰਕ ਭਾਈ[Read More…]

April 29, 2016 ਖਬਰਸਾਰ
ਵਾਰਿਸ ਦੀ ‘ਹੀਰ’ ਪ੍ਰਮਾਣਿਕਤਾ ਦੇ ਵਿਵਾਦਾਂ ‘ਚ ਉਲਝੀ

ਵਾਰਿਸ ਦੀ ‘ਹੀਰ’ ਪ੍ਰਮਾਣਿਕਤਾ ਦੇ ਵਿਵਾਦਾਂ ‘ਚ ਉਲਝੀ

ਚੰਡੀਗੜ੍ਹ/ਬਿਊਰੋ ਨਿਊਜ਼ : ਵਿਸ਼ਵ ਭਰ ਵਿੱਚ ਵਸਦਾ ਪੰਜਾਬੀ ਅਦਬੀ ਭਾਈਚਾਰਾ ਵਾਰਿਸ ਸ਼ਾਹ ਦੀ ਹੀਰ ਦੇ ਸੰਗ੍ਰਹਿ ਦੀ 250ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਉਤਾਵਲਾ ਹੋਇਆ ਪਿਆ ਹੈ ਪਰ ਅਮਰੀਕਾ ਵਸਦੇ ਇਕ ਖੋਜਕਾਰ ਨੇ ਵਾਰਿਸ ਦੀ ਹੀਰ ਦੇ ਸਭ ਤੋਂ ਪੁਰਾਣੇ ਅਤੇ ਪ੍ਰਮਾਣਿਕ ਖਰੜੇ ਅਤੇ ਇਸ ਦੇ ਕਾਲ ਦੀ ਹੋਂਦ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ। ਪੱਤਰਕਾਰ ਅਮਨਿੰਦਰ ਪਾਲ ਦੀ[Read More…]